ਜੀ. ਐਨ. ਈ. ਕਾਲਜ ਦੀ 65ਵੀਂ ਸਾਲਾਨਾ ਅਥਲੈਟਿਕ ਮੀਟ ਮਿੱਠੀਆਂ ਯਾਦਾਂ ਛੱਡਦੀ ਹੋਈ ਸਮਾਪਤ <br/>
ਅਜੀਤ ਡੈਸਕ
24-02-2026
ਉਨ੍ਹਾਂ ਸਪੋਰਟਮੈਨਸ਼ਿਪ ਨੂੰ ਹਰ ਖੇਤਰ ਵਿਚ ਨਾਲ ਲੈ ਕੇ ਚੱਲਣ ਦਾ ਸੁਨੇਹਾ ਦਿੱਤਾ | ਪ੍ਰੋਗਰਾਮ ਦੇ ਅਖੀਰ ਵਿਚ 1987 ਬੈਚ ਵਲੋਂ ਜੇਤੂ ਖਿਡਾਰੀਆਂ ਨੂੰ ਨਗਦ ਇਨਾਮ ਵੀ ਵੰਡੇ ਗਏ | ਮੀਟ ਦੇ ਸਰਵਉੱਚਮ ਐਥਲੀਟ ਲੜਕੇ ਅਤੇ ਲੜਕੀਆਂ ਨੂੰ ਉਨ੍ਹਾਂ ਵਲੋਂ 3100 ਰੁਪਏ ਦਾ ਨਗਦ ਪੁਰਸਕਾਰ ਵੀ ਦਿੱਤਾ ਗਿਆ | ਇਕਬਾਲ ਸਿੰਘ ਡਾਇਰੈਕਟਰ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਨੇ ਸਾਰੇ ਜੇਤੂ ਵਿਦਿਆਰਥੀਆਂ, ਭਾਗੀਦਾਰਾਂ, ਸਟਾਫ਼ ਮੈਂਬਰਾਂ ਦਾ ਖੇਡ ਸਮਾਰੋਹ ਦਾ ਸਫਲ ਪ੍ਰਬੰਧ ਕਰਵਾਉਣ ਲਈ ਧੰਨਵਾਦ ਕਰਦਿਆਂ ਮੁਬਾਰਕਬਾਦ ਦਿੱਤੀ |