22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਬਾੜੇਵਾਲ 'ਚ ਗੈਰਕਾਨੰੂਨੀ ਕਾਲੋਨੀਆਂ 'ਤੇ ਚੱਲਿਆ ਨਿਗਮ ਦਾ ਪੀਲਾ ਪੰਜਾ <br/>

Ad Position 21
No active advertisement
ਅਜੀਤ ਡੈਸਕ 27-02-2026
ਲੁਧਿਆਣਾ, 26 ਫਰਵਰੀ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਨੇ ਗੈਰਕਾਨੂੰਨੀ ਉਸਾਰੀਆਂ ਖਿਲਾਫ ਸਖਤ ਕਾਰਵਾਈ ਕਰਦਿਆਂ ਬਾੜੇਵਾਲ ਇਲਾਕੇ ਵਿਚ ਬਣ ਰਹੀਆਂ 3 ਗੈਰਕਾਨੰੂਨੀ ਕਾਲੋਨੀਆਂ ਨੰੂ ਢਾਹ ਦਿੱਤਾ | ਇਹ ਕਾਰਵਾਈ ਜੋਨ ਡੀ ਦਫਤਰ ਦੀ ਬਿਲਡਿੰਗ ਬ੍ਰਾਂਚ ਵਲੋਂ ਕੀਤੀ ਗਈ | ਇਕ ਕਾਲੋਨੀ ਦਲਜੀਤ ਨਗਰ ਵਿਚ, ਜਦਕਿ ਦੋ ਹੋਰ ਨਿਊ ਅਗਰ ਨਗਰ ( ਮੈਗਨੈਟ ਰਿਜੋਰਟ ਨੇੜੇ) ਅਤੇ ਗੋਬਿੰਦ ਨਗਰ ਵਿਚ ਬਣਾਈਆਂ ਜਾ ਰਹੀਆਂ ਸਨ | ਅਸਿਸਟੈਂਟ ਟਾਊਨ ਪਲਾਨਰ ਹਰਵਿੰਦਰ ਸਿੰਘ ਹਨੀ ਨੇ ਦੱਸਿਆ ਕਿ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਦੇ ਹੁਕਮਾਂ ਅਨੁਸਾਰ ਗੈਰਕਾਨੂੰਨੀ ਉਸਾਰੀਆਂ ਖਿਲਾਫ ਨਿਰੰਤਰ ਮੁਹਿੰਮ ਚਲਾਈ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸਿੱਧੂ ਵਲੋਂ ਮਾਡਲ ਟਾਊਨ ਵਿਚ ਪਾਣੀ ਸਪਲਾਈ ਪਾਈਪਲਾਈਨ ਲਈ 1.20 ਕਰੋੜ ਦੇ ਪ੍ਰੋਜੈਕਟ ਦੀ ਸ਼ੁਰੂਆਤ <br/> ਅਗਲੀ ਖ਼ਬਰ ਵਿਆਹੁਤਾ ਨੂੰ ਅੱਗ ਲਗਾਉਣ ਵਾਲੀ ਅÏਰਤ ਖ਼ਿਲਾਫ਼ ਕੇਸ ਦਰਜ <br/>
Ad Position 24