07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਭਾਜਪਾ ਹੈਬੋਵਾਲ ਮੰਡਲ ਦੀ ਨਵੀਂ ਟੀਮ ਦਾ ਐਲਾਨ <br/>

Ad Position 21
No active advertisement
ਅਜੀਤ ਡੈਸਕ 23-04-2026
ਲੁਧਿਆਣਾ, 22 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਭਾਜਪਾ ਹੈਬੋਵਾਲ ਮੰਡਲ ਦੇ ਪ੍ਰਧਾਨ ਨਵੀਨ ਵਡੇਰਾ ਵਲੋਂ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਅਤੇ ਹੋਰ ਅਧਿਕਾਰੀਆਂ ਦੀ ਸਹਿਮਤੀ ਨਾਲ ਨਵੀਂ ਟੀਮ ਦਾ ਐਲਾਨ ਕੀਤਾ ਗਿਆ | ਰਾਮ ਨਿਵਾਸ ਗਰਗ ਅਤੇ ਅਸ਼ਵਿੰਦਰ ਸਿੰਘ ਬੰਗਾ ਨੰੂ ਮਹਾਂਮੰਤਰੀ ਬਣਾਇਆ ਗਿਆ ਹੈ | ਰਾਘਵ ਅਗਰਵਾਲ, ਰਾਹੁਲ ਗੁਪਤਾ, ਵਿਕਾਸ ਸਚਦੇਵਾ, ਮੁਕੇਸ਼ ਮਿੱਤਲ, ਅੰਕੁਰ ਵਰਮਾ, ਵਿਨੇ ਸਿੰਗਲਾ, ਹਿਮਾਂਸ਼ੂ ਧਵਨ ਅਤੇ ਅਸ਼ੀਸ਼ ਅਤਰੀ ਨੰੂ ਮੀਤ ਪ੍ਰਧਾਨ ਬਣਾਇਆ ਗਿਆ ਹੈ | ਪਿ੍ੰਸ ਵਿਵੇਕ, ਰੇਖਾ ਗੁਪਤਾ, ਕਪਿਲ ਨਾਰੰਗ, ਰਮਨ ਨਰੂਲਾ, ਪ੍ਰਨੰਤ ਜੈਨ, ਗਤਿਕ ਸ਼ਰਮਾ,ਵਿਨੋਦ ਗੁਪਤਾ ਅਤੇ ਰਾਕੇਸ਼ ਅਗਰਵਾਲ ਨੰੂ ਮੰਡਲ ਸਕੱਤਰ ਬਣਾਇਆ ਗਿਆ ਹੈ | ਅਨਿਲ ਸ਼ਰਮਾ ਨੰੂ ਖਜਾਨਚੀ, ਸਮੀਰ ਸ਼ਰਮਾ ਨੰੂ ਪ੍ਰੈਸ ਸਕੱਤਰ, ਨਿਤਿਨ ਸ਼ਰਮਾ ਨੰੂ ਸੋਸ਼ਲ ਮੀਡੀਆ ਸਕੱਤਰ, ਰੋਹਿਤ ਅਰੋੜਾ ਨੰੂ ਆਈਟੀ ਸੈਲ ਕਨਵੀਨਰ, ਪ੍ਰਮੋਦ ਕੁਮਾਰ ਨੰੂ ਦਫਤਰ ਸਕੱਤਰ ਅਤੇ ਸਨੀ ਵੋਹਰਾ ਨੰੂ ਮੀਡੀਆ ਕਨਵੀਨਰ ਬਣਾਇਆ ਗਿਆ ਹੈ | ਇਸ ਤੋਂ ਇਲਾਵਾ ਗਗਨ ਗਰਗ ਨੰੂ ਕਮਲ ਸੁਣੇਗਾ ਮੈਗਜੀਨ ਕਨਵੀਨਰ, ਰਾਮ ਨਿਵਾਸ ਨੰੂ ਮਨ ਕੀ ਬਾਤ ਪ੍ਰੋਗਰਾਮ ਕਨਵੀਨਰ ਅਤੇ ਰਾਹੁਲ ਅਗਰਵਾਲ ਨੰੂ ਪਬਲਿਸਿਟੀ ਪ੍ਰੋਗਰਾਮ ਕਨਵੀਨਰ ਨਿਯੁਕਤ ਕੀਤਾ ਗਿਆ ਹੈ | ਰਮਾ ਸ਼ਰਮਾ ਨੂੰ ਮਹਿਲਾ ਮੋਰਚਾ ਪ੍ਰਧਾਨ ਅਤੇ ਜਸਬੀਰ ਸਿੰਘ ਨੰੂ ੳਬੀਸੀ ਮੋਰਚਾ ਪ੍ਰਧਾਨ ਬਣਾਇਆ ਗਿਆ ਹੈ | ਵਿਜੇ ਵਡੇਰਾ, ਅਨੁਜ ਜੈਨ, ਸ਼ੰਮੀ ਕਪੂਰ, ਰਮਨ ਗੁਪਤਾ, ਹੇਮਰਾਜ ਸਿੰਘ, ਡਾ. ਸੁਸ਼ੀਲ ਸ਼ਰਮਾ, ਮੋਹਿਤ ਮੋਦਗਿਲ, ਰਿਸ਼ਭ ਕਪਿਲਾ, ਅੰਕੁਰ ਗੁਪਤਾ, ਹਰਦੀਪ ਮੋਦਗਿਲ, ਸੰਦੀਪ ਠਾਕੁਰ, ਕਪਿਲ ਕਾਲੜਾ, ਸ਼ਿਵ ਗੁਪਤਾ, ਪ੍ਰੇਮ ਕੁਮਾਰ, ਰਾਕੇਸ਼ ਢਾਂਡਾ, ਸੁਨੀਲ ਬਹਿਲ, ਸੁਭਾਸ਼ ਚੰਦਰ ਅਤੇ ਮੋਹਿਤ ਆਨੰਦ ਨੰੂ ਕਾਰਜਕਾਰਨੀ ਮੈਂਬਰ ਬਣਾਇਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਭਾਰੀ ਮਾਤਰਾ ਵਿਚ ਭੁੱਕੀ ਸਮੇਤ ਔਰਤ ਅਤੇ ਉਸਦਾ ਸਾਥੀ ਕਾਬੂ <br/> ਅਗਲੀ ਖ਼ਬਰ ਪੀ.ਏ.ਯੂ. ਖੋਜਾਰਥੀ ਨੂੰ ਕੌਮਾਂਤਰੀ ਕਾਨਫਰੰਸ ਵਿਚ ਪੇਪਰ ਪੇਸ਼ਕਾਰੀ ਲਈ ਪੁਰਸਕਾਰ ਮਿਲਿਆ
Ad Position 24