14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਰਾਜਸ਼੍ਰੀ ਵਿਸਾਖੀ ਮਰਸੀਡੀਜ਼ ਸਪੈਸ਼ਲ ਲਾਟਰੀ ਡਰਾਅ ਲਈ ਕੁਝ ਹੀ ਦਿਨ ਬਾਕੀ <br/>

Ad Position 21
No active advertisement
ਅਜੀਤ ਡੈਸਕ 26-04-2026
ਲੁਧਿਆਣਾ, 25 ਅਪ੍ਰੈਲ (ਅ.ਬ)- ਗੋਆ ਸਰਕਾਰ ਵੱਲੋਂ ਵਿਸਾਖੀ ਦੇ ਸ਼ੁਭ ਮੌਕੇ 'ਤੇ ਆਯੋਜਿਤ ਰਾਜਸ਼੍ਰੀ ਵਿਸਾਖੀ ਮਰਸੀਡੀਜ਼ ਸਪੈਸ਼ਲ ਲਾਟਰੀ ਇਸ ਸਮੇਂ ਪੰਜਾਬ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ | ਹਰ ਕੋਈ 28 ਅਪ੍ਰੈਲ, 2026 ਨੂੰ ਡਰਾਅ ਲਈ ਟਿਕਟਾਂ ਜਲਦੀ ਤੋਂ ਜਲਦੀ ਖਰੀਦਣ ਬਾਰੇ ਗੱਲ ਕਰ ਰਿਹਾ ਹੈ | ਇਸ ਦਾ ਮੁੱਖ ਆਕਰਸ਼ਣ ਪਹਿਲਾ ਇਨਾਮ ਮਰਸੀਡੀਜ਼ ਕਾਰ ਹੈ ਜੋ ਸਿਰਫ ਚਾਰ ਸੌ ਰੁਪਏ ਵਿਚ ਹੈ | ਇਹ ਧਿਆਨ ਦੇਣ ਯੋਗ ਹੈ ਕਿ ਅਜਿਹੀ ਸਕੀਮ ਸਿਰਫ਼ ਰਾਜਸ਼੍ਰੀ ਲਾਟਰੀ ਲਈ ਪੇਸ਼ ਕੀਤੀ ਗਈ ਹੈ | ਲੋਕਾਂ ਦਾ ਰਾਜਸ਼੍ਰੀ ਲਾਟਰੀ ਵਿੱਚ ਵਿਸ਼ਵਾਸ ਦਿਨੋ-ਦਿਨ ਵੱਧ ਰਿਹਾ ਹੈ | ਲੋਕ ਸਾਰੀਆਂ ਰਾਜਸ਼੍ਰੀ ਲਾਟਰੀ ਸਕੀਮਾਂ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ ਅਤੇ ਇਨਾਮ ਜਿੱਤ ਰਹੇ ਹਨ, ਆਪਣੇ ਅਤੇ ਆਪਣੇ ਪੂਰੇ ਪਰਿਵਾਰਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੇ ਹਨ | ਕੰੰਪਨੀ ਦੇ ਅਧਿਕਾਰੀਆਂ ਰਾਜਕੁਮਾਰ ਵਰਮਾ, ਭਗਤ ਸਿੰਘ ਅਤੇ ਨੀਲੇਸ਼ ਵੋਰਾ ਦੇ ਅਨੁਸਾਰ, ਰਾਜਸ਼੍ਰੀ ਵਿਸਾਖੀ ਸਪੈਸ਼ਲ ਲਾਟਰੀ ਵਿੱਚ ਪਹਿਲਾ ਇਨਾਮ ਇੱਕ ਮਰਸੀਡੀਜ਼ ਕਾਰ ਹੈ, ਜਿਸ ਦੇ ਨਾਲ ਪੰਜ ਲੱਖ ਰੁਪਏ ਦੇ ਛੇ ਦੂਜੇ ਇਨਾਮ, ਇੱਕ ਲੱਖ ਰੁਪਏ ਦੇ ਅੱਸੀ ਤੀਜੇ ਇਨਾਮ ਅਤੇ ਕਈ ਹੋਰ ਆਕਰਸ਼ਕ ਇਨਾਮ ਹਨ | ਡਰਾਅ ਨੂੰ ਤੁਹਾਡੇ ਘਰ ਬੈਠੇ ਹੀ ਯੂਟਿਊਬ ਚੈਨਲ ਰਾਹੀਂ ਦੇਖਿਆ ਜਾ ਸਕਦਾ ਹੈ | ਟਿਕਟਾਂ ਪੰਜਾਬ ਦੇ ਸਾਰੇ ਲਾਟਰੀ ਕਾਊਾਟਰਾਂ 'ਤੇ ਵਿਕਰੀ ਲਈ ਉਪਲਬਧ ਹਨ |

Ad Position 22
No active advertisement
ਪਿਛਲੀ ਖ਼ਬਰ ਅਣ-ਐਲਾਨੇ ਬਿਜਲੀ ਕੱਟਾਂ ਨੇ ਕਾਰੋਬਾਰੀਆਂ ਦੇ ਮੱਥੇ 'ਤੇ ਲਿਆਂਦੀਆਂ ਚਿੰਤਾ ਦੀਆਂ ਲਕੀਰਾਂ <br/> ਅਗਲੀ ਖ਼ਬਰ 193 ਦੇਸ਼ ਭਗਤ ਕਬੀਲਿਆਂ ਨੂੰ ਫਿਜ਼ੀਕਲ ਇਕਨਾਮਿਕਸ ਅਤੇ ਸੋਸ਼ਲ ਆਜ਼ਾਦੀ ਨਹੀਂ ਮਿਲੀ-ਗਹਿਰੀ/ਆਜ਼ਾਦ <br/>
Ad Position 24