ਕਣਕ ਦੀ ਖ਼ਰੀਦ ਤੋਂ ਬਾਅਦ 72 ਘੰਟੇ ਅੰਦਰ ਚੁਕਾਈ ਦੇ ਨਿਯਮਾਂ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ <br/>
ਅਜੀਤ ਡੈਸਕ
07-05-2026
ਇਕ ਹਫ਼ਤੇ ਤੱਕ ਮੰਡੀ ਖ਼ਾਲੀ ਕਰ ਦਿਆਂਗੇ-ਮਾਰਕਫੈੱਡ ਡੀ.ਐਮ. ਸੁਧੀਰ
ਮਾਰਕਫੈੱਡ ਦੇ ਡੀ.ਐਮ. ਸੁਧੀਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਣਕ ਚੁਕਾਈ ਦੀ ਸਮੱਸਿਆ ਜਲਦ ਹੀ ਖ਼ਤਮ ਹੋ ਜਾਵੇਗੀ ¢ ਸਾਡੇ ਵਲੋਂ ਲਗਭਗ 70 ਫ਼ੀਸਦੀ ਕਣਕ ਦੀ ਚੁਕਾਈ ਹੋ ਚੁੱਕੀ ਹੈ ਤੇ ਇਕ ਹਫ਼ਤੇ ਅੰਦਰ ਦਾਣਾ ਮੰਡੀ 'ਚ ਪਈ ਸਾਰੀ ਕਣਕ ਦੀ ਚੁਕਾਈ ਕਰਵਾ ਦਿੱਤੀ ਜਾਵੇ¢