ਕਾਂਗਰਸ ਪਾਰਟੀ ਦੇ 2 ਸਾਬਕਾ ਸਰਪੰਚ ਹੋਏ ਅਕਾਲੀ ਦਲ 'ਚ ਸ਼ਾਮਿਲ <br/>
ਪਿੰਡ ਰਜਾਪੁਰ ਪੱਤੀ ਵਿਖੇ ਸਾਬਕਾ ਜੱਜ ਹਰਪ੍ਰੀਤ ਸਿੰਘ ਸਿੰਮਕ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ ਸਾਬਕਾ ਕਾਂਗਰਸ ਦੇ ਸਰਪੰਚਾਂ ਅਤੇ ਹੋਰਾਂ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਿਤ ਕਰਦੇ ਹੋਏ, ਨਾਲ ਜਥੇਦਾਰ ਕਰਮਜੀਤ ਸਿੰਘ ਮਲਕਪੁਰ ਤੇ ਹੋਰ ਹਾਜ਼ਰੀਨ | ਤਸਵੀਰ-ਬਲਬੀਰ ਸਿੰਘ ਰਾਣਾ
<br/>
31-05-2026