ਬਿਜਲੀ ਦਾ ਮੀਟਰ ਬਦਲਣ ਦਾ ਵਿਰੋਧ ਕਰਨ ’ਤੇ ਮਾਮਲਾ ਗਰਮਾਇਆ
ਲੁਧਿਆਣਾ, 4 ਅਗਸਤ (ਜਤਿੰਦਰ ਭੰਬੀ)-ਕਾਰਾਬਾਰਾ ਸਥਿਤ ਇਕ ਘਰ ‘ਚ ਲੱਗੇ ਬਿਜਲੀ ਦਾ ਮੀਟਰ ਬਦਲਣ ਲਈ ਆਏ ਮੁਲਾਜ਼ਮਾਂ ਉਪਰ ਬਜ਼ੁਰਗ ਨੇ ਹੱਥੋਪਾਈ ਕਰਨ ਦਾ ਦੋਸ਼ ਲਗਾਇਆ। ‘ਅਜੀਤ’ ਉਪ ਦਫ਼ਤਰ ਲੁਧਿਆਣਾ ਵਿਖੇ ਆਪਣੀ ਵਿਥਿਆ ਸੁਣਾਉਂਦਿਆਂ ਬਜ਼ੁਰਗ ਬਲਿਹਾਰ ਸਿੰਘ ਨੇ ਦੱਸਿਆ ਕਿ ਉਹ ਮੁਹੱਲਾ ਕਾਰਾਬਾਰਾ ਦਾ ਰਹਿਣ ਵਾਲਾ ਹੈ।
ਅਜੀਤ, ਜਲੰਧਰ
‘ਉਪ ਦਫ਼ਤਰ ਲੁਧਿਆਣਾ’ ਵਿਖੇ ਆਪਣੀ ਵਿਥਿਆ ਸੁਣਾਉਂਦੇ ਬਜ਼ੁਰਗ ਬਲਿਹਾਰ ਸਿੰਘ। ਤਸਵੀਰ : ਸੇਵਕ ਸਿੰਘ
05-08-2026