30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਬਾਬਾ ਮੁਕੰਦ ਸਿੰਘ ਸਕੂਲ ਡਾਬਾ ਦੇ ਗਤਕਾ ਟੀਮ ਦੇ ਵਿਦਿਆਰਥੀਆਂ ਵਲੋਂ ਮੈਡਲ ਪ੍ਰਾਪਤ

ਡਾਬਾ/ਲੁਹਾਰਾ, 29 ਅਕਤੂਬਰ (ਕੁਲਵੰਤ ਸਿੰਘ ਸੱਪਲ)-ਬੀਤੇ ਦਿਨੀਂ ਖੇਡਾਂ ਵਤਨ ਪੰਜਾਬ ਦੀਆਂ ਸੈਕਰਡ ਸੋਲ ਕਾਨਵੈਂਟ ਸਕੂਲ ਧਾਂਦਰਾ ਵਿਖੇ ਕਰਵਾਈਆਂ ਗਈਆਂ, ਜਿਸ ਵਿਚ ਗੱਤਕਾ ਅੰਡਰ 14 ਵਿਚ ਯੁਵਰਾਜ ਕੁਮਾਰ ਟੀਮ ਡੈਮੋ ਵਿਚੋਂ ਗੋਲਡ ਮੈਡਲ, ਰਾਜਵੀਰ ਕੌਰ ਨੇ ਸਿਲਵਰ ਮੈਡਲ, ਕੀਰਤ ਕੌਰ ਨੇ ਸਿਲਵਰ ਮੈਡਲ ਪ੍ਰਾਪਤ ਕੀਤੇ, ਅੰਡਰ 17 ਵਿਚ ਹਰਕੀਰਤ ਸਿੰਘ ਨੇ ਗੋਲਡ ਮੈਡਲ, ਰਾਜਵੀਰ ਨੇ ਵੀ ਦੋ ਗੋਲਡ ਮੈਡਲ ਲਏ, ਅੰਡਰ 17 ਲੜਕੀਆਂ ਵਿਚੋਂ ਨਵਜੋਤ ਕੌਰ ਦੇ ਦੋ ਗੋਲਡ ਮੈਡਲ, ਤਮੰਨਾ ਦੇ ਦੋ ਗੋਲਡ ਮੈਡਲ, ਬਸੰਤ ਕੌਰ ਦਾ ਇਕ ਗੋਲਡ ਮੈਡਲ ਆਇਆ, ਅੰਡਰ 21 ਵਿਚ ਤਰਨਪ੍ਰੀਤ ਨੇ ਇਕ ਗੋਲਡ ਮੈਡਲ ਲਿਆ ਅਤੇ ਆਪਣੇ ਸਕੂਲ ਬਾਬਾ ਮੁਕੰਦ ਸਿੰਘ ਸ. ਸ.

Ad Position 21
No active advertisement
ਅਜੀਤ ਡੈਸਕ 30-10-2026
ਡਾਬਾ/ਲੁਹਾਰਾ, 29 ਅਕਤੂਬਰ (ਕੁਲਵੰਤ ਸਿੰਘ ਸੱਪਲ)-ਬੀਤੇ ਦਿਨੀਂ ਖੇਡਾਂ ਵਤਨ ਪੰਜਾਬ ਦੀਆਂ ਸੈਕਰਡ ਸੋਲ ਕਾਨਵੈਂਟ ਸਕੂਲ ਧਾਂਦਰਾ ਵਿਖੇ ਕਰਵਾਈਆਂ ਗਈਆਂ, ਜਿਸ ਵਿਚ ਗੱਤਕਾ ਅੰਡਰ 14 ਵਿਚ ਯੁਵਰਾਜ ਕੁਮਾਰ ਟੀਮ ਡੈਮੋ ਵਿਚੋਂ ਗੋਲਡ ਮੈਡਲ, ਰਾਜਵੀਰ ਕੌਰ ਨੇ ਸਿਲਵਰ ਮੈਡਲ, ਕੀਰਤ ਕੌਰ ਨੇ ਸਿਲਵਰ ਮੈਡਲ ਪ੍ਰਾਪਤ ਕੀਤੇ, ਅੰਡਰ 17 ਵਿਚ ਹਰਕੀਰਤ ਸਿੰਘ ਨੇ ਗੋਲਡ ਮੈਡਲ, ਰਾਜਵੀਰ ਨੇ ਵੀ ਦੋ ਗੋਲਡ ਮੈਡਲ ਲਏ, ਅੰਡਰ 17 ਲੜਕੀਆਂ ਵਿਚੋਂ ਨਵਜੋਤ ਕੌਰ ਦੇ ਦੋ ਗੋਲਡ ਮੈਡਲ, ਤਮੰਨਾ ਦੇ ਦੋ ਗੋਲਡ ਮੈਡਲ, ਬਸੰਤ ਕੌਰ ਦਾ ਇਕ ਗੋਲਡ ਮੈਡਲ ਆਇਆ, ਅੰਡਰ 21 ਵਿਚ ਤਰਨਪ੍ਰੀਤ ਨੇ ਇਕ ਗੋਲਡ ਮੈਡਲ ਲਿਆ ਅਤੇ ਆਪਣੇ ਸਕੂਲ ਬਾਬਾ ਮੁਕੰਦ ਸਿੰਘ ਸ.ਸ. ਸਕੂਲ ਡਾਬਾ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ’ਤੇ ਬੱਚਿਆਂ ਨੂੰ ਸਕੂਲ ਪਹੁੰਚਣ ’ਤੇ ਸਮੂਹ ਪ੍ਰਬੰਧਕੀ ਕਮੇਟੀ ਅਤੇ ਪ੍ਰਿੰਸੀਪਲ ਵਲੋਂ ਬੱਚਿਆਂ ਨੂੰ ਮੈਡਲ ਅਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਅਤੇ ਸਕੂਲ ਦੇ ਡੀ.ਪੀ. ਸੰਦੀਪ ਸਿੰਘ ਨੂੰ ਇਸ ਸ਼ਲਾਘਾਯੋਗ ਕੰਮ ਲਈ ਵਧਾਈ ਦਿੱਤੀ ਗਈ। ਇਸ ਮੌਕੇ ’ਤੇ ਪ੍ਰਿੰਸੀਪਲ ਹਰਪ੍ਰੀਤ ਸਿੰਘ ਨੇ ਬੱਚਿਆਂ ਨੂੰ ਖੇਡਾਂ ਖੇਡਣ ਲਈ ਪ੍ਰੇਰਿਤ ਕੀਤਾ ਅਤੇ ਅੱਗੇ ਤੋਂ ਹੋਰ ਵੱਧ ਚੜ੍ਹ ਕੇ ਖੇਡਾਂ ਵਿਚ ਹਿੱਸਾ ਲੈਣ ਲਈ ਕਿਹਾ ਗਿਆ। ਇਸ ਮੌਕੇ ’ਤੇ ਪ੍ਰਧਾਨ ਮਹਿਲ ਸਿੰਘ, ਚੇਅਰਮੈਨ ਮੇਹਰ ਸਿੰਘ, ਜਨਰਲ ਸੈਕਟਰੀ ਜਸਵਿੰਦਰ ਸਿੰਘ, ਵਾਇਸ ਪ੍ਰਧਾਨ ਅਵਤਾਰ ਸਿੰਘ, ਵਾਈਸ ਪ੍ਰਧਾਨ ਸੋਹਣ ਸਿੰਘ ਗਰੇਵਾਲ, ਵਾਈਸ ਪ੍ਰਧਾਨ ਮਨਜੀਤ ਸਿੰਘ, ਕੈਸ਼ੀਅਰ ਜਗਦੀਪ ਸਿੰਘ, ਜਗਦੀਸ਼ ਸਿੰਘ, ਦਿਲਬਾਗ ਸਿੰਘ, ਜਸਵੰਤ ਸਿੰਘ, ਹਰਵਿੰਦਰ ਸਿੰਘ, ਪਰਮਜੀਤ ਸਿੰਘ, ਮੋਹਣ ਸਿੰਘ (ਸਾਰੇ ਮੈਂਬਰ) ਵਲੋਂ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਕ੍ਰਿਸ਼ਚੀਅਨ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਕਾਇਆਕਲਪ ਮੁਹਿੰਮ 2026 ਚਲਾਈ ਅਗਲੀ ਖ਼ਬਰ ਭੋਲਾ ਸ਼ੰਕਰ ਐਂਡ ਕੰਪਨੀ ਵਲੋਂ ਲਗਾਇਆ ਮੇਲਾ ਮਚਾ ਰਿਹਾ ਧੁੰਮਾਂ
Ad Position 24