ਸਿੱਖਿਆ ਵਿਭਾਗ (ਮੁੱਖ ਦਫ਼ਤਰ) ਦੀ ਮਨਿਸਟਰੀਅਲ ਸਟਾਫ਼ ਐਸੋਸੀਏਸ਼ਨ ਚੋਣਾਂ 'ਚ ਪੂਰੀ ਟੀਮ ਬਿਨਾਂ ਮੁਕਾਬਲੇ ਜੇਤੂ ਕਰਾਰ <br/>
ਸਿੱਖਿਆ ਵਿਭਾਗ ਮੁੱਖ ਦਫ਼ਤਰ ਦੀ ਬਿਨਾਂ ਮੁਕਾਬਲੇ ਤੋਂ ਜੇਤੂ ਟੀਮ ਦੇ ਪ੍ਰਧਾਨ ਰਣਜੋਧ ਸਿੰਘ, ਗੁਰਸੇਵਕ ਸਿੰਘ ਜਨਰਲ ਸਕੱਤਰ ਤੇ ਹੋਰ ਅਹੁਦੇਦਾਰ | ਅਜੀਤ ਤਸਵੀਰ
<br/>
20-04-2026