ਐਲੀਵੇਟਿਡ ਵਾਕਵੇ ਤੋਂ ਸਟੂਡੈਂਟ ਸਹਾਇਤਾ ਤੱਕ, ਚੰਡੀਗੜ੍ਹ ਲਈ ਵੱਡਾ ਬਲੂਪਿ੍ੰਟ ਤਿਆਰ
ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਤੇ ਮੁੱਖ ਇੰਜੀਨੀਅਰ ਸੰਜੇ ਅਰੋੜਾ ਬੀ.ਐਮ.ਸੀ. ਦੇ ਅਧਿਕਾਰੀਆਂ ਨਾਲ ਐਲੀਵੇਟਿਡ ਵਾਕਵੇ ਅਤੇ ਨੇਚਰ ਟਰੇਲਜ਼ ਵਰਗੀਆਂ ਯੋਜਨਾਵਾਂ ਦਾ ਜ਼ਾਇਜਾ ਲੈਂਦੇ ਹੋਏ | (ਸੱਜੇ) ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਦਾ ਮੁੰਬਈ ਪਹੁੰਚਣ 'ਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕਰਦੀ ਬੀ.ਐਮ.ਸੀ. ਦੀ ਮੇਅਰ ਰਿਤੂ ਤਾਵੜੇ | ਅਜੀਤ ਤਸਵੀਰ
<br/>
05-05-2026