08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਸੋਨਾਲੀਕਾ ਨੇ ਅਪ੍ਰੈਲ 'ਚ ਹੁਣ ਤੱਕ ਦੀ ਸਭ ਤੋਂ ਵੱਧ 16,223 ਟ੍ਰੈਕਟਰਾਂ ਦੀ ਕੁੱਲ ਵਿਕਰੀ ਦਰਜ ਕੀਤੀ <br/>

Ad Position 21
No active advertisement
ਅਜੀਤ ਡੈਸਕ 12-05-2026
ਚੰਡੀਗੜ•, 11 ਮਈ (ਅ.ਬ.)- ਭਾਰਤ ਤੋਂ ਟ੍ਰੈਕਟਰ ਐਕਸਪੋਰਟ ਵਿੱਚ ਨੰਬਰ 1 ਬ੍ਰਾਂਡ ਸੋਨਾਲੀਕਾ ਟ੍ਰੈਕਟਰਸ ਨੇ ਵਿੱਤੀ ਸਾਲ 2026 ਦੀ ਸ਼ੁਰੂਆਤ ਮਜ਼ਬੂਤੀ ਨਾਲ ਕਰਦੇ ਹੋਏ ਅਪ੍ਰੈਲ ਮਹੀਨੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ 16,223 ਟ੍ਰੈਕਟਰਾਂ ਦੀ ਕੁੱਲ ਵਿਕਰੀ ਦਰਜ ਕੀਤੀ ਹੈ | ਕੰਪਨੀ ਨੇ 35.6% ਦੀ ਸ਼ਾਨਦਾਰ ਵਾਧਾ ਦਰ ਹਾਸਲ ਕੀਤੀ, ਜੋ ਉਦਯੋਗ ਦੀ 27% ਵਾਧਾ ਦਰ ਤੋਂ ਵੀ ਉੱਪਰ ਰਹੀ ਹੈ | ਇਸ ਦੇ ਨਾਲ ਹੀ ਕੰਪਨੀ ਨੇ ਮਾਰਕੀਟ ਸ਼ੇਅਰ ਵਿੱਚ ਵੀ ਸਭ ਤੋਂ ਵੱਧ ਵਾਧਾ ਕੀਤਾ ਹੈ | ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਰਮਨ ਮਿੱਤਲ, ਜੁਆਇੰਟ ਮੈਨੇਜਿੰਗ ਡਾਇਰੈਕਟਰ ਇੰਟਰਨੈਸ਼ਨਲ ਟ੍ਰੈਕਟਰਸ ਨੇ ਕਿਹਾ ਕਿ ਸਾਡੇ ਇਤਿਹਾਸਕ 30ਵੇਂ ਸਾਲ ਵਿੱਚ ਅਪ੍ਰੈਲ ਦੀ ਇਹ ਸਭ ਤੋਂ ਵੱਧ 16,223 ਟ੍ਰੈਕਟਰਾਂ ਦੀ ਵਿਕਰੀ ਇਹ ਦਰਸਾਉਂਦੀ ਹੈ ਕਿ ਕਿਸਾਨ ਤੇਜ਼ੀ ਨਾਲ ਟੈਕਨੋਲੋਜੀ ਆਧਾਰਿਤ ਖੇਤੀ ਵੱਲ ਵੱਧ ਰਹੇ ਹਨ | 35.6% ਦੀ ਮਜ਼ਬੂਤ ਵਾਧਾ ਦਰ ਨਾਲ ਅਸੀਂ ਉਦਯੋਗ ਦੀ ਗਤੀ ਨੂੰ ਪਿੱਛੇ ਛੱਡਿਆ ਹੈ ਤੇ ਮਾਰਕੀਟ ਹਿੱਸੇਦਾਰੀ ਵਿੱਚ ਵੀ ਵਾਧਾ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ 24 ਸਾਲਾ ਚੰਡੀਗੜ•ਦੇ ਉੱਦਮੀ ਨੇ ਏ.ਆਈ. ਨਾਲ ਰੀਅਲ ਅਸਟੇਟ 'ਚ ਲਿਆਂਦੀ ਕ੍ਰਾਂਤੀ <br/> ਅਗਲੀ ਖ਼ਬਰ ਸਕੋਡਾ ਆਟੋ ਇੰਡੀਆ ਨੇ ਕੋਡੀਆਕ 'ਚ ਨਵੇਂ ਅਪਡੇਟ ਪੇਸ਼ ਕੀਤੇ <br/>
Ad Position 24