ਵਿਧਾਇਕਾ ਅਨਮੋਲ ਗਗਨ ਮਾਨ ਨੇ ਲੋਕਾਂ ਨੂੰ ਸ਼ਹਿਰ ਦੀ ਤਰੱਕੀ ਲਈ 'ਆਪ' ਦੇ ਉਮੀਦਵਾਰਾਂ ਦੇ ਹੱਕ 'ਚ ਭੁਗਤਣ ਦੀ ਕੀਤੀ ਅਪੀਲ
ਕੁਰਾਲੀ ਦੇ ਵਾ. ਨੰ. 6 ਤੋਂ 'ਆਪ' ਉਮੀਦਵਾਰ ਬਹਾਦਰ ਸਿੰਘ ਓ. ਕੇ. ਤੇ ਵਾ. ਨੰ. 10 ਤੋਂ ਉਮੀਦਵਾਰ ਡਾ. ਅਸ਼ਵਨੀ ਸ਼ਰਮਾ ਦੀ ਸਾਂਝੀ ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਲਕਾ ਵਿਧਾਇਕਾ ਅਨਮੋਲ ਗਗਨ ਮਾਨ | ਤਸਵੀਰਾਂ : ਹਰਪ੍ਰੀਤ ਸਿੰਘ
<br/>
24-05-2026