ਡੇਰਾਬੱਸੀ ਨਗਰ ਕੌਂਸਲ ਵਲੋਂ ਭਿਆਨਕ ਹਾਦਸੇ ਬਾਅਦ 3 ਮੰਜ਼ਿਲਾ ‘ਅਸੁਰੱਖਿਤ ਬਿਲਡਿੰਗ’ ਢਾਹੁਣ ਦੇ ਹੁਕਮ
ਅਜੀਤ ਡੈਸਕ
18-07-2026
ਅੱਜ ਬਿਜਲੀ ਬੰਦ ਰਹੇਗੀ
ਖਰੜ, 17 ਜੁਲਾਈ (ਜੰਡਪੁਰੀ)-ਪੰਜਾਬ ਪਾਵਰਕਾਮ ਵਲੋਂ ਅੱਜ 18 ਜੁਲਾਈ ਨੂੰ 220 ਕੇ. ਵੀ. ਸਬ-ਸਟੇਸ਼ਨ ਖਰੜ ਨੂੰ ਓਵਰਲੋਡ ਹੋਣ ਤੋਂ ਬਚਾਉਣ ਲਈ ਕੁਝ ਸਮੇਂ ਲਈ ਲੋਡ ਨੂੰ ਫ਼ਿਫਟ ਕਰਕੇ 220 ਕੇ. ਵੀ. ਸਬ-ਸਟੇਸ਼ਨ ਮਾਜਰਾ ‘ਤੇ ਪਾਏ ਜਾਣ ਕਾਰਨ ਬਿਜਲੀ ਸਪਲਾਈ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਬੰਦ ਰਹੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ. ਡੀ. ਓ. ਸਵਰਨਜੀਤ ਸਿੰਘ ਨੇ ਦੱਸਿਆ ਕਿ ਇਸ ਕਾਰਨ 66 ਕੇ. ਵੀ. ਤਿਊੜ ਗਰਿੱਡ ਸਬ-ਸਟੇਸ਼ਨ ਤੋਂ ਚੱਲਣ ਵਾਲੇ ਸਾਰੇ ਪਿੰਡਾਂ ਦੀ ਬਿਜਲੀ ਸਪਲਾਈ ਠੱਪ ਰਹੇਗੀ।