ਡੇਰਾਬੱਸੀ ਵਿਖੇ ਮਿਸ਼ਨ ਕਲੀਨ ਪੰਜਾਬ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ ਸਕੂਲੀ ਬੱਚਿਆਂ ਦੀ ਜਾਨ ਨੂੰ ਪੈਦਾ ਹੋਇਆ ਖ਼ਤਰਾ
ਕੂੜੇ ਦੇ ਢੇਰਾਂ ‘ਤੇ ਬੇਸਹਾਰਾ ਪਸ਼ੂਆਂ ਦੀ ਭਰਮਾਰ ਹੈ। ਇਹ ਪਸ਼ੂ ਕਿਸੇ ਸਮੇਂ ਵੀ ਹਮਲਾ ਕਰਕੇ ਕਿਸੇ ਵੀ ਵਿਅਕਤੀ ਨੂੰ ਜ਼ਖ਼ਮੀ ਕਰ ਸਕਦੇ ਹਨ।
ਅਜੀਤ ਡੈਸਕ
10-08-2026