ਮਾਡਲ ਜੇਲ੍ਹ ’ਚ 552 ਕੈਦੀਆਂ ਲਈ ਵਧਣਗੀਆਂ ਸਹੂਲਤਾਂ, 26.73 ਕਰੋੜ ਨਾਲ ਬਣਨਗੀਆਂ ਨਵੀਆਂ ਬੈਰਕਾਂ
ਚੰਡੀਗੜ੍ਹ, 18 ਸਤੰਬਰ (ਸੰਦੀਪ ਕੁਮਾਰ ਮਾਹਨਾ) -ਸੈਕਟਰ-51 ਸਥਿਤ ਮਾਡਲ ਜੇਲ੍ਹ ਵਿਚ ਕੈਦੀਆਂ ਦੀ ਵਧ ਰਹੀ ਰਿਹਾਇਸ਼ੀ ਲੋੜ ਨੂੰ ਪੂਰਾ ਕਰਨ ਲਈ 26. 73 ਕਰੋੜ ਰੁਪਏ ਦੀ ਲਾਗਤ ਨਾਲ ਨਵੀਆਂ ਬੈਰਕਾਂ ਤੇ ਆਧੁਨਿਕ ਸਹੂਲਤਾਂ ਵਿਕਸਤ ਕੀਤੀਆਂ ਜਾਣਗੀਆਂ।
ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਰੱਖਿਆ ਨੀਂਹ ਪੱਥਰ , 24 ਮਹੀਨਿਆਂ ’ ਚ ਮੁਕੰਮਲ ਹੋਵੇਗਾ ਪ੍ਰੋਜੈਕਟ , ਸੁਰੱਖਿਆ , ਪ੍ਰਸ਼ਾਸਨ ਤੇ ਪੁਨਰਵਾਸ ਸਹੂਲਤਾਂ ਹੋਣਗੀਆਂ ਅੱਪਗ੍ਰੇਡ
19-09-2026