ਸੀ . ਸੀ . ਐਚ . ਸੀ . ਜੀ . ਸੀ . ਲਾਂਡਰਾਂ ਨੇ ਰਸੋਈ ਮੁਕਾਬਲੇ ‘ ਕਹੀਂ ਗੁੰਮ ਨਾ ਹੋ ਜਾਏਂ ’ ਸੀਜ਼ਨ -9 ਦੀ ਕੀਤੀ ਮੇਜ਼ਬਾਨੀ ਪਦਮਸ੍ਰੀ ਸ਼ੈੱਫ ਡਾ. ਸੰਜੀਵ ਕਪੂਰ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਐੱਸ. ਏ.
ਸੀ.ਸੀ.ਐੱਚ.-ਸੀ.ਜੀ.ਸੀ. ਲਾਂਡਰਾਂ ਵਿਖੇ ਕਰਵਾਏ ਰਸੋਈ ਮੁਕਾਬਲੇ ਦੀ ਸ਼ਮ੍ਹਾ ਰੌਸ਼ਨ ਕਰਕੇ ਸ਼ੁਰੂਆਤ ਕਰਵਾਉਂਦੇ ਹੋਏ ਮੁੱਖ ਮਹਿਮਾਨ ਪਦਮਸ੍ਰੀ ਸ਼ੈੱਫ ਡਾ. ਸੰਜੀਵ ਕਪੂਰ, ਕੈਬਨਿਟ ਮੰਤਰ ਤਰੁਨਪ੍ਰੀਤ ਸਿੰਘ ਸੌਂਦ ਤੇ ਕਾਲਜ ਪ੍ਰਬੰਧਕ। ਅਜੀਤ ਤਸਵੀਰ
23-09-2026