22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਕਲਪਨਾ ਚਾਵਲਾ ਸਕੂਲ ਧਰਮਪੁਰਾ ਦੇ ਖਿਡਾਰੀਆਂ ਨੇ ਜ਼ੋਨ ਪੱਧਰੀ ਖੇਡਾਂ ’ਚੋਂ 55 ਮੈਡਲ ਜਿੱਤੇ

ਬਰੇਟ, 22 ਅਗਸਤ (ਜੀਵਨ ਸ਼ਰਮਾ)- ਗਰਮ ਰੁੱਤ ਦੀਆਂ ਜੋਨ ਪੱਧਰੀ ਸਕੂਲੀ ਖੇਡਾਂ ’ਚੋਂ ਕਲਪਨਾ ਚਾਵਲਾ ਮੈਮੋਰੀਅਲ ਪਬਲਿਕ ਸਕੂਲ ਧਰਮਪੁਰਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁਸ਼ਤੀ ਅੰਡਰ-14 ਅਤੇ 17 ’ਚ 14 ਕੁੜੀਆਂ ਅਤੇ ਲੜਕਿਆਂ ਨੇ ਪਹਿਲਾ ਸਥਾਨ, ਰੱਸਾਕਸ਼ੀ ਅੰਡਰ-14 ਅਤੇ 17 ਵਿਚ ਕੁੜੀਆਂ ਨੇ ਪਹਿਲਾ ਸਥਾਨ, ਅੰਡਰ-14 ਲੜਕਿਆਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਪਾਵਰ ਲਿਫ਼ਟਿੰਗ ਅੰਡਰ-17 ਤੇ 19 ’ਚ 11 ਕੁੜੀਆਂ ਅਤੇ ਲੜਕਿਆਂ ਨੇ ਪਹਿਲਾ ਸਥਾਨ ਮੱਲਿਆ।

Ad Position 21
No active advertisement
ਅਜੀਤ ਡੈਸਕ 23-08-2026
ਬਰੇਟ, 22 ਅਗਸਤ (ਜੀਵਨ ਸ਼ਰਮਾ)- ਗਰਮ ਰੁੱਤ ਦੀਆਂ ਜੋਨ ਪੱਧਰੀ ਸਕੂਲੀ ਖੇਡਾਂ ’ਚੋਂ ਕਲਪਨਾ ਚਾਵਲਾ ਮੈਮੋਰੀਅਲ ਪਬਲਿਕ ਸਕੂਲ ਧਰਮਪੁਰਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁਸ਼ਤੀ ਅੰਡਰ-14 ਅਤੇ 17 ’ਚ 14 ਕੁੜੀਆਂ ਅਤੇ ਲੜਕਿਆਂ ਨੇ ਪਹਿਲਾ ਸਥਾਨ, ਰੱਸਾਕਸ਼ੀ ਅੰਡਰ-14 ਅਤੇ 17 ਵਿਚ ਕੁੜੀਆਂ ਨੇ ਪਹਿਲਾ ਸਥਾਨ, ਅੰਡਰ-14 ਲੜਕਿਆਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਪਾਵਰ ਲਿਫ਼ਟਿੰਗ ਅੰਡਰ-17 ਤੇ 19 ’ਚ 11 ਕੁੜੀਆਂ ਅਤੇ ਲੜਕਿਆਂ ਨੇ ਪਹਿਲਾ ਸਥਾਨ ਮੱਲਿਆ। ਕਰਾਟੇ ਅੰਡਰ-17 ਤੇ 19 ’ਚ 11 ਕੁੜੀਆਂ ਅਤੇ ਲੜਕਿਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜੇਤੂ ਖਿਡਾਰੀਆਂ ਦੀ ਜ਼ਿਲ੍ਹਾ ਪੱਧਰ ਲਈ ਚੋਣ ਹੋਈ। ਇਸ ਮੌਕੇ ਪ੍ਰਿੰਸੀਪਲ ਸੰਤੋਖ ਕੁਮਾਰ, ਡੀ. ਪੀ. ਅਮਰਜੀਤ ਸਿੰਘ, ਕਰਾਟੇ ਕੋਚ ਅਮਨਦੀਪ ਸਿੰਘ, ਬਲਜੀਤ ਕੁਮਾਰ, ਕਿਰਪਾਲ ਸਿੰਘ, ਸ਼ੇਰਜੀਤ ਸਿੰਘ, ਜਸਪ੍ਰੀਤ ਕੌਰ, ਵੀਨਾ ਕੌਰ, ਰੀਤੂ ਰਾਣੀ ਆਦਿ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਕੇਂਦਰ ਦੀਆਂ ਕਿਰਤੀ ਵਿਰੋਧੀ ਨੀਤੀਆਂ ਲਾਗੂ ਨਹੀਂ ਹੋਣ ਦਿੱਤੀਆਂ ਜਾਣਗੀਆਂ-ਆਗੂ 20 ਸਤੰਬਰ ਦੀ ਜਲੰਧਰ ਰੈਲੀ ਸੰਬੰਧੀ ਕੀਤੀ... ਅਗਲੀ ਖ਼ਬਰ ਰੇਲਵੇ ਸਟੇਸ਼ਨ ਮਾਨਸਾ ਦੇ ਪਲੇਟਫ਼ਾਰਮਾਂ ’ਤੇ ਕੋਟਾ ਸਟੋਨ ਅਤੇ ਗ੍ਰੇਨਾਈਟ ਫਲੋਰਿੰਗ ਦੀ ਮੰਗ
Ad Position 24