11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਧਾਰਮਿਕ ਪ੍ਰੋਗਰਾਮ ਪੁਰਾਣਾ ਗੁਰਦੁਆਰਾ ਵਿਖੇ 25 ਨੂੰ

Ad Position 21
No active advertisement
ਅਜੀਤ ਡੈਸਕ 20-04-2026
ਨੰਗਲ, 19 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਖਾਟੂ ਸ਼ਾਮ ਮੰਡਲੀ ਪੁਰਾਣਾ ਗੁਰਦੁਆਰਾ ਏਕ ਸ਼ਾਮ ਬਾਬਾ ਕੇ ਨਾਮ ਧਾਰਮਿਕ ਸਮਾਗਮ ਦਾ ਆਯੋਜਨ 25 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ | ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਲਾਕੇ ਦੀ ਸੁੱਖ ਸ਼ਾਂਤੀ ਅਤੇ ਤਰੱਕੀ ਲਈ ਕਰਵਾਏ ਜਾਣ ਵਾਲੇ ਇਸ ਧਾਰਮਿਕ ਸਮਾਗਮ ਦੀ ਸ਼ੁਰੂਆਤ ਸ਼ਾਮ ਸਵਾ 7 ਵਜੇ ਹੋਵੇਗੀ | ਜਿਸ ਵਿਚ ਨਾਮਵਰ ਗਾਇਕ ਬੰਟੀ ਸ਼ਹਿਜ਼ਾਦਾ, ਸੋਨੂ ਸਾਂਬਰੀਆ ਚੁਲਕਾਨਾ ਧਾਮ ਵਾਲੇ ਖਾਟੂ ਸ਼ਾਮ ਦੀ ਮਹਿਮਾ ਦਾ ਗੁਣਗਾਣ ਕਰਨਗੇ, ਜਦੋਂ ਕਿ ਮੰਚ ਸਜਾਉਣ ਲਈ ਕਸ਼ਿਸ਼ ਪਾਹਵਾ ਅਤੇ ਸੰਚਾਲਕ ਵਜੋਂ ਆਤਿਸ਼ ਪੰਡਿਤ ਆਪਣੀਆਂ ਸੇਵਾਵਾਂ ਨਿਭਾਉਣਗੇ | ਪ੍ਰਬੰਧਕਾਂ ਨੇ ਦੱਸਿਆ ਕਿ 26 ਅਪ੍ਰੈਲ ਨੂੰ ਦੁਪਹਿਰ 1 ਵਜੇ ਵਿਸ਼ਾਲ ਭੰਡਾਰਾ ਸੰਗਤਾਂ ਲਈ ਲਗਾਇਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਹਿਮਾਚਲ ਐਂਟਰੀ ਟੈਕਸ ਵਿਰੋਧ 'ਚ ਪਿੰਡਾਂ 'ਚ ਲਾਮਬੰਦੀ ਹੋਈ ਤੇਜ਼ ਹਿਮਾਚਲ ਪ੍ਰਦੇਸ਼ ਸਰਕਾਰ ਦਾ ਪੁਤਲਾ ਸਾੜ ਕੇ ਜ਼ੋਰਦਾ...
Ad Position 24