15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਚੌਧਰੀ ਧਰਮ ਪਾਲ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ <br/>

Ad Position 21
No active advertisement
ਅਜੀਤ ਡੈਸਕ 06-05-2026
ਸੰਤੋਖਗੜ੍ਹ, 5 ਮਈ (ਪੱਤਰ ਪ੍ਰੇਰਕ)-ਸੁਖਸਾਲ ਤੋਂ ਪੱਤਰਕਾਰ ਚੌਧਰੀ ਧਰਮ ਦੇ ਵੱਡੇ ਭਰਾ ਮਨੋਹਰ ਲਾਲ ਚੌਧਰੀ ਦੇ ਦੇਹਾਂਤ ਕਾਰਨ ਅੱਜ ਰਾਜਨੀਤਿਕ ਆਗੂ ਅਤੇ ਖੇਤਰ ਦੇ ਮੋਹਤਵਰਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਅਦਾਰਾ ਅਜੀਤ ਦੇ ਮੁੱਖ ਸੰਪਾਦਕ ਡਾਕਟਰ ਬਰਜਿੰਦਰ ਸਿੰਘ ਹਮਦਰਦ ਜੀ, ਚੀਫ ਐਗਜ਼ੈਕਟਿਵ ਮੈਡਮ ਸਰਵਿੰਦਰ ਕੌਰ, ਸੀਨੀਅਰ ਐਗਜ਼ੈਕਟਿਵ ਮੈਡਮ ਗੁਰਜੋਤ ਕੌਰ, ਮੁਕੇਸ਼ ਅਗਨੀਹੋਤਰੀ ਉਪ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼, ਸਾਬਕਾ ਵਿਧਾਇਕ ਊਨਾ ਸੱਤਪਾਲ ਸਿੰਘ ਰਾਏਯਾਦਾ, ਸਾਬਕਾ ਚੇਅਰਮੈਨ ਓ.ਬੀ.ਸੀ. ਵਿਭਾਗ ਪੰਜਾਬ ਕਾਂਗਰਸ ਗੁਰਿੰਦਰਪਾਲ ਸਿੰਘ ਬਿੱਲਾ ਆਦਿ ਨੇ ਫ਼ੋਨ ਰਾਹੀਂ ਦੁੱਖ ਸਾਂਝਾ ਕਰਦਿਆਂ ਹਮਦਰਦੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਸਾਬਕਾ ਭੂਮੀਪਲ ਪੰਜਾਬ ਡਾ.ਹਰਜਿੰਦਰ ਸਿੰਘ ਜਿੰਦੀ ਵਰਕਿੰਗ ਕਮੇਟੀ ਮੈਂਬਰ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ, ਨੰ. ਬਖਸ਼ੀਸ਼ ਸਿੰਘ ਮਜਾਰੀ, ਦਿਲਬਾਗ ਸਿੰਘ ਲੋਹਾਰਮਾਜਰਾ, ਹਰਿੰਦਰ ਸਿੰਘ ਦੋਨੋ ਸਟੇਟ ਡੈਲੀਗੇਟ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ, ਦਲਜੀਤ ਸਿੰਘ ਜੀ.ਐਮ. ਸੁਖਜੀਤ ਐਗਰੋ ਟਾਹਲੀਵਾਲ, ਸਾਬਕਾ ਸਰਪੰਚ ਜਸਵੰਤ ਸਿੰਘ ਬੇਲਾ, ਕਾਂਗਰਸੀ ਆਗੂ ਲਾਲਾ ਸੁਭਾਸ਼ ਚੀਟੂ, ਨੰਬਰਦਾਰ ਅੰਬਾ ਦੱਤ, ਰਾਜੇਸ਼ ਭੁੱਖੜ, ਸਾਬਕਾ ਸਰਪੰਚ ਦੀਪਕ ਕੁਮਾਰ ਹੈਪੀ, ਸੰਜੀਵ ਕੁਮਾਰ ਸ਼ਰਮਾ, ਅਕਾਲੀ ਆਗੂ ਰਣਜੀਤ ਸਿੰਘ ਭੱਟੀ, ਅਕਾਦਮਿਕ ਡਾਇਰੈਕਟਰ ਖਾਲਸਾ ਮਾਡਲ ਸਕੂਲ ਭੱਲੜੀ ਸੁੱਚਾ ਸਿੰਘ ਸਿੱਧੂ, ਸ਼ਿਵ ਕੁਮਾਰ ਕਪਿਲ, ਡਾਕਟਰ ਕਿਸ਼ੋਰ ਚੰਦ, ਅਸ਼ੌਕ ਕੁਮਾਰ ਸ਼ਰਮਾ, ਸਸ਼ੀ ਕੁਮਾਰ ਬਾਰਡਾ ਐਮ.ਡੀ. ਏੰਜਲ ਆਈ.ਟੀ.ਆਈ. ਪੇਖੂ ਬੇਲਾ, ਸਰਬਜੀਤ ਸਿੰਘ ਬੇਲਾ, ਜਸਵਿੰਦਰ ਸਿੰਘ ਬੇਲਾ, ਅਸਿਸਟੈਂਟ ਡਾਇਰੈਕਟਰ ਲਲਿਤਮੋਹਨ ਚੌਧਰੀ, ਨੰ. ਹਰੀਸ਼ ਚੰਦਰ ਬਾਰਡਾ, ਸ਼ਿਵ ਕੁਮਾਰ ਸ਼ਰਮਾ, ਵਿਜੇ ਕੁਮਾਰ ਚੌਧਰੀ, ਰਮੇਸ਼ ਚੰਦ ਸੋਢੀ, ਸਾਬਕਾ ਸਰਪੰਚ ਬਲਵਿੰਦਰ ਸਿੰਘ ਬਿੱਲਾ, ਸਿੰਦਾ ਸਿੰਘਪੁਰ, ਵਰਿੰਦਰ ਪ੍ਰਤਾਪ ਸਿੰਘ ਰਾਣਾ, ਮਾ. ਅਨਿਲ ਕੁਮਾਰ ਸ਼ਰਮਾ, ਅਸ਼ਵਨੀ ਕੁਮਾਰ ਸੇਠੀ ਸ਼ਰਮਾ, ਅਮਰਜੀਤ ਸਿੰਘ ਨੰਗਲ, ਅਵਤਾਰ ਸਿੰਘ ਦੇਹਲਾਂ, ਸੁਖਰਾਮ ਬਾਰਡਾ, ਅਸ਼ਵਨੀ ਸੈਣੀ, ਨੰ. ਹਰਦਿਆਲ ਸਿੰਘ, ਵਾਤਾਵਰਣ ਪ੍ਰੇਮੀ ਪ੍ਰਭਾਤ ਭੱਟੀ, ਗੁਰਚਰਨ ਸਿੰਘ, ਵਿੰਦਰਪਾਲ ਸਿੰਘ ਝਾਂਡੀਆਂ, ਜਗਦੀਪ ਸਿੰਘ ਨਾਨਗਰਾਂ, ਸਤਲੁਜ ਪੈੱ੍ਰਸ ਕਲੱਬ ਸੁਖਸਾਲ ਅਤੇ ਵੱਖ ਵੱਖ ਕਲੱਬਾਂ ਦੇ ਮੈਂਬਰ, ਖ਼ਾਲਸਾ ਮਾਡਲ ਸਕੂਲ ਭੱਲੜੀ ਦੇ ਸਮੂਹ ਅਧਿਆਪਕ ਵਰਗ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ | ਮਨੋਹਰ ਲਾਲ ਨਮਿਤ ਰੱਖੇ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ 8 ਮਈ ਸ਼ੁੱਕਰਵਾਰ ਨੂੰ ਪਿੰਡ ਮਹਿਲਾਵਾਂ ਵਿਖੇ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ 'ਆਪ' ਆਗੂ ਅਵਤਾਰ ਸਿੰਘ ਫੱਲੀ ਨਿੱਕੂਵਾਲ ਸਹਿਕਾਰੀ ਖੇਤੀਬਾੜੀ ਸਭਾ ਦੇ ਪ੍ਰਧਾਨ ਬਣੇ <br/> ਅਗਲੀ ਖ਼ਬਰ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ <br/>
Ad Position 24