05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਨਵ-ਚੇਤਨਾ ਟਰੱਸਟ ਨੇ ਬੂਟੇ ਲਗਾਉਣ ਦਾ ਅਭਿਆਨ ਕੀਤਾ ਸ਼ੁਰੂ : ਡਾ. ਬੰਗੜ <br/>

Ad Position 21
No active advertisement
ਅਜੀਤ ਡੈਸਕ 08-06-2026
ਖਰੜ, 7 ਜੂਨ (ਜੰਡਪੁਰੀ)- 'ਵਿਸ਼ਵ ਵਾਤਾਵਰਨ ਦਿਵਸ' ਮੌਕੇ ਨਵ-ਚੇਤਨਾ ਟਰੱਸਟ ਵਲੋਂ ਬੂਟੇ ਲਗਾਉਣ ਦੇ ਅਭਿਆਨ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਟਰੱਸਟ ਦੇ ਚੇਅਰਮੈਨ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਉਪ ਪ੍ਰਧਾਨ ਡਾ. ਰਘਵੀਰ ਸਿੰਘ ਬੰਗੜ ਨੇ ਦੱਸਿਆ ਕਿ ਉਨ੍ਹਾਂ ਦਾ ਟਰੱਸਟ ਸਾਲ 2014 'ਚ ਹੋਂਦ 'ਚ ਆਇਆ ਸੀ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਵਲੋਂ ਹਰ ਸਾਲ ਜੂਨ ਤੇ ਜੁਲਾਈ ਮਹੀਨੇ 'ਚ ਪਾਰਕਾਂ 'ਚ ਬੂਟੇ ਲਗਾਏ ਜਾਂਦੇ ਹਨ ਅਤੇ ਨਾਲ ਹੀ ਉਨ੍ਹਾਂ ਦੀ ਸਹੀ ਤਰੀਕੇ ਨਾਲ ਸਾਂਭ-ਸੰਭਾਲ ਕੀਤੀ ਜਾਂਦੀ ਹੈ | ਇਸ ਮੌਕੇ ਰਾਜਵੀਰ ਕੌਰ ਬੰਗੜ, ਬਹਾਦਰ ਸਿੰਘ, ਚਰਨ ਸਿੰਘ, ਸਤੀਸ਼ ਸਿੰਘ, ਪਾਲ ਸਿੰਘ, ਲਕਸ਼ਮੀ ਸੈਣੀ, ਭੁਵਨੇਸ਼ ਸੇਠੀ, ਸਰਵਨ ਸਿੰਘ ਅਤੇ ਜਗਦੀਸ਼ ਸਿੰਘ ਚੰਡੀਗੜ੍ਹ ਇਨਕਲੇਵ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਸ਼ਾ ਵਰਕਰਾਂ ਨੂੰ ਪਲਸ ਪੋਲੀਓ ਸੰਬੰਧੀ ਸਿਖਲਾਈ ਦਿੱਤੀ <br/> ਅਗਲੀ ਖ਼ਬਰ ਸਾਰੇ ਵਰਗਾਂ ਦਾ ਸਨਮਾਨ ਕਰਨ ਵਾਲੀ ਇਕਲੌਤੀ ਰਾਜਨੀਤਕ ਪਾਰਟੀ ਹੈ ਕਾਂਗਰਸ : ਪਡਿਆਲਾ <br/>
Ad Position 24
No active advertisement