10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਆਨੰਦ ਕਾਲਜ ਵਿਖੇ ਗਣਤੰਤਰ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 29-01-2026
ਜੇਠੂਵਾਲ, 28 ਜਨਵਰੀ (ਮਿੱਤਰਪਾਲ ਸਿੰਘ ਰੰਧਾਵਾ)-ਆਨੰਦ ਗਰੁੱਪ ਆਫ ਕਾਲਜਿਜ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮÏਕੇ ਕਾਲਜ ਦੇ ਚੇਅਰਮੈਨ ਐੱਮ. ਐੱਮ. ਆਨੰਦ ਵਲੋਂ 26 ਜਨਵਰੀ ਦੇ ਸਬੰਧ ਵਿਚ ਤਿਰੰਗਾ ਝੰਡਾ ਲਹਿਰਾਇਆ ਗਿਆ | ਇਸ ਮÏਕੇ ਕਾਲਜ ਵਿਖੇ ਆਨਲਾਈਨ ਅਤੇ ਆਫ ਲਾਈਨ ਵੱਖ-ਵੱਖ ਰੰਗੋਲੀ, ਭਾਸ਼ਣ ਮੁਕਾਬਲੇ, ਕਵਿਤਾ ਮੁਕਾਬਲੇ, ਪੋਸਟਰ ਮੇਕਿੰਗ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ ਵਿਚ ਵਿਦਿਆਰਥਣਾਂ ਵਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ |
ਕਾਲਜ ਦੀਆਂ ਵਿਦਿਆਰਥਣਾਂ ਨੇ ਦੇਸ਼ ਭਗਤੀ ਦੇ ਗੀਤ ਗਾਏ ਅਤੇ ਕੋਰੀਓਗ੍ਰਾਫੀ ਕੀਤੀ ਅਤੇ ਗਿੱਧਾ ਭੰਗੜਾ ਵੀ ਪਾਇਆ ਅਤੇ ਚੇਅਰਮੈਨ ਡਾ. ਆਨੰਦ ਨੇ ਵਿਦਿਆਰਥੀਆਂ ਨੂੰ ਦੇਸ਼ ਦੀ ਅਜ਼ਾਦੀ ਉਪਰੰਤ ਗਣਤੰਤਰ ਦਿਵਸ ਦੀ ਮਹੱਤਤਾ 'ਤੇ ਚਾਨਣਾ ਪਾਇਆ | ਇਸ ਮÏਕੇ ਕਾਲਜ ਵਾਈਸ ਚੇਅਰਮੈਨ ਡਾ. ਜੇ. ਐੱਸ. ਢਿੱਲੋਂ, ਮੈਨੇਜਿੰਗ ਡਾਇਰੈਕਟਰ ਸੂਰੀਯਾ ਪ੍ਰਕਾਸ਼ ਆਨੰਦ, ਐਡਮੀਸਟਰੇਟਰ ਮੈਡਮ ਰੇਣੂੰ ਠਾਕੁਰ, ਐਜ਼ੂਕੇਸ਼ਨ ਕਾਲਜ ਦੇ ਪਿ੍ੰਸੀਪਲ ਡਾ. ਕਵਲਬੀਰ ਕÏਰ ਮਾਹਲ, ਪਿ੍ੰਸੀਪਲ ਰਚਨਾ ਕੁਮਾਰੀ, ਵਾਈਸ ਪਿ੍ੰਸੀਪਲ ਰਮਨਜੀਤ ਕÏਰ ਸੋਹਲ, ਊਸ਼ਾ ਸਰੀਨ, ਮੈਡਮ ਮਨਵਿੰਦਰ, ਸਾਕਸ਼ੀ ਸ਼ਰਮਾ, ਭਾਵਨਾ ਸ਼ਰਮਾ, ਪੂਨਮ, ਹਰਲੀਨ, ਰੁਪਨਦੀਪ ਕÏਰ, ਅਰਪਨਜੋਤ ਕÏਰ, ਕੋਮਲਪ੍ਰੀਤ ਕÏਰ, ਪੁਨਰ, ਹਰਮਨਜੋਤ ਕÏਰ, ਹਰਮਨ, ਰਮਨਦੀਪ ਕÏਰ, ਮਨਦੀਪ ਕÏਰ, ਪਿ੍ਅੰਕਾ, ਸਰਨਦੀਪ ਕÏਰ, ਨਿਧੀ, ਸਿਮਰਨਜੀਤ ਕÏਰ, ਮਨਪ੍ਰੀਤ ਕÏਰ, ਰੀਤੂ ਕਾਲੀਆ, ਹਰਪ੍ਰੀਤ ਕÏਰ, ਬਲਜੀਤ ਕÏਰ, ਸਰੁਚੀਪਾਲ, ਰਮਿੰਦਰਜੀਤ ਕÏਰ, ਜੋਤੀ ਬਾਲਾ, ਜਗਰੂਪ ਕÏਰ, ਸੋਨਲ ਮਹਾਜਨ, ਭੁਪਿੰਦਰ, ਚੰਨਜਜੀਤ, ਸ਼ੈਲੀ ਸ਼ਰਮਾ ਸਮੇਤ ਹੋਰ ਸਟਾਫ ਅਤੇ ਵਿਦਿਆਰਥੀ ਆਦਿ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਤੇ ਸੂਬਾ ਸਰਕਾਰ ਸਿੰਘ ਕਿਸਾਨ ਮਜ਼ਦੂਰ ਲੋਕ ਵਿਰੋਧੀ ਨੀਤੀਆਂ ਵਿਰੁੱਧ ਸੰਘਰਸ਼ ਕਰਾਂਗੇ ਤਿੱਖਾ-ਪ੍ਰਧਾਨ ਗੁਰਿੰਦਰ ਬ... ਅਗਲੀ ਖ਼ਬਰ ਕਿਸਾਨ ਜਥੇਬੰਦੀਆਂ ਨੇ ਤਹਿਸੀਲ ਲੋਪੋਕੇ ਦੇ ਪਿੰਡਾਂ ਤੋਂ ਟਰੈਕਟਰ ਮਾਰਚ ਕੱਢ ਕੇ ਕੀਤੀ ਨਾਅਰੇਬਾਜ਼ੀ <br/>
Ad Position 24