ਮਜੀਠੀਆ ਨੂੰ ਜ਼ਮਾਨਤ ਮਿਲਣ ਨਾਲ ਹੱਕ-ਸੱਚ ਦੀ ਜਿੱਤ ਹੋਈ-ਐਡਵੋਕੇਟ ਬਾਠ <br/>
ਅਜੀਤ ਡੈਸਕ
03-02-2026
ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਸਦਕਾ ਸ: ਮਜੀਠੀਆ ਇਸ ਝੂਠੇ ਕੇਸ ਵਿਚੋਂ ਵੀ ਸੁਰਖਰੂ ਹੋਕੇ ਬਾਹਰ ਨਿਕਲਣਗੇ ਅਤੇ ਸ਼੍ਰੋਮਣੀ ਅਕਾਲੀ ਦਲ ਹੋਰ ਮਜ਼ਬੂਤ ਹੋਵੇਗਾ |