08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਗੜੇਮਾਰੀ ਤੇ ਭਾਰੀ ਬਾਰਿਸ਼ ਨੇ ਕਿਸਾਨਾਂ ਦਾ ਕੀਤਾ ਨੁਕਸਾਨ <br/>

Ad Position 21
repet_subhas-goyals [Copy P29]
ਚੇਤਨਪੁਰਾ ਵਿਖੇ ਹੋਈ ਭਾਰੀ ਗੜੇਮਾਰੀ ਤੇ ਵਿਛੀ ਹੋਈ ਕਣਕ ਅਤੇ ਨੀਵੇਂ ਥਾਂ ਤੇ ਭਰਿਆ ਪਾਣੀ | ਤਸਵੀਰਾਂ : ਮਾਹਾਂਬੀਰ ਸਿੰਘ ਗਿੱਲ <br/> 05-04-2026
ਚੇਤਨਪੁਰਾ, 4 ਅਪ੍ਰੈਲ (ਮਹਾਂਬੀਰ ਸਿੰਘ ਗਿੱਲ)-ਨਗਰ ਚੇਤਨਪੁਰਾ ਤੇ ਆਸ-ਪਾਸ ਦੇ ਪਿੰਡਾਂ ਵਿਚ ਭਾਰੀ ਮੀਂਹ ਤੇ ਗੜੇ੍ਹਮਾਰੀ ਹੋਈ ਜਿਸ ਕਾਰਨ ਕਿਸਾਨਾਂ ਦੀ ਪੱਕੀ ਹੋਈ ਕਣਕ ਦੀ ਫਸਲ ਦਾ ਵੱਡੀ ਮਾਤਰਾ ਵਿਚ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ | ਕੁਝ ਦਿਨ ਪਹਿਲਾਂ ਹੋਈ ਬਾਰਿਸ਼ ਕਾਰਨ ਕਈ ਕਿਸਾਨਾਂ ਦੀ ਨੀਵੇਂ ਥਾਵਾਂ 'ਤੇ ਫਸਲ ਵਿੱਛ ਗਈ ਪਰ ਅੱਜ ਫਿਰ ਹੋ ਰਹੀ ਬਾਰਿਸ਼ ਤੇ ਗੜੇ੍ਹਮਾਰੀ ਨੇ ਕਿਸਾਨਾਂ ਦੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ ਹੈ | ਪਿੰਡ ਦੇ ਕਿਸਾਨ ਕਾਮਰੇਡ ਦਲਜੀਤ ਸਿੰਘ, ਗੁਰਵਿੰਦਰ ਸਿੰਘ ਬੱਬਲੂ, ਕਾਮਰੇਡ ਟਹਿਲ ਸਿੰਘ ਨੇ ਪ੍ਰਸ਼ਾਸਨ ਕੋਲੋਂ ਕਿਸਾਨਾਂ ਦੇ ਹੋ ਰਹੇ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਮਜੀਠਾ ਪੁਲਿਸ ਨੂੰ ਬਾਬਾ ਰੋਡਾ ਨੇੜਿਓਾ ਮਿਲੀਆਂ ਦੋ ਅਣਪਛਾਤੇ ਵਿਅਕਤੀਆਂ ਦੀਆਂ ਲਾਸ਼ਾਂ <br/> ਅਗਲੀ ਖ਼ਬਰ ਸੋਨੇ ਵਰਗੀ ਫ਼ਸਲ 'ਤੇ ਕਹਿਰਵਾਨ ਹੋਇਆ ਰੱਬ ਬਾਰਿਸ਼ ਤੇ ਗੜੇਮਾਰੀ ਕਾਰਨ ਕਣਕ ਦੀ ਪੱਕੀ ਫਸਲ ਦਾ ਭਾਰੀ ਨੁਕਸਾਨ <br/>
Ad Position 24