06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਲੋਕ ਮਨਾਂ ’ਚ ਵੱਸਿਆ ਅਕਾਲੀ ਦਲ ਹਰੇਕ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ-ਰਾਜਾ ਲਦੇਹ

ਹਰਸਾ ਛੀਨਾ, 6 ਅਗਸਤ (ਕੜਿਆਲ)-ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ ਨੇ ਕਿਹਾ ਕਿ ਲੋਕ ਮਨਾਂ ’ਚ ਵੱਸਿਆ ਅਕਾਲੀ ਦਲ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਬਰ ਤਿਆਰ ਹੈ। ਸ.

Ad Position 21
No active advertisement
ਅਜੀਤ ਡੈਸਕ 07-08-2026
ਹਰਸਾ ਛੀਨਾ, 6 ਅਗਸਤ (ਕੜਿਆਲ)-ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ ਨੇ ਕਿਹਾ ਕਿ ਲੋਕ ਮਨਾਂ ’ਚ ਵੱਸਿਆ ਅਕਾਲੀ ਦਲ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਬਰ ਤਿਆਰ ਹੈ। ਸ. ਲਦੇਹ ਅੱਜ ਕਾਂਗਰਸੀ ਆਗੂ ਸਾ. ਵਿਧਾਇਕ ਕੁਲਬੀਰ ਸਿੰਘ ਜੀਰਾ ਵਲੋਂ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਪ੍ਰਤਾਪ ਸਿੰਘ ਬਾਜਵਾ ਨੂੰ ਚੋਣ ਮੈਦਾਨ ਵਿਚ ਉਤਾਰਨ ਦੀ ਕੀਤੀ ਮੰਗ ’ਤੇ ‘ਅਜੀਤ’ ਨਾਲ ਆਪਣਾ ਪ੍ਰਤੀਕ੍ਰਮ ਪ੍ਰਗਟ ਕਰ ਰਹੇ ਸਨ । ਸ. ਲਦੇਹ ਨੇ ਸ. ਜੀਰਾ ਦੇ ਬਿਆਨ ‘ਤੇ ਤੰਜ ਕੱਸਦਿਆਂ ਕਿਹਾ ਕਿ ਆਪਸੀ ਧੜੇਬੰਦੀ ਕਾਰਨ ਕਾਟੋ ਕਲੇਸ਼ ਦੀ ਸ਼ਿਕਾਰ ਕਾਂਗਰਸ ਪਾਰਟੀ ਸ. ਮਜੀਠੀਆ ਦੇ ਸਾਹਮਣੇ ਭਾਵੇਂ ਰਾਹੁਲ ਗਾਂਧੀ ਨੂੰ ਵੀ ਚੋਣ ਮੈਦਾਨ ਵਿਚ ਉਤਾਰ ਦੇਵੇ ਉਨ੍ਹਾਂ ਦੀ ਜਮਾਨਤ ਜਬਤ ਹੋਵੇਗੀ ਤੇ ਸ: ਮਜੀਠੀਆ ਸੂਬੇ ਵਿਚੋਂ ਸਭ ਤੋਂ ਵੱਧ ਰਿਕਾਰਡ ਵੋਟਾਂ ਦੇ ਫਰਕ ਨਾਲ ਜਿੱਤ ਹਾਸਿਲ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਫੇਰੂਮਾਨ ਮੈਮੋਰੀਅਲ ਕਾਲਜ ਵਿਖੇ ਐੱਨ.ਸੀ.ਸੀ. ਕੈਡਿਟਾਂ ਦੀ ਨਵੀਂ ਭਰਤੀ ਅਗਲੀ ਖ਼ਬਰ ਸੀਟੂ ਵਲੋਂ 10 ਨੂੰ ਕਰਵਾਇਆ ਜਾ ਰਿਹਾ ‘ਜੇਲ ਭਰੋ ਅੰਦੋਲਨ’ ਇਤਿਹਾਸਕ ਹੋਵੇਗਾ-ਗੁਰਮਿੰਦਰ ਕੌਰ ਹਰੀਆਂ
Ad Position 24
No active advertisement