23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

* ਡਾਇਰਕੈਟਰ ਸੂਰੀਯਾ ਪ੍ਰਕਾਸ਼ ਆਨੰਦ ਨੇ ਕਲਾਕਾਰਾਂ ਨੂੰ ਕੀਤਾ ਸਨਮਾਨਿਤ

ਜੇਠੂਵਾਲ, 23 ਅਗਸਤ (ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ ਬਟਾਲਾ ਜੀ. ਟੀ.

Ad Position 21
No active advertisement
ਅਜੀਤ ਡੈਸਕ 24-08-2026
ਜੇਠੂਵਾਲ, 23 ਅਗਸਤ (ਮਿੱਤਰਪਾਲ ਸਿੰਘ ਰੰਧਾਵਾ)-ਅੰਮ੍ਰਿਤਸਰ ਬਟਾਲਾ ਜੀ. ਟੀ. ਰੋਡ ’ਤੇ ਸਥਿਤ ਆਨੰਦ ਕਾਲਜ ਗਰੁੱਪ ਆਫ ਐਜੂਕੇਸ਼ਨ ਨਰਸਿੰਗ ਕਾਲਜ ਜੇਠੂਵਾਲ ਵਿਖੇ ਨਵੀਂ ਆ ਰਹੀ ਪੰਜਾਬੀ ਫਿਲਮ ਬੋਲ ਭਾਵੇਂ ਨਾਲ ਬੋਲ ਦੀ ਪ੍ਰਮੋਸ਼ਨ ਲਈ ਅੱਜ ਫਿਲਮ ਦੇ ਕਲਾਕਾਰ ਸਿਦਕ ਗਿੱਲ, ਜਨਿਆ ਜੋਸ਼ੀ, ਕਾਰਜ ਗਿੱਲ ਅਤੇ ਮਨੀਸ਼ਾ ਭੱਟ ਆਦਿ ਵਿਸ਼ੇਸ਼ ਤੌਰ ’ਤੇ ਕਾਲਜ ਪੁੱਜ ਕੇ ਕਾਲਜ ਦੇ ਵਿਦਿਆਰਥੀਆਂ ਨਾਲ ਫਿਲਮ ਬਾਰੇ ਆਪਣੇ ਦੋ ਪਲ ਕੀਤੇ ਸਾਂਝੇ। ਕਾਲਜ ਪੁੱਜਣ ’ਤੇ ਡਾਇਰਕੈਟਰ ਸੂਰੀਯਾ ਪ੍ਰਕਾਸ਼ ਆਨੰਦ ਵਲੋਂ ਉਕਤ ਕਲਾਕਾਰਾਂ ਦਾ ਵਿਸ਼ੇਸ਼ ਤੌਰ ’ਤੇ ਨਿੱਘਾ ਸਵਾਗਤ ਕਰਦਿਆਂ ਸਨਮਾਨ ਕੀਤਾ ਗਿਆ। ਇਸ ਮੌਕੇ ਫਿਲਮ ਦੇ ਕਲਾਕਾਰਾਂ ਵਲੋਂ ਵਿਦਿਆਰਥੀਆਂ ਨਾਲ ਰੂ ਬ ਰੂ ਹੁੰਦਿਆਂ ਫਿਲਮ ਦੀ ਕਹਾਣੀ ਤੇ ਕਿਰਦਾਰ ਾਂ ਸਮੇਤ ਜੁੜੀਆਂ ਹੋਰ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਇਹ ਫਿਲਮ ਲੋਕਾਂ ਦੇ ਮਨੋਰੰਜਨ ਲਈ ਸਹਾਈ ਹੋਵੇਗੀ। ਇਸ ਮੌਕੇ ਕਾਲਜ ਵਿਚੋਂ ਰੇਨੂੰ ਠਾਕੁਰ, ਪਿ੍ੰਸੀਪਲ ਰਚਨਾ ਕੁਮਾਰੀ, ਊਸ ਸਰੀਨ, ਰਮਨਦੀਪ ਕੌਰ ਸੋਹਲ, ਡਾ ਮਨਵਿੰਦਰ, ਸਾਕਸੀ ਸ਼ਰਮਾ, ਰਮਜਿੰਦਰ ਕੌਰ, ਜੋਤੀ ਬਾਲਾ, ਜਗਰੂਪ ਕੌਰ, ਭੁਪਿੰਦਰ ਕੌਰ, ਸਿਮਰਨਜੀਤ, ਮਨਪ੍ਰੀਤ , ਪੂਨਮ, ਹਰਲੀਨ, ਸੀਮਾ, ਪ੍ਰਿੰਅਕਾ, ਰਿਪਨਦੀਪ , ਸਿਮਰਨ ਢਿੱਲੋਂ ਪ੍ਰਮੀਤ , ਜਸਲੀਨ, ਭਵਿ ਆ, ਐਮਨ, ਪ੍ਰਭਨੂਰ, ਰਿਤੂ, ਸਿਮਰਨਜੀਤ, ਵੰਸਿਕਾ, ਰਮਨ ਚੌਹਾਨ, ਨਵਜੋਤ, ਕੰਚਨ, ਸਰਧਾ, ਪੱਲੀਵ ਸਮੇਤ ਹੋਰ ਸਟਾਫ ਤੇ ਵੱਡੀ ਗਿਣਤੀ ’ਚ ਵਿਦਿਆਰਥਣਾਂ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਲਾਈਫ ਕੇਅਰ ਫਾਊਡੇਸ਼ਨ ਸੰਸਥਾ ਨੇ ਮੇਲੇ ਵਿਚ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਮੇਲਾ ਰੱਖੜ ਪੁੰਨਿਆਂ ਮੌਕੇ ਹੋਵੇਗਾ ਰਾਜ ਪੱਧਰੀ ਸਮਾਗਮ- ਵਿਧਾਇਕ ਦਲਬੀਰ ਸਿੰਘ ਟੌਂਗ * ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸ...
Ad Position 24