13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਮੰਤਰੀ ਈ. ਟੀ. ਓ. ਦਾ ਘਿਰਾਓ ਕਰਨ ਲਈ ਰਈਆ ਤੋਂ ਕਾਫਲਾ ਹਲਕਾ ਇੰਚਾਰਜ ਖਾਨਪੁਰ ਦੀ ਅਗਵਾਈ ’ਚ ਗਿਆ

ਰਈਆ, 12 ਸਤੰਬਰ (ਸ਼ਰਨਬੀਰ ਸਿੰਘ ਕੰਗ) ਅਕਾਲੀ ਵਾਰਿਸ ਪੰਜਾਬ ਦੇ ਪਾਰਟੀ ਵਲੋਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ, ਮੰਤਰੀਆਂ ਦੇ ਘਿਰਾਓ ਕਰਨ ਦੀ ਦਿੱਤੀ ਕਾਲ ਨੂੰ ਮੱਦੇਨਜਰ ਰੱਖਦੇ ਹੋਏ ਅੱਜ ‘ਅਕਾਲੀ ਵਾਰਿਸ ਪੰਜਾਬ ਦੇ’ ਪਾਰਟੀ ਦੇ ਮੁੱਖ ਦਫਤਰ ਰਈਆ ਤੋਂ ਹਲਕਾ ਇੰਚਾਰਜ ਸਰਬਜੀਤ ਸਿੰਘ ਖਾਨਪੁਰ ਦੀ ਅਗਵਾਈ ਵਿਚ ਸੈਂਕੜੇ ਗੱਡੀਆਂ ਦਾ ਕਾਫਲਾ ਮੰਤਰੀ ਈ. ਟੀ.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਰਈਆ, 12 ਸਤੰਬਰ (ਸ਼ਰਨਬੀਰ ਸਿੰਘ ਕੰਗ) ਅਕਾਲੀ ਵਾਰਿਸ ਪੰਜਾਬ ਦੇ ਪਾਰਟੀ ਵਲੋਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ, ਮੰਤਰੀਆਂ ਦੇ ਘਿਰਾਓ ਕਰਨ ਦੀ ਦਿੱਤੀ ਕਾਲ ਨੂੰ ਮੱਦੇਨਜਰ ਰੱਖਦੇ ਹੋਏ ਅੱਜ ‘ਅਕਾਲੀ ਵਾਰਿਸ ਪੰਜਾਬ ਦੇ’ ਪਾਰਟੀ ਦੇ ਮੁੱਖ ਦਫਤਰ ਰਈਆ ਤੋਂ ਹਲਕਾ ਇੰਚਾਰਜ ਸਰਬਜੀਤ ਸਿੰਘ ਖਾਨਪੁਰ ਦੀ ਅਗਵਾਈ ਵਿਚ ਸੈਂਕੜੇ ਗੱਡੀਆਂ ਦਾ ਕਾਫਲਾ ਮੰਤਰੀ ਈ. ਟੀ. ਓ. ਦਾ ਘਿਰਾਓ ਕਰਨ ਲਈ ਜੰਡਿਆਲਾ ਨੂੰ ਰਵਾਨਾ ਹੋਇਆ। ਇਸ ਮੌਕੇ ਰੋਹ ਵਿਚ ਆਏ ਸੈਂਕੜਿਆਂ ਦੀ ਤਦਾਦ ਵਿਚ ਆਗੂਆਂ ਅਤੇ ਵਰਕਰਾਂ ਨੇ ਪੰਜਾਬ ਸਰਕਾਰ ਖਿਲਾਫ਼ ਜੰਮ੍ਹ ਕੇ ਨਾਅਰੇਬਾਜੀ ਵੀ ਕੀਤੀ ਗਈ। ਇਸ ਮੌਕੇ ਸਰਬਜੀਤ ਸਿੰਘ ਖਾਨਪੁਰ ਤੋਂ ਇਲਾਵਾ ਦਫਤਰ ਸਕੱਤਰ ਪਰਗਟ ਸਿੰਘ ਮੀਆਂਵਿੰਡ ,ਚਾਚਾ ਪ੍ਰਗਟ ਸਿੰਘ ਸੰਧੂ ਜੱਲੂਪੁਰ ਖੈੜਾ, ਚਾਚਾ ਕੁਲਵੰਤ ਸਿੰਘ, ਚਾਚਾ ਮੇਜਰ ਸਿੰਘ, ਭਾਈ ਰਸ਼ਪਾਲ ਸਿੰਘ, ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕੰਮੋਕੇ ,ਜੁਗਰਾਜ ਸਿੰਘ ਉਦੋਨੰਗਲ, ਬਲਦੇਵ ਸਿੰਘ ਪ੍ਰਧਾਨ ਰਈਆ, ਬੀਬੀ ਪਰਮਜੀਤ ਕੌਰ ਰਈਆ ਜਿਲ੍ਹਾ ਪ੍ਰਧਾਨ ਇਸਤ੍ਰੀ ਵਿੰਗ,ਬੀਬੀ ਗੁਰਮੀਤ ਕੌਰ ਖਜਾਨਚੀ ਇਸਤ੍ਰੀ ਵਿੰਗ, ਜੁਗਰਾਜ ਸਿੰਘ ਧੂਲਕਾ, ਸਰਕਲ ਪ੍ਰਧਾਨ ਦਿਲਬਾਗ ਸਿੰਘ ਠੱਠੀਆਂ, ਸਰਕਲ ਪ੍ਰਧਾਨ ਚਰਨਜੀਤ ਸਿੰਘ ਬੁਤਾਲਾ, ਸਰਕਲ ਪ੍ਰਧਾਨ ਪਵਨਦੀਪ ਏਕਲਗੱਡਾ, ਸਰਕਲ ਪ੍ਰਧਾਨ ਬਲਕਾਰ ਸਿੰਘ ਤਖ਼ਤੂਚੱਕ, ਸਰਕਲ ਪ੍ਰਧਾਨ ਸੁਖਵੰਤ ਸਿੰਘ ਜਲਾਲਾਬਾਦ, ਗੁਰਦਰਸ਼ਨ ਸਿੰਘ ਖਿਲਚੀਆਂ, ਬਲਵੰਤ ਸਿੰਘ ਵਜ਼ੀਰ ਭੁੱਲਰ, ਦਲੀਪ ਸਿੰਘ ਏਕਲਗੱਡਾ, ਜਗੀਰ ਸਿੰਘ ਏਕਲਗੱਡਾ, ਗੁਰਮੁੱਖ ਸਿੰਘ ਸੁਧਾਰ, ਕਸ਼ਮੀਰ ਸਿੰਘ ਸੁਧਾਰ, ਗੁਰਜੀਤ ਸਿੰਘ ਭਲੋਜਲਾ, ਗਗਨਦੀਪ ਸਿੰਘ ਬੁਤਾਲਾ, ਬਲਵੰਤ ਸਿੰਘ ਕੰਮੋਕੇ, ਰਾਜਬੀਰ ਸਿੰਘ ਰਈਆ, ਫ਼ਲਪ੍ਰੀਤ ਸਿੰਘ ਰਈਆ, ਹਰਬੰਸ ਸਿੰਘ ਦੌਲੋਨੰਗਲ, ਦਲਬੀਰ ਸਿੰਘ ਦੋਲੋਨੰਗਲ, ਮਨਜਿੰਦਰ ਸਿੰਘ ਰਾਮਪੁਰ, ਜਰਮਨਜੀਤ ਸਿੰਘ ਸਰਾਂ, ਸਰਕਲ ਪ੍ਰਧਾਨ ਜਗਦੀਪ ਸਿੰਘ ਨਾਗੋਕੇ, ਰਸ਼ਪਾਲ ਸਿੰਘ ਦੌਲੋਨੰਗਲ, ਪੀ.ਏ. ਸੁੱਖਜੀਤ ਸਿੰਘ ਗਿੱਲ ਖਾਨਪੁਰ ਆਦਿ ਤੋਂ ਇਲਾਵਾ ਬਹੁਤ ਸਾਰੇ ਆਗੂ ਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਾਬਾ ਬਕਾਲਾ ਸਾਹਿਬ ਵਿਖੇ ਰਾਸ਼ਟਰੀ ਲੋਕ ਅਦਾਲਤ ’ਚ 304 ਕੇਸਾਂ ਦਾ ਮੌਕੇ ’ਤੇ ਨਿਪਟਾਰਾ ਅਗਲੀ ਖ਼ਬਰ ਖਾਲਸਾ ਅਕੈਡਮੀ ਮਹਿਤਾ ਵਿਖੇ ਹਾਕੀ ਚੈਂਪੀਅਨਸ਼ਿਪ ਦੇ ਤੀਸਰੇ ਦਿਨ ਹੋਏ ਜ਼ਬਰਦਸਤ ਮੁਕਾਬਲੇ
Ad Position 24