27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਨਗਰ ਪੰਚਾਇਤ ਰਈਆ ਦੇ ਪ੍ਰਧਾਨ ਸੰਜੀਵ ਭੰਡਾਰੀ ਤੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਭੰਡਾਰੀ ਦੇ ਪਿਤਾ

ਰਈਆ, 27 ਸਤੰਬਰ (ਸ਼ਰਨਬੀਰ ਸਿੰਘ ਕੰਗ)-ਸਥਾਨਕ ਇਲਾਕੇ ਦੇ ਉਘੇ ਕਾਰੋਬਾਰੀ ਸ਼ੈਲਰ ਐਸੋ: ਦੇ ਪ੍ਰਧਾਨ, ਮੰਦਰ ਸ੍ਰੀ ਰਾਮਵਾੜਾ ਰਈਆ/ਧਿਆਨਪੁਰ ਦੇ ਪ੍ਰਧਾਨ, ਸਮਾਜ ਚੇਤਨਾ ਮੰਚ ਰਈਆ ਦੇ ਪ੍ਰਧਾਨ, ਆਪ ਪਾਰਟੀ ਦੇ ਸੰਗਠਨ ਇੰਚਾਰਜ ਅਤੇ ਨਗਰ ਪੰਚਾਇਤ ਰਈਆ ਦੇ ਪ੍ਰਧਾਨ ਸੰਜੀਵ ਭੰਡਾਰੀ ਤੇ ਆੜਤੀ ਐਸੋਸੀਏਸ਼ਨ ਰਈਆ ਦੇ ਪ੍ਰਧਾਨ ਰਾਜੀਵ ਭੰਡਾਰੀ ਦੇ ਸਤਿਕਾਰਤ ਪਿਤਾ ਸ੍ਰੀ ਸਤੀਸ਼ ਭੰਡਾਰੀ ਜੋ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਦੇ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅੱਜ ਚੰਦਨ ਪੈਲੇਸ ਜੀ. ਟੀ.

Ad Position 21
No active advertisement
ਸੰਜੀਵ ਭੰਡਾਰੀ ਤੇ ਰਾਜੀਵ ਭੰਡਾਰੀ ਦੇ ਪਿਤਾ ਸਤੀਸ਼ ਭੰਡਾਰੀ ਦੇ ਸ਼ਰਧਾਂਜਲੀ ਸਮਾਗਮ ਦੀਆਂ ਵੱਖ-ਵੱਖ ਤਸਵੀਰਾਂ ਅਤੇ ਇਨਸੈਟ ਵਿਚ ਸਤੀਸ਼ ਭੰਡਾਰੀ ਦੀ ਫਾਈਲ ਤਸਵੀਰ। ਤਸਵੀਰਾਂ : ਸ਼ਰਨਬੀਰ ਸਿੰਘ ਕੰਗ 28-09-2026
ਰਈਆ, 27 ਸਤੰਬਰ (ਸ਼ਰਨਬੀਰ ਸਿੰਘ ਕੰਗ)-ਸਥਾਨਕ ਇਲਾਕੇ ਦੇ ਉਘੇ ਕਾਰੋਬਾਰੀ ਸ਼ੈਲਰ ਐਸੋ: ਦੇ ਪ੍ਰਧਾਨ, ਮੰਦਰ ਸ੍ਰੀ ਰਾਮਵਾੜਾ ਰਈਆ/ਧਿਆਨਪੁਰ ਦੇ ਪ੍ਰਧਾਨ, ਸਮਾਜ ਚੇਤਨਾ ਮੰਚ ਰਈਆ ਦੇ ਪ੍ਰਧਾਨ, ਆਪ ਪਾਰਟੀ ਦੇ ਸੰਗਠਨ ਇੰਚਾਰਜ ਅਤੇ ਨਗਰ ਪੰਚਾਇਤ ਰਈਆ ਦੇ ਪ੍ਰਧਾਨ ਸੰਜੀਵ ਭੰਡਾਰੀ ਤੇ ਆੜਤੀ ਐਸੋਸੀਏਸ਼ਨ ਰਈਆ ਦੇ ਪ੍ਰਧਾਨ ਰਾਜੀਵ ਭੰਡਾਰੀ ਦੇ ਸਤਿਕਾਰਤ ਪਿਤਾ ਸ੍ਰੀ ਸਤੀਸ਼ ਭੰਡਾਰੀ ਜੋ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਦੇ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅੱਜ ਚੰਦਨ ਪੈਲੇਸ ਜੀ.ਟੀ. ਰੋਡ ਰਈਆ ਵਿਖੇ ਹੋਇਆ । ਪੰਡਤ ਜੈ ਪ੍ਰਕਾਸ਼ ਵਲੋਂ ਸ੍ਰੀ ਗਰੁੜ ਪੁਰਾਣ ਦੇ ਪਾਠ ਦੇ ਭੋਗ ਉਪਰੰਤ ਦਿਵਿਆ ਜਾਗਰਤੀ ਜਯੋਤੀ ਸੰਸਥਾਨ ਨੂਰਮਹਿਲ ਤੋਂ ਆਈਆਂ ਬੀਬੀਆਂ ਦੇ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਰਾਹੀਂ ਪ੍ਰਮਾਤਮਾ ਦਾ ਜੱਸ ਗਾਇਨ ਕੀਤਾ। ਇਸ ਉਪਰੰਤ ਸਵ. ਭੰਡਾਰੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਵਿਧਾਇਕ ਦਲਬੀਰ ਸਿੰਘ ਟੌਂਗ, ਸੰਤੋਖ ਸਿੰਘ ਭਲਾਈਪੁਰ, ਬਲਜੀਤ ਸਿੰਘ ਜਲਾਲਉਸਮਾ ਦੋਵੇਂ ਸਬਕਾ ਵਿਧਾਇਕ ਅਤੇ ਨੂਰਮਿਹਲ ਸੰਸਥਾ ਤੋਂ ਆਏ ਸਵਾਮੀ ਨੇ ਸਵ. ਸਤੀਸ਼ ਭੰਡਾਰੀ ਵਲੋਂ ਸਮਾਜ ਦੇ ਭਲੇ ਲਈ ਪਾਏ ਯੋਗਦਾਨ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਦੇ ਪਦਚਿੰਨਾਂ ’ਤੇ ਚਲਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਟਰੱਸਟ ਰਈਆ ਵਲੋਂ ਚੇਅਰਮੈਨ ਕੰਵਰਦੀਪ ਸਿੰਘ ਸੇਖੋਂ, ਸਮਾਜ ਚੇਤਨਾ ਮੰਚ ਵਲੋਂ ਜਗੀਰ ਸਿੰਘ ਮੀਆਂਵਿੰਡ, ਸਮਾਜ ਸੇਵਕ ਸਭਾ ਵਲੋਂ ਸੁਖਿਵੰਦਰ ਸਿੰਘ ਮੱਤੇਵਾਲ ਤੇ ਉਨ੍ਹਾਂ ਦੇ ਸਾਥੀਆਂ ਨੇ ਰਸਮ ਪਗੜੀ ਮੌਕੇ ਸੰਜੀਵ ਭੰਡਾਰੀ ਤੇ ਰਾਜੀਵ ਭੰਡਾਰੀ ਨੂੰ ਦੁਸ਼ਾਲੇ ਭੇਂਟ ਕੀਤੇ। ਆਧਿਆਪਕ ਆਗੂ ਪ੍ਰਸ਼ਾਤ ਕਾਲੀਆ ਨੇ ਮੰਚ ਦਾ ਬਾਖੂਬੀ ਸੰਚਾਲਨ ਕੀਤਾ। ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ, ਏ. ਡੀ. ਜੀ. ਪੀ. ਪਰਮਰਾਜ ਸਿੰਘ ਉਮਰਾਨੰਗਲ, ਚੇਅਰਮੈਨ ਸ਼ਹੀਦ ਫੇਰੂਮਾਨ ਟਰੱਸਟ ਕੰਵਰਦੀਪ ਸਿੰਘ ਸੇਖੋਂ, ਅਮਰਜੀਤ ਸਿੰਘ ਰੰਧਾਵਾ, ਕਰਨੈਲ ਸਤਬੀਰ ਵੜੈਚ, ਸੁਖਦਿਆਲ ਸਿੰਘ ਬੱਲ, ਸਤਿੰਦਰਪਾਲ ਸਿੰਘ ਵਰਪਾਲ ਫੇਰੂਮਾਨ ਟਰੱਸਟ ਦੇ ਅਹੁਦੇਦਾਰ, ਸਰਪੰਚ ਰਵੀ ਚੀਮਾ, ਦਲਜੀਤ ਸਿੰਘ ਭੁੱਲਰ, ਪ੍ਰਧਾਨ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਸੁਰਜੀਤ ਸਿੰਘ ਕੰਗ, ਜਥੇ: ਬਲਦੇਵ ਸਿੰਘ ਬੋਦੇਵਾਲ, ਵਾਈਸ ਚੇਅਰਮੈਨ ਜੋਗੀ ਟੌਂਗ, ਸਰਪੰਚ ਕਰਮਜੀਤ ਸਿੰਘ ਕੰਮਾ ਪੀ.ਏ. ਵਿਧਾਇਕ ਟੌਂਗ, ਵਾਈਸ ਪ੍ਰਧਾਨ ਸੂਬੇਦਾਰ ਸਰਬਜੀਤ ਸਿੰਘ, ਕੌਂਸਲਰ ਚੇਅਰਮੈਨ ਸੁਖਦੇਵ ਪੱਡਾ, ਕੌਂਸਲਰ ਸਰਬਜੀਤ ਸਿੰਘ ਮਾਨ, ਕੌਂਸਲਰ ਵਿਸ਼ਾਲ ਮੰਨਣ, ਐਡਵੋਕੇਟ ਲੱਖਾ ਸਿੰਘ ਅਜਾਦ, ਚੇਅਰਮੈਨ ਗੁਰਦੇਵ ਸਿੰਘ ਖਾਲਸਾ, ਕੌਂਸਲਰ ਅਮਰਵੀਰ ਸਿੰਘ ਅਜਾਦ, ਪ੍ਰਭਜੀਤ ਸਿੰਘ ਕੰਗ ਬਹਾਦਰਪੁਰ, ਮਾਸਟਰ ਹਰਜਿੰਦਰ ਸਿੰਘ ਡੀ.ਪੀ, ਸਰਬਜੀਤ ਸਿੰਘ ਸੰਧੂ, ਬਲਦੇਵ ਸਿੰਘ ਜੇ.ਈ., ਚੇਅਰਮੈਨ ਬਲਕਾਰ ਸਿੰਘ ਬੱਲ, ਸਾਬਕਾ ਪ੍ਰਧਾਨ ਨਗਰ ਪੰਚਾਇਤ ਰਈਆ ਰੋਬਨ ਮਾਨ, ਗੁਰਦਿਆਲ ਸਿੰਘ ਕੰਗ ਬੁਟਾਰੀ, ਚੇਅਰਮੈਨ ਤੇਜਿੰਦਰ ਸਿੰਘ ਬਿੱਲੂ,ਪ੍ਰਿੰਸ ਬਾਵਾ,ਅਰਸ਼ ਬਾਵਾ, ਗੁਰਿਦਆਲ ਸਿੰਘ ਬਿੱਲਾ ਛਾਪਿਆਵਾਲੀ, ਠੇਕੇਦਾਰ ਰਾਮ ਲੁਭਾਿੲਆ, ਲਾਲੀ ਹਸਨਪੁਰ, ਸਾਿਹਬ ਸਿੰਘ ਝਾੜੂ ਨੰਗਲ, ਸਾਧੂ ਸਿੰਘ ਸ਼ਾਹ ਮੁੱਛਲ, ਨੌਬੀ ਗਿੱਲ, ਪ੍ਰਭ ਥੋਥੀਆਂ ਸਰਪੰਚ, ਸੁਖਜੀਤ ਸਿੰਘ ਨਾਗੋਕੇ, ਕਰਤਾਰ ਚੰਦ ਐਗਜ ਸਟੋਰ ਵਾਲੇ, ਸੁਖਿਵੰਦਰ ਸਿੰਘ ਚਾਹਲ, ਕੇ .ਕੇ ਸ਼ਰਮਾ,ਪ੍ਰਿੰਸੀਪਲ ਡਾ:ਗੁਰਮੀਤ ਸਿੰਘ ਚੀਮਾ, ਪ੍ਰਿੰਸੀਪਲ ਬਿਕਰਮ ਸਿੰਘ ਚੀਮਾ, ਡਾ. ਗੁਰਿਬੰਦਰ ਸਿੰਘ ਕਲੇਰ, ਡਾ.ਬਿਕਰਮਜੀਤ ਸਿੰਘ ਬਾਠ,ਡਾ. ਅਸ਼ੋਕ ਸ਼ਰਮਾ, ਡਾ.ਦਿਨੇਸ਼ ਕਪੂਰ, ਡਾ. ਨਵੀਨ ਖਨੇਜਾ, ਡਾ: ਸਮਰਿਤੀ ਖਨੇਜਾ, ਡਾ: ਰੇਵਾ ਸਿੰਘਾਨੀਆ, ਸੁਰਿੰਦਰ ਪਾਲ, ਸਵਰਨਜੀਤ ਸਿੰਘ ਸੰਧੂ ਖਿਲਚੀਆਂ, ਰਜਿੰਦਰ ਕਾਲੀਆ, ਤਰਸੇਮ ਜੋਸ਼ੀ, ਰਜਿੰਦਰ ਕੁਮਾਰ ਲੂਥਰਾ, ਨਵਨੀਤ ਟੌਂਗ, ਪ੍ਰਧਾਨ ਸਮਾਜ ਸੇਵਕ ਸਭਾ ਸੁਖਵਿੰਦਰ ਸਿੰਘ ਮੱਤੇਵਾਲ, ਰਿੰਕੂ ਕੱਪੜੇ ਵਾਲੇ, ਰੂਪਲਾਲ ਦਵੇਸਰ, ਹਰਪ੍ਰੀਤ ਸਿੰਘ ਹੈਪੀ ਸਾਬਕਾ ਕੌਂਸਲਰ, ਰਸ਼ਪਾਲ ਸਿੰਘ ਡ੍ਰਾਈਕਲੀਨ ਵਾਲੇ, ਐਡਵੋਕੇਟ ਸਨਪ੍ਰੀਤ ਸਿੰਘ, ਗੁਰਮੇਜ ਸਿੰਘ ਪੱਡਾ, ਕੌਂਸਲਰ ਸੁਿਰੰਦਰ ਕੁਮਾਰ ਆੜਤੀਆ, ਗੁਰਭੇਜ ਸਿੰਘ ਕੱਪੜੇ ਵਾਲੇ, ਅਮਨ ਸ਼ਾਲੀਮਾਰ, ਰਾਧਾ ਕ੍ਰਿਸ਼ਨ ਸੇਠੀ, ਅਸ਼ੋਕ ਰੰਮਪਾਲ, ਬਲਿਵੰਦਰਜੀਤ ਕਾਲੀਆ, ਸੁਰਿੰਦਰ ਵਿੱਗ ,ਮਿੰਟੂ ਛਾਬੜਾ ਲੁਧਿਆਣਾ, ਸਾਬਕਾ ਕੌਂਸਲਰ ਦਲਜੀਤ ਸਿੰਘ ਟਿੱਕਾ, ਚਰਨ ਸਿੰਘ ਪਹਿਲਵਾਨ, ਅਮਰਜੀਤ ਸਿੰਘ ਰੰਧਾਵਾ, ਰਿੰਕੂ ਭੱਠੇ ਵਾਲੇ, ਮਾਸਟਰ ਮਹਿੰਦਰ ਸਿੰਘ ਟੌਂਗ, ਸ਼ੁੱਭ ਭਿੰਡਰ, ਲਵਲੀ ਲੱਖੂਵਾਲ, ਜੱਸ ਰਈਆ, ਉਧੇ ਅਰੋੜਾ, ਜਗਦੀਪ ਸਿੰਘ ਮਾਨ ਪੀ.ਏ. ਭਲਾਈਪੁਰ, ਹਰਜੀਤ ਸਿੰਘ ਜੇ.ਈ. ਡਾ. ਬਲਜਿੰਦਰ ਸਿੰਘ ਸਾਬਕਾ ਕੌਂਸਲਰ, ਚਰਨਜੀਤ ਚੰਨੀ,ਤਿਲਕ ਰਾਜ ਛਾਬੜਾ,ਠੇਕੇਦਾਰ ਜਗਤਾਰ ਸਿੰਘ ਬਿੱਲਾ, ਬੌਬੀ ਕੌੜਾ, ਅਮਨ ਉਮਰਨੰਗਲ, ਮਾਸਟਰ ਕਰਨਦੀਪ ਸਿੰਘ, ਤਰਸੇਮ ਸਿੰਘ ਮੱਟੂ,ਵਿਕਾਸ ਕੁਮਾਰ, ਸ਼ਿਵਿਸ਼ੰਦਰ ਕੁਮਾਰ, ਬਖਸ਼ੀ ਰਾਮ, ਬੱਬਲ ਰਾਏ, ਚਰਨਜੀਤ ਕੁਮਾਰ, ਲੱਕੀ ਸ਼ਿੰਗਾਰੀ, ਰਵੀ ਕੁਮਾਰ, ਸੰਦੀਪ ਸਲਵਾਨ ਰਿੰਕੂ, ਕੇਵਲ ਕ੍ਰਿਸ਼ਨ, ਕੋਮਲ ਸਿੰਘ, ਬਲਿਵੰਦਰ ਸਿੰਘ ਅਠੌਲਾ, ਸੋਨੂੰ ਸ਼ਰਮਾ, ਨਵਦੀਪ ਸਿੰਘ ਬਦੇਸ਼ਾ, ਪਟਵਾਰੀ ਜਗਦੀਸ਼ ਸ਼ਰਮਾ,ਸੁਮੀਤ ਕਾਲੀਆ, ਸ਼ੇਰ ਸਿੰਘ ਸ਼ੰਕਰ ਮੈਡੀਕਲ ਸਟੋਰ,ਸੋਨੂੰ ਸ਼ਰਮਾ ਸਕੂਟਰਾਂ ਵਾਲੇ, ਰੋਸ਼ਨ ਸਿੰਘ, ਸਤਨਾਮ ਮੈਡੀਕਲ ਸਟੋਰ, ਬਲਿਵੰਦਰਜੀਤ ਕਾਲੀਆ,ਮਾਸਟਰ ਰਕੇਸ਼ ਕੁਮਾਰ, ਪੋਸਟ ਮਾਸਟਰ ਲੱਕੀ ਮਹਿਤਾ, ਵਿਸਕੀ ਉਪੱਲ, ਮਨੋਜ ਉਪੱਲ, ਕਵਲਜੀਤ ਸਿੰਘ, ਜਸਬੀਰ ਸਿੰਘ ਨਾਹਰਾ, ਸੁਰਿੰਦਰ ਕੁਮਾਰ, ਬੁੱਧ ਸਿੰਘ, ਸਵਿੰਦਰ ਸਿੰਘ, ਗੁਰਦੇਵ ਸਿੰਘ, ਸਵਿੰਦਰ ਉਪੱਲ, ਮਨੀ ਮਲਹੋਤਰਾ, ਓਮ ਮਲਹੋਤਰਾ, ਅਨਿਲ ਉਪੱਲ, ਰਜੀਵ ਧਵਨ, ਮਾਸਟਰ ਸੋਨੂੰ ਸ਼ਰਮਾ, ਲਵਲੀ ਖੋਜਕੀਪੁਰ, ਜੈਮਲ ਖੋਜਕੀਪੁਰ, ਅਮਰਜੀਤ ਸਿੰਘ ਕਾਕਾ, ਸੁਵਿੰਦਰ ਸਿੰਘ ਮਾਨ, ਅਰਜਨਬੀਰ ਸਿੰਘ ਸਰਾਂ, ਕੁਲਵੰਤ ਸਿੰਘ ਤੋਂ ਇਲਾਵਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਨੂੰ ਸਮਰਪਿਤ ਪਲੈਂਕ ਤੇ ਪੰਜਾ ਮੁਕਾਬਲੇ ਕਰਵਾਏ ਅਗਲੀ ਖ਼ਬਰ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪਿੰਡ ਬਲਸਰਾਏ ਵਿਖੇ ਸਿਹਤ ਕਾਰਡ ਵੰਡੇ
Ad Position 24