ਬਾਬਾ ਮੇਹਰ ਸ਼ਾਹ ਸੋਸ਼ਲ ਐਂਡ ਵੈਲਫੈਅਰ ਟਰੱਸਟ ਵਲੋਂ ਸੱਭਿਆਚਾਰਕ ਪ੍ਰੋਗਰਾਮ ਕਰਾਇਆ
ਰਈਆ, 28 ਸਤੰਬਰ (ਸ਼ਰਨਬੀਰ ਸਿੰਘ ਕੰਗ)-ਬਾਬਾ ਮੇਹਰ ਸ਼ਾਹ ਸੋਸ਼ਲ ਐਂਡ ਵੈਲਫੈਅਰ ਟਰੱਸਟ ਰਈਆ ਵਲੋਂ ਬਾਬਾ ਮੇਹਰ ਸ਼ਾਹ ਦੀ ਦਰਗਾਹ ਰਈਆ ਵਿਖ਼ੇ ਪ੍ਰਧਾਨ ਗੁਰਦੀਪ ਸਿੰਘ ਦੀ ਅਗਵਾਈ ਹੇਠ ਸਾਲਾਨਾ ਤਿੰਨ ਰੋਜਾ ਜੋੜ ਮੇਲਾ ਧੂਮ ਧਾਮ ਨਾਲ ਮਨਾਇਆ ਗਿਆ ਹੈ। ਮੇਲੇ ਦੇ ਦੂਜੇ ਦਿਨ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਸੰਤੋਖ ਸਿੰਘ ਭਲਾਈਪੁਰ ਵਿਸ਼ੇਸ਼ ਤੌਰ ’ਤੇ ਪਹੁੰਚੇ।
ਰਈਆ, 28 ਸਤੰਬਰ (ਸ਼ਰਨਬੀਰ ਸਿੰਘ ਕੰਗ)-ਬਾਬਾ ਮੇਹਰ ਸ਼ਾਹ ਸੋਸ਼ਲ ਐਂਡ ਵੈਲਫੈਅਰ ਟਰੱਸਟ ਰਈਆ ਵਲੋਂ ਬਾਬਾ ਮੇਹਰ ਸ਼ਾਹ ਦੀ ਦਰਗਾਹ ਰਈਆ ਵਿਖ਼ੇ ਪ੍ਰਧਾਨ ਗੁਰਦੀਪ ਸਿੰਘ ਦੀ ਅਗਵਾਈ ਹੇਠ ਸਾਲਾਨਾ ਤਿੰਨ ਰੋਜਾ ਜੋੜ ਮੇਲਾ ਧੂਮ ਧਾਮ ਨਾਲ ਮਨਾਇਆ ਗਿਆ ਹੈ। ਮੇਲੇ ਦੇ ਦੂਜੇ ਦਿਨ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਸੰਤੋਖ ਸਿੰਘ ਭਲਾਈਪੁਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਗਾਇਕ ਬਾਈ ਅਮਰਜੀਤ, ਸੁਖਦੇਵ ਮਸਤੀ ਨੇ ਆਪਣੇ ਮਕਬੂਲ ਗਾਣਿਆਂ ਨਾਲ ਭਰ ਗਰਮੀ ਵਿਚ ਲੋਕਾਂ ਨੂੰ ਕੀਲੀ ਰੱਖਿਆ। ਇਸ ਮੌਕੇ ਗਾਇਕ ਲਖਵਿੰਦਰ ਕੋਟੀਆ ਨੇ ਵੀ ਆਪਣੇ ਮਸ਼ਹੂਰ ਗੀਤਾਂ ਰਾਹੀ ਹਾਜ਼ਰੀ ਲਵਾਈ। ਇਸ ਮੌਕੇ ਟਰੱਸਟ ਦੇ ਪ੍ਰਧਾਨ ਗੁਰਦੀਪ ਸਿੰਘ ਅਤੇ ਮੈਂਬਰਾਂ ਨੇ ਸੰਤੋਖ ਸਿੰਘ ਭਲਾਈਪੁਰ ਅਤੇ ਨਾਲ ਆਏ ਪਤਵੰਤਿਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਨਗਰ ਪੰਚਾਇਤ ਰਈਆ ਦੇ ਸਾਬਕਾ ਪ੍ਰਧਾਨ ਰੋਬਨ ਮਾਨ, ਤਰਸੇਮ ਲਾਲ ਸੇਮੀ, ਮਲਕੀਤ ਸਿੰਘ ਮੀਕਾ, ਬਲਦੇਵ ਸਿੰਘ ਕਾਕਾ, ਤੇਜਿੰਦਰ ਸਿੰਘ ਬਿੱਲੂ, ਅਮਨ ਉਮਰਾਨੰਗਲ, ਸਮਾਜ ਸੇਵਕ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਮੱਤੇਵਾਲ, ਗੁਰਦਿਆਲ ਸਿੰਘ ਕੰਗ, ਪ੍ਰਿੰਸੀਪਲ ਬਿਕਰਮ ਚੀਮਾ, ਹਰਪ੍ਰੀਤ ਸਿੰਘ ਹੈਪੀ, ਕ੍ਰਿਪਾਲ ਸਿੰਘ ਖਾਲਸਾ, ਰਸ਼ਪਾਲ ਸਿੰਘ, ਬਲਵਿੰਦਰ ਸਿੰਘ, ਮੋਹਣ ਸਿੰਘ, ਸੁਰਿੰਦਰਪਾਲ ਸਿੰਘ, ਜਤਿੰਦਰ ਕੁਮਾਰ ਰਿੰਕੂ, ਸੈਕਟਰੀ ਭਗਵੰਤ ਸਿੰਘ ਭੋਲਾ, ਗੁਰਦਿਆਲ ਸਿੰਘ ਛੀਨਾ, ਏ ਐਸ ਆਈ ਸੋਨੀ ਘਈ, ਸੁਨੀਲ ਕੁਮਾਰ ਰਿੰਕੂ, ਰਜਿੰਦਰ ਕਾਲੀਆ, ਪ੍ਰਧਾਨ ਬਾਬਾ ਨਾਮਦੇਵ ਗੁਰਦਵਾਰਾ ਪਰਵਿੰਦਰ ਸਿੰਘ, ਮਾਸਟਰ ਕਰਨਦੀਪ ਸਿੰਘ, ਜੱਗਪ੍ਰੀਤ ਸਿੰਘ, ਕਾਰਤਿਕ ਸਿੰਘ, ਗੌਰਵ ਕਸਤੂਰੀ ਦੀ ਹੱਟੀ ਵਾਲੇ, ਮੁਖਤਿਆਰ ਸਿੰਘ, ਬਲਜੀਤ ਸਿੰਘ ਫੌਜੀ, ਗਗਨ ਸ਼ਰਮਾ, ਗੁਰਨਾਮ ਸਿੰਘ ਗਾਮਾ, ਰਜਿੰਦਰ ਕਾਲੀਆ, ਰਜੀਵ ਕੁਮਾਰ ਰੋਮੀ, ਮਾਸਟਰ ਗੁਰਮੀਤ ਸਿੰਘ, ਹਰਦੇਵ ਸਿੰਘ, ਬਾਬਾ ਬਲਵੰਤ ਸਿੰਘ, ਦੇਬਾ ਮਿਸਤਰੀ, ਸ਼ਿੰਦੂ, ਡਾ. ਕੁਲਵਿੰਦਰ ਸਿੰਘ ਬਿੱਲੂ, ਜਗਦੀਪ ਸਿੰਘ ਮਾਨ ਪੀ ਏ ਭਲਾਈਪੁਰ,ਪਰਵਿੰਦਰ ਸਿੰਘ, ਸੋਹਨ ਸਿੰਘ, ਬਲਵਿੰਦਰ ਸਿੰਘ, ਮੋਹਣ ਸਿੰਘ, ਜਸਬੀਰ ਸਿੰਘ, ਸਾਬਕਾ ਕੌਂਸਲਰ ਜਗਤਾਰ ਸਿੰਘ, ਬਾਬਾ ਨਵਜੋਤ ਸਿੰਘ, ਬਾਬਾ ਰਣਜੀਤ ਸਿੰਘ, ਗਗਨਦੀਪ, ਅਕਾਸ਼ਨੂਰ, ਕਾਰਤਿਕ ਸਿੰਘ, ਪੱਪੂ ਸ਼ਾਹ, ਸ਼ੁਭਮ ਸ਼ਰਮਾ ਆਦਿ ਹਾਜ਼ਰ ਸਨ। 28 ਏਐਸਆਰ86