09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਡੈਨੀ ਬੰਡਾਲਾ ਵਲੋਂ ਕਾਂਗਰਸ ਆਗੂਆਂ ਨਾਲ ਮੀਟਿੰਗ, ਹਲਕਾ ਜੰਡਿਆਲਾ ’ਚ ਜ਼ੋਨ ਇੰਚਾਰਜ ਤੇ ਸਹਾਇਕ ਲਗਾਏ

ਨਵਾਂ ਪਿੰਡ, 8 ਅਕਤੂਬਰ (ਜਸਪਾਲ ਸਿੰਘ)- 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸੁੱਖਵਿੰਦਰ ਸਿੰਘ ਡੈਨੀ ਬੰਡਾਲਾ ਵਲੋਂ ਹਲਕਾ ਜੰਡਿਆਲਾ ਕਾਂਗਰਸ ਆਗੂਆਂ ਜਿੰਨ੍ਹਾ ’ਚ ਰਾਜ ਸੰਧੂ ਰਾਏਪੁਰ ਕਲਾਂ ਜ਼ਿਲ੍ਹਾ ਸਕੱਤਰ ਅੰਮ੍ਰਿਤਸਰ ਦਿਹਾਤੀ, ਲਵਦੀਪ ਸਿੰਘ ਨਵਾਂ ਪਿੰਡ ਹਲਕਾ ਯੂਥ ਪ੍ਰਧਾਨ ਜੰਡਿਆਲਾ, ਸੀਨੀਅਰ ਆਗੂ ਰਾਣਾ ਰਣਜੀਤ ਸਿੰਘ ਜੰਡ, ਸੀਨੀਅਰ ਆਗੂ ਸਰਬਜੀਤ ਸਿੰਘ ਮੱਖਣਵਿੰਡੀ, ਗੁਰਲਾਲ ਸਿੰਘ ਮੱਖਣਵਿੰਡੀ ਚੇਅਰਮੈਨ ਐੱਸ. ਸੀ.

Ad Position 21
No active advertisement
ਅਜੀਤ ਡੈਸਕ 09-10-2026
ਨਵਾਂ ਪਿੰਡ, 8 ਅਕਤੂਬਰ (ਜਸਪਾਲ ਸਿੰਘ)- 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸੁੱਖਵਿੰਦਰ ਸਿੰਘ ਡੈਨੀ ਬੰਡਾਲਾ ਵਲੋਂ ਹਲਕਾ ਜੰਡਿਆਲਾ ਕਾਂਗਰਸ ਆਗੂਆਂ ਜਿੰਨ੍ਹਾ ’ਚ ਰਾਜ ਸੰਧੂ ਰਾਏਪੁਰ ਕਲਾਂ ਜ਼ਿਲ੍ਹਾ ਸਕੱਤਰ ਅੰਮ੍ਰਿਤਸਰ ਦਿਹਾਤੀ, ਲਵਦੀਪ ਸਿੰਘ ਨਵਾਂ ਪਿੰਡ ਹਲਕਾ ਯੂਥ ਪ੍ਰਧਾਨ ਜੰਡਿਆਲਾ, ਸੀਨੀਅਰ ਆਗੂ ਰਾਣਾ ਰਣਜੀਤ ਸਿੰਘ ਜੰਡ, ਸੀਨੀਅਰ ਆਗੂ ਸਰਬਜੀਤ ਸਿੰਘ ਮੱਖਣਵਿੰਡੀ, ਗੁਰਲਾਲ ਸਿੰਘ ਮੱਖਣਵਿੰਡੀ ਚੇਅਰਮੈਨ ਐੱਸ. ਸੀ. ਵਿੰਗ, ਸੁੱਖ ਛੀਨਾ, ਬਲਜਿੰਦਰ ਸਿੰਘ ਛੀਨਾ, ਯੂਥ ਆਗੂ ਪ੍ਰਗਟ ਸਿੰਘ ਨਵਾਂ ਪਿੰਡ, ਅਮਰੀਕ ਸਿੰਘ ਨਾਜੋਆਨੀ, ਗੁਰਨਾਮ ਸਿੰਘ ਤੇ ਬਾਬਾ ਸਾਹਿਬ ਸਿੰਘ ਰਾਏਪੁਰ ਕਲਾਂ, ਕਬੱਡੀ ਕੋਚ ਜੱਜ ਜੰਡ ਅਤੇ ਸੁਰਜਨ ਸਿੰਘ ਖਾਨਕੋਟ ਆਦਿ ਨਾਲ ਅਹਿਮ ਮੀਟਿੰਗ ਕੀਤੀ ਗਈ। ਇਸ ਮੌਕੇ ਬੰਡਾਲਾ ਨੇ ਹਲਕਾ ਜੰਡਿਆਲਾ ’ਚ ਕਾਂਗਰਸ ਦੀ ਯਕੀਨੀ ਜਿੱਤ ਲਈ ਉਪਰੋਕਤਾਂ ਨੂੰ 10-10 ਪਿੰਡਾਂ ਦੇ ਜ਼ੋਨ ਇੰਚਾਰਜ ਤੇ ਸਹਾਇਕ ਇੰਚਾਰਜ ਲਗਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਜੋਧ ਸਿੰਘ ਸਮਰਾ ਵਲੋਂ ਚੱਕਡੋਗਰਾਂ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਸੱਤਾਧਾਰੀ ਧਿਰ ’ਤੇ ਚੁੱਕੇ ਸਵਾਲ ਅਗਲੀ ਖ਼ਬਰ ਬੀ.ਡੀ.ਪੀ. ਓ ਮਜੀਠਾ ਵਲੋਂ ਸ਼ਹੀਦਾਂ ਦੀ ਯਾਦਗਰ ਨੂੰ ਜਾਂਦੀ ਸੜ੍ਹਕ ਦਾ ਆਪ ਕੰਮ ਸ਼ੁਰੂ ਕਰਵਾਇਆ ਸੀ –ਚੇਅਰਮੈਨ ਰੰਧਾਵਾ
Ad Position 24