15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਸ਼ਰਾਬ ਸਮੇਤ ਔਰਤ ਕਾਬੂ

Ad Position 21
No active advertisement
ਅਜੀਤ ਡੈਸਕ 21-02-2026
ਸਮਾਣਾ, 20 ਫਰਵਰੀ (ਹਰਵਿੰਦਰ ਸਿੰਘ ਟੋਨੀ)-ਸਦਰ ਪੁਲਿਸ ਨੇ ਇੱਕ ਅÏਰਤ ਨੂੰ 15 ਬੋਤਲਾਂ ਸ਼ਰਾਬ ਸਮੇਤ ਕਾਬੂ ਕਰਕੇ ਉਸ ਖ਼ਿਲਾਫ਼ ਐਕਸਾਈਜ਼ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ¢ ਮੁਲਜ਼ਮ ਅÏਰਤ ਦੀ ਪਛਾਣ ਨਛੱਤਰ ਕÏਰ ਨਿਵਾਸੀ ਪਿੰਡ ਮਰÏੜੀ ਵਜੋਂ ਹੋਈ ਹੈ¢ ਮਾਮਲੇ ਦੇ ਜਾਂਚ ਅਧਿਕਾਰੀ ਮਵੀਕਲਾਂ ਪੁਲਿਸ ਦੇ ਏ.ਐੱਸ.ਆਈ. ਰਣਜੀਤ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦÏਰਾਨ ਪਿੰਡ ਜੋੜਾਮਾਜਰਾ ਵਿਖੇ ਮÏਜੂਦ ਸਨ¢ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਅÏਰਤ ਸ਼ਰਾਬ ਵੇਚਣ ਲਈ ਪਿੰਡ ਮਰਦਾਹੇੜੀ ਤੋਂ ਪਿੰਡ ਅਰਾਈਮਾਜਰਾ ਨੂੰ ਜਾਣ ਵਾਲੇ ਰਜਵਾਹੇ ਦੀ ਪਟੜੀ 'ਤੇ ਬੈਠੀ ਹੈ¢ ਪੁਲਿਸ ਪਾਰਟੀ ਨੇ ਛਾਪੇਮਾਰੀ ਦÏਰਾਨ ਅÏਰਤ ਕੋਲੋਂ 15 ਬੋਤਲਾਂ ਦੇਸੀ ਸ਼ਰਾਬ ਬਰਾਮਦ ਕਰਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ¢ ਅਧਿਕਾਰੀ ਅਨੁਸਾਰ ਮਾਨਯੋਗ ਅਦਾਲਤ ਦੇ ਹੁਕਮਾਂ 'ਤੇ ਔਰਤ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ¢
Ad Position 22
No active advertisement
ਪਿਛਲੀ ਖ਼ਬਰ ਹਲਕਾ ਸਨੌਰ 'ਚ ਪੰਚਾਇਤੀ ਫ਼ੰਡਾਂ ਦੀ ਦੁਰਵਰਤੋਂ ਦਾ ਮਾਮਲਾ ਗਰਮਾਇਆ ਅਗਲੀ ਖ਼ਬਰ ਬਠਿੰਡਾ 'ਚ ਕਿਸਾਨਾਂ ਤੇ ਲਾਠੀਚਾਰਜ ਕਰਨ ਨਾਲ 'ਆਪ' ਦਾ ਕਿਸਾਨ ਵਿਰੋਧੀ ਚਿਹਰਾ ਬੇਨਕਾਬ ਹੋਇਆ-ਖਨੌੜਾ, ਐਡਵੋਕੇਟ ਕੁੰਵਰ ਪ...
Ad Position 24