27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਰਿਟੇਲ ਕਰਿਆਨਾ ਐਸੋਸੀਏਸ਼ਨ ਨੇ ਅਗਰਵਾਲ ਸਭਾ ਦੇ ਪ੍ਰਧਾਨ ਰਾਜੇਸ਼ ਬਾਂਸਲ ਬੱਬੂ ਨੂੰ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 24-04-2026
ਨਾਭਾ, 23 ਅਪ੍ਰੈਲ (ਜਗਨਾਰ ਸਿੰਘ ਦੁਲੱਦੀ)-ਨਾਭਾ ਰਿਟੇਲ ਕਰਿਆਨਾ ਐਸੋਸੀਏਸ਼ਨ ਵਲੋਂ ਪ੍ਰਧਾਨ ਸੁਭਾਸ਼ ਸਹਿਗਲ ਦੀ ਅਗਵਾਈ ਵਿਚ ਅਗਰਵਾਲ ਸਭਾ ਦੇ ਨਵ-ਨਿਯੁਕਤ ਪ੍ਰਧਾਨ ਰਾਜੇਸ਼ ਬਾਂਸਲ ਬੱਬੂ ਨੂੰ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ¢ ਉਪਰੰਤ ਨਵ ਨਿਯੁਕਤ ਪ੍ਰਧਾਨ ਰਾਜੇਸ਼ ਬਾਂਸਲ ਬੱਬੂ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਰ ਸਮੇਂ ਵਪਾਰੀ ਵਰਗ ਦੇ ਨਾਲ ਹਨ ਅਤੇ ਅਗਰਵਾਲ ਸਮਾਜ ਵਲੋਂ ਉਨ੍ਹਾਂ ਨੂੰ ਸÏਾਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ¢ ਉਨ੍ਹਾਂ ਕਿਹਾ ਕਿ ਉਸ ਦਾ ਮੁੱਖ ਉਦੇਸ਼ ਸਮਾਜ ਨੂੰ ਹੋਰ ਉਚਾਈਆਂ 'ਤੇ ਪਹੁੰਚਾਉਣਾ ਹੈ, ਜਿਸ ਕਰਕੇ ਜਲਦੀ ਹੀ ਸੋਸਾਇਟੀ ਵਲੋਂ ਅਗਰਵਾਲ ਸਭਾ ਦੇ ਸਾਰੇ ਲੋਕਾਂ ਨੂੰ ਜੋੜਿਆ ਜਾਵੇਗਾ ਅਤੇ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ¢ ਐਸੋਸੀਏਸ਼ਨ ਵਲੋਂ ਉਨ੍ਹਾਂ ਨਾਲ ਪਹੁੰਚੇ ਲਾਇਨਜ਼ ਕਲੱਬ ਦੇ ਪ੍ਰਧਾਨ ਸੰਨੀ ਸਿੰਗਲਾ ਦਾ ਵੀ ਸਨਮਾਨ ਕੀਤਾ ਗਿਆ¢ ਇਸ ਮÏਕੇ ਵਪਾਰ ਮੰਡਲ ਦੇ ਪ੍ਰਧਾਨ ਸੋਮ ਨਾਥ ਢੱਲ, ਪ੍ਰਧਾਨ ਸੁਭਾਸ਼ ਸਹਿਗਲ, ਜਨਰਲ ਸਕੱਤਰ ਰਾਕੇਸ਼ ਸਿੰਗਲਾ ਨੀਤੂ, ਚੇਅਰਮੈਨ ਵਿਨੋਦ ਚਾਵਲਾ, ਸਾਬਕਾ ਪ੍ਰਧਾਨ ਸਤਿੰਦਰ ਮਿੱਤਲ, ਅਸ਼ੋਕ ਜਿੰਦੀਆ, ਸੰਜੀਵ ਸਿੰਗਲਾ, ਸੁਮਿਤ ਗੋਇਲ ਸ਼ੰਟੀ, ਵਿਨੋਦ ਮਿੱਤਲ ਆਦਿ ਹਾਜ਼ਰ ਸਨ¢ ਬÏਬੀ, ਸੁਦਰਸ਼ਨ ਗੋਗਾ, ਪੰਕਜ ਕੁਮਾਰ, ਭੁਪਿੰਦਰ ਸਿੰਘ, ਹੰਸ ਰਾਜ ਜਿੰਦਲ, ਰਾਜ ਕੁਮਾਰ ਜਿੰਦਲ, ਸੰਜੇ ਚਾਵਲਾ, ਸੰਜੀਵ ਜਿੰਦਲ, ਵਰਿੰਦਰਾ ਜੈਨ, ਸੋਹਨ ਲਾਲ ਸਿੰਗਲਾ, ਹਰਪ੍ਰੀਤ ਸਿੰਘ, ਸੁਰੇਸ਼ ਗਾਬਾ, ਬਚਿੱਤਰਾ ਸਿੰਘ ਬੋਪਾਰਾਏ, ਜੋਤੀ ਚਾਵਲਾ, ਸੁਧੀਰ ਕੁਮਾਰ, ਅੱਛਰ ਸਿੰਘ, ਪ੍ਰਭਜੀਤ ਕੁਮਾਰ, ਡਾ. ਵਧਵਾ, ਬਿੱਟੂ ਆਦਿ ਮੈਂਬਰ ਮÏਜੂਦ ਸਨ¢
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ ਕਲੇਰਾਂ ਦੀ ਅਗਵਾਈ 'ਚ ਸੰਗਤਾਂ ਨੇ ਸੰਤ ਬਾਬਾ ਬਲਜੀਤ ਸਿੰਘ ਦੇ ਅੰਗੀਠੇ ਦੀ ਕੀਤੀ ਸੰਭਾ... ਅਗਲੀ ਖ਼ਬਰ ਵੇਰਕਾ ਦੇ ਡਾਇਰੈਕਟਰ ਨੇ ਕਰਾਲਾ ਦੇ ਦੁੱਧ ਉਤਪਾਦਕ ਨੂੰ 40 ਹਜ਼ਾਰ ਦਾ ਚੈੱਕ ਕੀਤਾ ਭੇਟ
Ad Position 24