28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਗੁਰਜੀਤ ਸਿੰਘ ਕੋਹਲੀ ਨੇ ਡਾ. ਭੀਮਰਾਓ ਅੰਬੇਡਕਰ ਦੇ ਬਣ ਰਹੇ ਬੁੱਤ ਦਾ ਨਿਰੀਖਣ

Ad Position 21
No active advertisement
ਭਾਜਪਾਈ ਆਗੂ ਗੁਰਜੀਤ ਸਿੰਘ ਕੋਹਲੀ ਦਾ ਸਨਮਾਨ ਕਰਦੇ ਹੋਏ ਕਮੇਟੀ ਮੈਂਬਰ | ਅਜੀਤ ਤਸਵੀਰ <br/> 28-05-2026
ਪਟਿਆਲਾ, 27 ਮਈ (ਅ.ਸ. ਆਹਲੂਵਾਲੀਆ)-ਡਾ. ਭੀਮਰਾਓ ਅੰਬੇਡਕਰ ਦੀ ਵਿਸ਼ਾਲ ਪ੍ਰਤੀਮਾ ਦੇ ਚੱਲ ਰਹੇ ਨਿਰਮਾਣ ਕਾਰਜ ਦਾ ਜਾਇਜ਼ਾ ਲੈਣ ਲਈ ਉੱਥੋਂ ਦੀ ਕਮੇਟੀ ਵਲੋਂ ਦਿੱਤੇ ਸੱਦੇ 'ਤੇ ਭਾਜਪਾਈ ਆਗੂ ਗੁਰਜੀਤ ਸਿੰਘ ਕੋਹਲੀ ਪਹੁੰਚੇ | ਕਮੇਟੀ ਮੈਂਬਰਾਂ ਨਾਲ ਬਹੁਤ ਹੀ ਸਾਰਥਿਕ ਵਿਚਾਰ-ਵਟਾਂਦਰਾ ਹੋਇਆ ਅਤੇ ਕੁਝ ਮਹੱਤਵਪੂਰਨ ਸੁਝਾਅ ਵੀ ਸਾਂਝੇ ਕੀਤੇ ਗਏ | ਇਹ ਵਿਸ਼ਾਲ ਪ੍ਰਤੀਮਾ ਇਸ ਸਾਲ ਦੇ ਅੰਤ ਤੱਕ ਤਿਆਰ ਹੋ ਜਾਵੇਗੀ | ਇਸ ਲਈ ਮੇਰੇ ਵਲੋਂ ਸੁਝਾਅ ਦਿੱਤਾ ਗਿਆ ਕਿ ਇਸ ਦਾ ਨਾਮ ''ਬਾਬਾ ਸਾਹਿਬ ਸੈਂਟਰ ਆਫ ਐਕਸੀਲੈਂਸ'' ਰੱਖਿਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਮਾਤਾ ਗੁਜਰੀ ਸਕੂਲ ਦੇ ਐਨ.ਸੀ.ਸੀ. ਕੈਡਿਟਾਂ ਦਾ ਟੂਰ ਵਾਪਸ ਪਰਤਿਆ ਅਗਲੀ ਖ਼ਬਰ ਦਰਗਾਹ ਬਾਬਾ ਨੌਂ ਗਜਾਪੀਰ ਵਿਖੇ ਸਾਲਾਨਾ ਮੇਲਾ ਅਤੇ ਕਬੱਡੀ ਟੂਰਨਾਮੈਂਟ 29-30 ਨੂੰ
Ad Position 24