11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਭਾਈ ਰਾਮ ਕਿਸ਼ਨ ਗੁਰਮਤਿ ਸਕੂਲ ਵਿਖੇ ਸਟੇਟ ਪੱਧਰੀ ਸਾਫ਼ਟਬਾਲ ਖੇਡ ਮੁਕਾਬਲਿਆ ਦੀ ਸ਼ੁਰੂਆਤ ਪੰਜਾਬ ਪੱਧਰ ਤੇ ਮੁੰਡਿਆਂ ਦੀਆਂ 16 ਟੀਮਾਂ ਲੈ ਰਹੀਆਂ ਨੇ ਭਾਗ - ਮਹੰਤ ਚਮਕੌਰ ਸਿੰਘ

ਪਟਿਆਲਾ, 10 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਭਾਈ ਰਾਮ ਕਿਸ਼ਨ ਗੁਰਮਤਿ ਪਬਲਿਕ ਸਕੂਲ ਚੌਰਾ ,ਪਟਿਆਲਾ ਵਿਖੇ ਸਰਪ੍ਰਸਤ ਪਟਿਆਲਾ ਸਾਫ਼ਟਬਾਲ ਐਸੋਸੀਏਸ਼ਨ ਮਹੰਤ ਚਮਕੌਰ ਸਿੰਘ ਦੀ ਰਹਿਨੁਮਾਨੀ ਹੇਠ ਅਤੇ ਪੰਜਾਬ ਸਾਫ਼ਟਬਾਲ ਐਸੋਸੀਏਸ਼ਨ ਦੇ ਸੈਕਟਰੀ ਸੁਖਰਾਮ ਸਿੰਘ ਦੀ ਅਗਵਾਈ ਵਿਚ ਸਾਫ਼ਟਬਾਲ ਖੇਡ ਦੀ 31ਵੀਂ ਜੂਨੀਅਰ ਮੁੰਡੇ- ਕੁੜੀਆਂ ਸਟੇਟ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ ਗਈ। ਮਹੰਤ ਚਮਕੌਰ ਸਿੰਘ ਨੇ ਖੇਡ ਦੀ ਸ਼ੁਰੂਆਤ ਕਰਵਾਈ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ।

Ad Position 21
No active advertisement
ਅਜੀਤ ਡੈਸਕ 11-10-2026
ਪਟਿਆਲਾ, 10 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਭਾਈ ਰਾਮ ਕਿਸ਼ਨ ਗੁਰਮਤਿ ਪਬਲਿਕ ਸਕੂਲ ਚੌਰਾ ,ਪਟਿਆਲਾ ਵਿਖੇ ਸਰਪ੍ਰਸਤ ਪਟਿਆਲਾ ਸਾਫ਼ਟਬਾਲ ਐਸੋਸੀਏਸ਼ਨ ਮਹੰਤ ਚਮਕੌਰ ਸਿੰਘ ਦੀ ਰਹਿਨੁਮਾਨੀ ਹੇਠ ਅਤੇ ਪੰਜਾਬ ਸਾਫ਼ਟਬਾਲ ਐਸੋਸੀਏਸ਼ਨ ਦੇ ਸੈਕਟਰੀ ਸੁਖਰਾਮ ਸਿੰਘ ਦੀ ਅਗਵਾਈ ਵਿਚ ਸਾਫ਼ਟਬਾਲ ਖੇਡ ਦੀ 31ਵੀਂ ਜੂਨੀਅਰ ਮੁੰਡੇ- ਕੁੜੀਆਂ ਸਟੇਟ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ ਗਈ। ਮਹੰਤ ਚਮਕੌਰ ਸਿੰਘ ਨੇ ਖੇਡ ਦੀ ਸ਼ੁਰੂਆਤ ਕਰਵਾਈ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਫਾਜ਼ਿਲਕਾ, ਪਟਿਆਲਾ ਦੀ ਟੀਮ ਨੇ ਬਾਕੀ ਟੀਮਾਂ ਨੂੰ ਪਛਾੜ ਕੇ ਸੈਮੀਫ਼ਾਈਨਲ ਵਿਚ ਆਪਣੀ ਥਾਂ ਬਣਾਈ। ਇਸ ਮੌਕੇ ਅਸ਼ੋਕ ਕੁਮਾਰ ਰੌਣੀ, ਬਲਦੇਵ ਸਿੰਘ ਢੀਂਡਸਾ, ਗੁਰਵਿੰਦਰ ਸਿੰਘ, ਸਤਵਿੰਦਰ ਸਿੰਘ, ਇੰਦਰਵੀਰ ਸਿੰਘ ਅੰਮ੍ਰਿਤਸਰ, ਸੁਰੇਸ਼ ਚੌਹਾਨ , ਰਮੇਸ਼ ਕੁਮਾਰ, ਸੰਜੀਵ ਕੁਮਾਰ, ਵਿਕਰਮ ਮਲਹੋਤਰਾ, ਹੀਰਾ, ਜੱਸੀ ਮਾਨਸਾ, ਗੁਰਲਾਲ ਸਿੰਘ, ਗੌਰਵ ਵਿਰਦੀ, ਪਵਿੱਤਰ ਸਿੰਘ, ਹਰਪ੍ਰੀਤ ਕੌਰ, ਸਿਮਰਦੀਪ ਕੌਰ, ਅਮਨਦੀਪ ਕੌਰ, ਕੁਲਵੰਤ ਕੌਰ, ਯਸ਼, ਜਸਵਿੰਦਰ ਸਿੰਘ ਚਪੜ, ਇਲਾਕੇ ਦੇ ਮੋਹਤਬਰ ਅਤੇ ਪੰਜਾਬ ਪੱਧਰ ਤੋਂ ਸਾਫਟਬਾਲ ਖਿਡਾਰੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮੁਲਤਾਨੀ ਮੱਲ ਮੋਦੀ ਕਾਲਜ ਦੀ ਖਵਾਹਿਸ਼ ਕੋਹਲੀ ਨੇ ਜਿੱਤੇ ਤਿੰਨ ਵੱਕਾਰੀ ਖਿਤਾਬ ਅਗਲੀ ਖ਼ਬਰ ਮਾਤਾ ਗੁਜਰੀ ਸਕੂਲ ਵਿਖੇ ਦੋ ਦਿਨਾਂ ਸਹੋਦਿਆ ਵਾਲੀਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ ਖੇਡਾਂ ਜੀਵਨ ਦਾ ਅਨਿੱਖੜਵਾਂ...
Ad Position 24