21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਐਮ.ਪੀ. ਕਾਲਜ ਦੀ ਵਿਦਿਆਰਥਣ ਦੀ ਨੌਰਥ ਜ਼ੋਨ ਬਾਸਕਿਟਬਾਲ ਟੀਮ 'ਚ ਚੋਣ

Ad Position 21
No active advertisement
ਅਜੀਤ ਡੈਸਕ 01-01-2026
ਡੱਬਵਾਲੀ, 31 ਦਸੰਬਰ (ਇਕਬਾਲ ਸਿੰਘ ਸ਼ਾਂਤ)-ਸਥਾਨਕ ਮਹਾਰਾਣਾ ਪ੍ਰਤਾਪ ਮਹਿਲਾ ਕਾਲਜ ਦੀ ਬੀ.ਏ-1 ਦੀ ਵਿਦਿਆਰਥਣ ਸਿਮਰਨਜੀਤ ਦੀ ਚੋਣ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਸਿਰਸਾ (ਸੀਡੀਐਲਯ) ਦੀ ਨੌਰਥ ਜ਼ੋਨ ਇੰਟਰ ਯੂਨੀਵਰਸਿਟੀ ਮਹਿਲਾ ਬਾਸਕਿਟਬਾਲ ਟੀਮ 'ਚ ਹੋਈ ਹੈ | ਇਹ ਚੋਣ 20 ਨਵੰਬਰ 2025 ਨੂੰ ਸੀਡੀਐਲਯੂ, ਸਿਰਸਾ ਵਿਚ ਕਰਵਾਏ ਗਏ ਇੰਟਰ ਕਾਲਜ ਬਾਸਕਿਟਬਾਲ ਟੂਰਨਾਮੈਂਟ 'ਚ ਉਸਦੇ ਸ਼ਾਨਦਾਰ ਪ੍ਰਦਰਸਨ ਦੇ ਆਧਾਰ 'ਤੇ ਹੋਈ ਹੈ | ਸਿਮਰਨਜੀਤ 16 ਤੋਂ 21 ਜਨਵਰੀ 2026 ਤੱਕ ਗਵਰਨਮੈਂਟ ਆਰਟਸ ਐਂਡ ਸਪੋਰਟਸ ਕਾਲਜ, ਜਲੰਧਰ ਵਿਖੇ ਨੌਰਥ ਜ਼ੋਨ ਇੰਟਰ ਯੂਨੀਵਰਸਿਟੀ ਚੈਂਪਿਅਨਸ਼ਿਪ 'ਚ ਸੀਡੀਐਲਯੂ ਦੀ ਨੁਮਾਇੰਦਗੀ ਕਰੇਗੀ |
Ad Position 22
No active advertisement
ਪਿਛਲੀ ਖ਼ਬਰ ਐਸ.ਡੀ.ਐਮ. ਨੇ ਕਿਸਾਨਾਂ ਦੇ ਇਤਰਾਜ਼ ਸੁਣੇ ਮਾਮਲਾ 'ਮਾਲਵਾ' ਨਹਿਰ ਕੱਢਣ ਦਾ ਅਗਲੀ ਖ਼ਬਰ ਅੰਤਰ ਜ਼ਿਲ੍ਹਾ ਵਨ ਡੇਅ ਕਿ੍ਕਟ ਟੂਰਨਾਮੈਂਟ 'ਚ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਮੋਗਾ ਨੂੰ ਹਰਾਇਆ
Ad Position 24