08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਸੁੱਖ ਸਾਗਰ ਕੰਪਲੈਕਸ 'ਚ ਵਾਤਾਰਵਨ ਦੀ ਸੰਭਾਲ ਲਈ ਬੂਟੇ ਲਗਾਏ

Ad Position 21
No active advertisement
ਅਜੀਤ ਡੈਸਕ 25-02-2026
ਕੋਟਕਪੂਰਾ, 24 ਫ਼ਰਵਰੀ (ਮੇਘਰਾਜ)-ਅੱਜ ਬ੍ਰਹਮਾ ਕੁਮਾਰੀਜ਼ ਦੇ ਉਸਾਰੀ ਅਧੀਨ ਰਾਜਯੋਗ ਮੈਡੀਟੇਸ਼ਨ ਸੈਂਟਰ ਸੁੱਖ ਸਾਗਰ ਕੰਪਲੈਕਸ ਵਿਖੇ ਵਾਤਾਵਰਨ ਦੀ ਸ਼ੁੱਧਤਾ ਲਈ ਫ਼ਲਦਾਰ ਤੇ ਛਾਂਦਾਰ ਪੌਦੇ ਲਗਾਏ ਗਏ | ਇਸ ਮੌਕੇ ਰਾਜਯੋਗਨੀ ਬੀ.ਕੇ ਪ੍ਰੇਮ ਦੀਦੀ, ਰਾਜਯੋਗਨੀ ਬੀ.ਕੇ ਸੰਗੀਤਾ ਦੀਦੀ, ਪੀ.ਐਸ.ਪੀ.ਸੀ.ਐਲ ਸੰਸਥਾ ਦੇ ਪ੍ਰਧਾਨ ਸਵਰਨ ਸਿੰਘ ਖੋਸਾ ਡਿਪਟੀ ਇੰਜੀਨੀਅਰ, ਇੰਜੀਨੀਅਰ ਭੁਪਿੰਦਰ ਸਿੰਘ ਸਾਬਕਾ ਐਸ.ਡੀ.ਓ, ਇੰਜੀਨੀਅਰ ਝਲਮਨ ਦਾਸ ਸੇਵਾ ਮੁਕਤ ਅਸਿਸਟੈਂਟ ਐਕਸੀਅਨ, ਇੰਜੀਨੀਅਰ ਪਿਆਰਾ ਲਾਲ ਸ਼ਰਮਾ ਸੇਵਾ ਮੁਕਤ ਐਸ.ਡੀ.ਓ, ਇੰਜੀਨੀਅਰ ਹੰਸਰਾਜ ਸੇਵਾ ਮੁਕਤ ਐਸ. ਡੀ. ਓ ਇੰਜੀਨੀਅਰ ਭਜਨ ਸਿੰਘ ਸੇਵਾ ਮੁਕਤ ਐਸ.ਡੀ.ਓ, ਇੰਜੀਨੀਅਰ ਸ਼ਕਤੀ ਕਟਾਰੀਆ ਸੇਵਾ ਮੁਕਤ ਐਸ.ਡੀ.ਓ, ਇੰਜੀਨੀਅਰ ਜਗਤਾਰ ਸਿੰਘ ਐਸ.ਈ, ਹਰਜਿੰਦਰ ਸਿੰਘ, ਬਲਵਿੰਦਰ ਸਿੰਘ, ਬੂਟਾ ਸਿੰਘ ਧਾਲੀਵਾਲ, ਗੁਰਮੀਤ ਦੀਦੀ, ਕਮਲਾ ਦੀਦੀ, ਗੀਤਾਂਜਲੀ ਦੀਦੀ, ਰਾਜਵਿੰਦਰ ਦੀਦੀ, ਜਗਦੀਸ਼ ਸਚਦੇਵਾ, ਆਸ਼ੂ ਅਹੂਜਾ ਤੇ ਜਗਦੀਸ਼ ਮੁਖੀਜਾ ਵੀ ਹਾਜ਼ਰ ਸਨ | ਅੰਤ 'ਚ ਪ੍ਰੇਮ ਦੀਦੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਗਾਇਕ ਰਿਸ਼ੀ ਰਛਪਾਲ ਦਾ ਵਿਸ਼ੇਸ਼ ਸਨਮਾਨ ਅੱਜ ਅਗਲੀ ਖ਼ਬਰ ਬਾਬਾ ਸੈਦੂ ਸ਼ਾਹ ਦਾ ਮੇਲਾ ਪਹਿਲੀ ਤੋਂ 4 ਮਾਰਚ ਨੂੰ ਮਨਾਇਆ ਜਾਵੇਗਾ
Ad Position 24