08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਬਾਬਾ ਖੇਤਰਪਾਲ ਦਾ ਭੰਡਾਰਾ 3 ਮਾਰਚ ਨੂੰ <br/>

Ad Position 21
No active advertisement
ਅਜੀਤ ਡੈਸਕ 25-02-2026
ਸਾਦਿਕ, 24 ਫ਼ਰਵਰੀ (ਆਰ.ਐਸ.ਧੁੰਨਾ)-ਜੈ ਬਾਬਾ ਖੇਤਰਪਾਲ ਸੇਵਾ ਦਲ ਸਾਦਿਕ ਵਲੋਂ ਇਸ ਸਾਲ ਵੀ ਹੋਲੀ ਦੇ ਤਿਉਹਾਰ 'ਤੇ ਬਾਬਾ ਖੇਤਰਪਾਲ ਮੰਦਰ ਵਿਖੇ ਪੁੰਨਿਆਂ ਦੇ ਦਿਹਾੜੇ 'ਤੇ 3 ਮਾਰਚ ਦਿਨ ਮੰਗਲਵਾਰ ਨੂੰ ਬਾਬਾ ਜੀ ਦਾ 22ਵਾਂ ਭੰਡਾਰਾ ਸਵੇਰੇ 4 ਵਜੇ ਵਰਤਾਇਆ ਜਾਵੇਗਾ ਅਤੇ ਬਾਬਾ ਜੀ ਦੀ ਪੂਜਾ ਅਰਚਨਾ (ਕੜਾਹੀਆਂ) ਕੀਤੀ ਜਾਵੇਗੀ | ਇਸ ਮੌਕੇ ਸੇਵਾ ਦਲ ਦੇ ਪ੍ਰਧਾਨ ਤਰਸੇਮ ਕੁਮਾਰ ਮੌਂਗਾ, ਲਖਵਿੰਦਰ ਸਿੰਘ ਲੱਖਾ ਮੈਂਬਰ ਬਲਾਕ ਸੰਮਤੀ, ਪਿ੍ਤਪਾਲ ਸਿੰਘ ਢਿੱਲੋਂ, ਪਰਵਿੰਦਰ ਪੱਪਾ, ਪ੍ਰਦੀਪ ਗੱਖੜ, ਬੋਬੀ ਖੰੁਗੜ, ਬੱਬੂ ਬਜਾਜ, ਲਵਲੀ ਸੇਠੀ, ਸੰਜੀਵ ਚਾਵਲਾ, ਰਜਿੰਦਰ ਸੇਠੀ, ਜਸਵਿੰਦਰ ਸਿੰਘ, ਰਾਜੂ ਗੱਖੜ, ਦੀਪਕ ਮੌਂਗਾ, ਕੁਲਦੀਪ ਚਾਵਲਾ, ਸੰਦੀਪ ਨਾਰੰਗ, ਰਜੇਸ਼ ਨਰੂਲਾ ਆਦਿ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਾਜ ਪੱਧਰੀ ਸਾਇੰਸ ਪ੍ਰਦਰਸ਼ਨੀ 'ਚ ਵਿਦਿਆਰਥੀ ਰਾਹੁਲ ਨੇ ਪਹਿਲਾ ਸਥਾਨ ਮੱਲਿਆ ਅਗਲੀ ਖ਼ਬਰ ਵਿਧਾਨ ਸਭਾ ਹਲਕਾ ਬਠਿੰਡਾ (ਸ਼ਹਿਰੀ) ਦੇ ਵੋਟਰਾਂ ਦੀ ਮੈਪਿੰਗ ਸੰਬੰਧੀ ਵਿਸ਼ੇਸ਼ ਮੁਹਿੰਮ ਸ਼ੁਰੂ
Ad Position 24