12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਇੰਦਰਜੀਤ ਸ਼ਰਮਾ ਦੇ ਦਿਹਾਂਤ 'ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 10-04-2026
ਜੈਤੋ, 9 ਅਪ੍ਰੈਲ (ਜਗਦੀਪ ਸਿੰਘ ਗਿੱਲ)–ਪੁਲਿਸ ਇੰਸਪੈਕਟਰ ਕੁਲਬੀਰ ਚੰਦ ਸ਼ਰਮਾ ਤੇ ਅਰੁਣਜੀਤ ਸ਼ਰਮਾ ਨੂੰ ਉਸ ਵਕਤ ਸਦਮਾ ਪੁੱਜਿਆ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਵੱਡੇ ਭਰਾ ਇੰਦਰਜੀਤ ਸ਼ਰਮਾ ਸੀਨੀਅਰ ਅਕਾਲੀ ਆਗੂ ਦਾ ਦੇਹਾਂਤ ਹੋ ਗਿਆ | ਉਨ੍ਹਾਂ ਦੇ ਦਿਹਾਂਤ 'ਤੇ ਮਨਤਾਰ ਸਿੰਘ ਬਰਾੜ ਸਾਬਕਾ ਵਿਧਾਇਕ, ਸੂਬਾ ਸਿੰਘ ਬਾਦਲ ਹਲਕਾ ਇੰਚਾਰਜ ਜੈਤੋ, ਸ਼ੇਰ ਸਿੰਘ ਮੰਡਵਾਲਾ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ, ਰਾਜਵਿੰਦਰ ਸਿੰਘ ਧਰਮਕੋਟ, ਯਾਦਵਿੰਦਰ ਸਿੰਘ ਜ਼ੈਲਦਾਰ, ਗੁਰਚੇਤ ਸਿੰਘ ਢਿੱਲੋਂ ਵਰਕਿੰਗ ਕਮੇਟੀ ਮੈਂਬਰ, ਤਰਲੋਚਣ ਸਿੰਘ ਦੁੱਲਟ, ਡਾ. ਗੁਰਨਾਇਬ ਸਿੰਘ ਮੱਲਾ ਸਰਕਲ ਪ੍ਰਧਾਨ ਬਾਜਾਖਾਨਾ, ਗੁਰਬਖਸ ਸਿੰਘ ਸਾਬਕਾ ਸਰਪੰਚ ਮੱਲਾ, ਰਾਜਪਾਲ ਸਿੰਘ ਡੇਲਿਆਂਵਾਲੀ, ਅਮਰਪ੍ਰੀਤ ਸਿਘ ਪਾਲੀ ਬਰਗਾੜੀ, ਬੀਬੀ ਅਮਰਜੀਤ ਕÏਰ ਪੰਜਗਰਾਈਾ, ਗੁਰਤੇਗਪਾਲ ਸੀਰਾ ਜੈਤੋ, ਨਿਰਮਲ ਸਿੰਘ ਵੜਿੰਗ ਡੋਡ, ਪਰਗਟ ਸਿੰਘ ਡੋਡ ਸਾਬਕਾ ਚੇਅਰਮੈਨ, ਯੂਥ ਸਰਕਲ ਬਾਜਾਖਾਨਾ ਦੇ ਪ੍ਰਧਾਨ ਜਗਸੀਰ ਸਿੰਘ ਸੀਰਾ ਢਿੱਲੋਂ, ਜਸਮੇਲ ਸਿੰਘ ਸਾਬਕਾ ਸਰਪੰਚ, ਜਗਰੂਪ ਸਿੰਘ ਬਰਾੜ ਸਾਬਕਾ ਸਰਪੰਚ, ਮੋਹਨਦੀਪ ਸਿੰਘ ਬਰਾੜ, ਜੱਸਾ ਬਰਾੜ ਡੋਡ, ਜੋਰਾ ਸਿੰਘ ਬਰਾੜ, ਸਾਬਕਾ ਸਰਪੰਚ ਗੁਰਦਿੱਤ ਸਿੰਘ ਦਬ੍ਹੜੀਖਾਨਾ, ਡਾ: ਗੁਰਨੈਬ ਸਿੰਘ ਬਰਾੜ ਪ੍ਰਧਾਨ ਸਰਕਲ ਬਾਜਾਖਾਨਾ, ਕੁਲਦੀਪ ਸਿੰਘ ਫ਼ੌਜੀ ਢਿੱਲੋਂ, ਦਾਰਾ ਦਾਦਵਾਲ, ਗਗਨਦੀਪ ਸਿੰਘ ਗਗਨਾ ਨੰਬਰਦਾਰ, ਸੁਖਬੀਰ ਸਿੰਘ ਬਰਾੜ, ਰਾਜੂ ਯੂ.ਪੀ. ਵਾਲਾ, ਮੈਂਬਰ ਕਿ੍ਸ਼ਨ ਮੱਲ੍ਹਾਂ, ਹਰਭਗਵਾਨ ਸਿੰਘ ਘਣੀਆਂ, ਜਗਦੀਪ ਸਿੰਘ ਮਾਨ, ਸੁਖਚੈਨ ਸਿੰਘ ਚੈਨਾ, ਰਾਜਿੰਦਰ ਸਿੰਘ ਘਣੀਆਂ, ਹਰਭਗਵਾਨ ਸਿੰਘ ਪ੍ਰਧਾਨ, ਭੋਲਾ ਰੋਮਾਣਾ, ਸੁਖਬੀਰ ਸਿੰਘ ਟੋਨੀ ਨੰਬਰਦਾਰ ਨੇ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਹਰੀਨੌਂ ਸੜਕ 'ਤੇ ਗ਼ੰਦੇ ਪਾਣੀ ਤੋਂ ਲੋਕ ਔਖੇ, ਨਹੀਂ ਹੋ ਰਹੀ ਕਿਤੇ ਸੁਣਵਾਈ! ਅਗਲੀ ਖ਼ਬਰ ਬੱਸ ਸਟੈਂਡ ਅੱਗੇ ਨਾਜਾਇਜ਼ ਕਬਜ਼ਿਆਂ ਕਾਰਨ ਲੱਗਦਾ ਹੈ ਜਾਮ
Ad Position 24