ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਕ੍ਰਿਕਟ ਟਰਾਇਲ ਕੱਲ੍ਹ

Ad Position 21
No active advertisement
ਅਜੀਤ ਡੈਸਕ 14-04-2026
ਫ਼ਰੀਦਕੋਟ, 13 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਫ਼ਰੀਦਕੋਟ ਵਲੋਂ ਕਿ੍ਕਟ ਸੀਨੀਅਰ (ਲੜਕੀਆਂ) ਦੇ ਟਰਾਇਲ 15 ਅਪ੍ਰੈਲ 2026 ਦਿਨ ਬੁੱਧਵਾਰ ਨੂੰ ਬਾਅਦ ਦੁਪਹਿਰ 3 ਵਜੇ ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਦੀ ਕਿ੍ਕਟ ਗਰਾਊਾਡ ਵਿਚ ਕਰਵਾਏ ਜਾ ਰਹੇ ਹਨ | ਕਿ੍ਕਟ ਐਸੋਸੀਏਸ਼ਨ ਫ਼ਰੀਦਕੋਟ ਦੇ ਜਨਰਲ ਸਕੱਤਰ ਡਾ. ਏ.ਜੀ. ਬਾਵਾ ਨੇ ਦੱਸਿਆ ਕਿ ਇਨ੍ਹਾਂ ਟਰਾਇਲਾਂ 'ਚ ਸਿਰਫ ਫ਼ਰੀਦਕੋਟ ਜ਼ਿਲ੍ਹੇ ਨਾਲ ਸੰਬੰਧਿਤ ਖਿਡਾਰੀ ਹੀ ਭਾਗ ਲੈ ਸਕਣਗੇ | ਖਿਡਾਰੀ ਆਪਣੇ ਨਾਲ ਜਨਮ ਸੰਬੰਧੀ ਸਰਟੀਫਿਕੇਟ ਜਾਂ ਕੋਈ ਮੰਣਨਯੋਗ ਸਬੂਤ ਲੈ ਕੇ ਆਉਣ ਤੇ ਖਿਡਾਰੀ ਵਾਈਟ ਕਿੱਟ ਵਿਚ ਟਰਾਇਲ ਦੇਣ ਅਉਣ | ਟਰਾਈਲ ਫ਼ੀਸ 100 ਰੁਪਏ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਅਨਾਜ ਮੰਡੀ 'ਚ ਲਿਫ਼ਟਿੰਗ ਤੇ ਟਰਾਂਸਪੋਰਟ ਦੇ ਪੂਰੇ ਪ੍ਰਬੰਧ ਮੁਕੰਮਲ-ਹਰਸਿਮਰਨ ਮਲਹੋਤਰਾ ਅਗਲੀ ਖ਼ਬਰ ਖ਼ਪਤਕਾਰ ਗੈਸ ਏਜੰਸੀ ਮਾਲਕਾਂ ਨਾਲ ਬਹਿਸਬਾਜ਼ੀ ਦੀ ਬਜਾਏ ਸਰਕਾਰੀ ਨਿਯਮਾਂ ਦੀ ਪਾਲਣਾ ਕਰਨ-ਰੂਬੀ ਬਰਾੜ
Ad Position 24
No active advertisement