ਬਰਗਾੜੀ, 9 ਜੁਲਾਈ (ਲਖਵਿੰਦਰ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਜਨਮ ਦਿਨ ’ਤੇ ਇਲਾਕਾ ਬਰਗਾੜੀ ਦੇ ਅਕਾਲੀ ਵਰਕਰਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਜਨਮ ਦਿਨ ਦੀ ਵਧਾਈ ਦਿੰਦਿਆਂ ਉਨ੍ਹਾਂ ਦੀ ਤੰਦਰੁਸਤੀ ਅਤੇ ਲੰਮੀ ਉਮਰ ਦੀ ਕਾਮਨਾ ਕੀਤੀ। ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਸਾਬਕਾ ਮਾਰਕਫੈਡ ਡਾਇਰੈਕਟਰ ਗੁਰਚੇਤ ਸਿੰਘ ਢਿੱਲੋਂ, ਸਾਬਕਾ ਚੇਅਰਮੈਨ ਅਮਰਪ੍ਰੀਤ ਸਿੰਘ ਪਾਲੀ ਢਿੱਲੋਂ, ਸਾਬਕਾ ਸਰਪੰਚ ਜਗਸੀਰ ਸਿੰਘ ਸੀਰ ਕੈਨੇਡਾ, ਸਰਪੰਚ ਪ੍ਰਤਾਪ ਸਿੰਘ, ਪੰਚ ਮੱਖਣ ਸਿੰਘ ਢਿੱਲੋਂ, ਗੁਰਦਿੱਤ ਸਿੰਘ ਨੀਲਾ ਢਿੱਲੋਂ, ਸਾਬਕਾ ਸਰਪੰਚ ਜਗਸੀਰ ਸਿੰਘ ਜੱਗਾ ਢਿੱਲੋਂ, ਕੁਲਦੀਪ ਸਿੰਘ ਗੋਂਦਾਰਾ, ਰਵਿੰਦਰ ਸ਼ਰਮਾ, ਜਗਸੀਰ ਗੋਂਦਾਰਾ, ਜਗਸੀਰ ਸੀਵੀਆ, ਰਣਧੀਰ ਗੋਂਦਾਰਾ, ਹਾਕਮ ਸਿੰਘ ਬਰਾੜ, ਮਾ. ਗੁਰਮੀਤ ਢਿੱਲੋਂ, ਓਵਰਸੀਰ ਢਿੱਲੋਂ, ਜਗਵਿੰਦਰ ਢਿੱਲੋਂ, ਸੁਖਵਿੰਦਰ ਸਿੰਘ ਬਿਲੂ ਖੋਖਰ, ਪਾਲਾ ਨੰਬਰਦਾਰ, ਪ੍ਰਗਟ ਢਿੱਲੋਂ, ਸੁਖਪ੍ਰੀਤ ਬਰਾੜ, ਜਸਵੀਰ ਚਾਨੀ, ਸ਼ਿਵਦੱਤ ਢਿੱਲੋਂ, ਕੁਲਵੰਤ ਗੋਂਦਾਰਾ, ਮਾ. ਅਜੈਬ ਢਿੱਲੋਂ, ਅਮਰਜੀਤ ਗੋਂਦਾਰਾ, ਰੇਸ਼ਮ ਸਿੰਘ, ਸੇਵਕ ਸਿੰਘ, ਟੋਚੀ ਨੰਬਰਦਾਰ, ਦਲਜੀਤ ਢਿੱਲੋਂ, ਅਮਰਜੀਤ ਢਿੱਲੋਂ, ਨਾਇਬ ਢਿੱਲੋਂ, ਜਲੌਰ ਸਿੰਘ ਬਰਾੜ, ਮਿੱਠੂ ਢਿੱਲੋਂ, ਕਾਕਾ ਬਰਾੜ, ਸਿੰਗਾਰਾ ਸਿੰਘ, ਸੁਖਚੈਨ ਢਿੱਲੋਂ, ਕੇਵਲ ਢਿੱਲੋਂ, ਗੁਰਮੇਲ ਗੋਂਦਾਰਾ, ਹਰਭਜਨ ਢਿੱਲੋਂ, ਪੰਚ ਮਲਕੀਤ ਸਿੰਘ, ਪੰਚ ਚਮਕੌਰ ਸਿੰਘ, ਪੰਚ ਡਾ. ਵੀਰ ਸਿੰਘ, ਸੀਰਾ ਢਿੱਲੋਂ, ਰੇਸ਼ਮ ਸਿੰਘ, ਅਰਸ਼ ਢਿੱਲੋਂ, ਰਾਣਾ ਸ਼ਰਮਾ, ਦਰਸੀ ਸ਼ਰਮਾ, ਧੰਨਾ ਸ਼ਰਮਾ, ਮਨੀ ਸੀਵੀਆ, ਮਨਦੀਪ ਹੈਪੀ, ਗੁਰਪ੍ਰੀਤ ਢਿੱਲੋਂ, ਸੀਰਾ ਸਿੰਘ, ਬਾਬਾ ਗੁਰਾ ਸਿੰਘ, ਗੋਰਾ ਸਿੰਘ, ਮੇਵਾ ਖਾਲਸਾ, ਜੱਸਾ ਸਿੰਘ, ਚਮਕੌਰ ਸਿੰਘ, ਕੁਲਵੰਤ ਸਿੰਘ ਬਰਗਾੜੀ, ਡਾ. ਸਤਨਾਮ ਸਿੰਘ ਨਿਆਮੀਵਾਲਾ, ਸੁਖਜਿੰਦਰ ਜ਼ੈਲਦਾਰ, ਕਾਲਾ ਨੰਬਰਦਾਰ, ਪ੍ਰਧਾਨ ਸੁਖਮੰਦਰ ਸਿੰਘ, ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਿੰਦਰ ਸਿੰਘ ਬਰਾੜ, ਅਧਿਆਪਕ ਆਗੂ ਰਾਜਕਰਨ ਸਿੰਘ, ਮਹਿੰਦਰ ਸਿੰਘ ਜ਼ੈਲਦਾਰ, ਕਾਮਰੈਡ ਬਲਵਿੰਦਰ ਸਿੰਘ, ਸੁਖਮੰਦਰ ਸਿੰਘ ਸੁੱਖਾ, ਅਰਸ਼ਦੀਪ ਜੈਲਦਾਰ, ਸਾਬਕਾ ਸਰਪੰਚ ਕੁਲਦੀਪ ਸਿੰਘ ਬਹਿਬਲ, ਡਾ. ਮੱਖਣ ਸਿੰਘ, ਗੁਰਮੇਲ ਸਿੰਘ ਸੇਖੋਂ, ਇਕਬਾਲ ਸਿੰਘ ਰਾਜਾ, ਮਨਤਾਰ ਸਿੰਘ ਸੋਢੀ ਢਿਲਵਾਂ, ਗੁਰਪ੍ਰੀਤ ਸੋਢੀ, ਡਾ. ਕਰਮ ਸਿੰਘ, ਪ੍ਰਧਾਨ ਗੁਰਸੇਵਕ ਸਿੰਘ, ਮੈਂਗਲ ਸਿੰਘ ਬਰਾੜ ਢਿਲਵਾਂ, ਡਾ. ਹਰਵਿੰਦਰ ਧਾਲੀਵਾਲ, ਗੁਰਪਿਆਰ ਸਿੰਘ, ਮੱਖਣ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਝੱਖੜਵਾਲਾ, ਸਾਬਕਾ ਸਰਪੰਚ ਹਰਜਿੰਦਰ ਸਿੰਘ ਭਾਉ, ਦਰਸ਼ਨ ਸਿੰਘ, ਡਾ. ਗੁਰਨਾਮ ਸਿੰਘ, ਹਜੂਰਾ ਸਿੰਘ ਜਟਾਣਾ ਬੁਰਜ, ਓਮ ਪ੍ਰਕਾਸ ਸ਼ਰਮਾ, ਸਾਬਕਾ ਸਰਪੰਚ ਹਰਬੰਸ ਸਿੰਘ, ਗੋਬਿੰਦ ਚਹਿਲ, ਸਾਬਕਾ ਸਰਪੰਚ ਗੁਰਬਚਨ ਸਿੰਘ, ਮਹਿਕਮ ਸਿੰਘ ਬੁਰਜ, ਸਾਬਕਾ ਸਰਪੰਚ ਮਹਿੰਦਰ ਸਿੰਘ ਗੁਰੂਸਰ, ਪਰਮਜੀਤ ਗੁਰੂਸਰ, ਸੈਕਟਰੀ ਜਗਦੇਵ ਸਿੰਘ, ਨੰਬਰਦਾਰ ਗੁਰਭਜਨ ਸਿੰਘ, ਧਰਮਪਾਲ ਸਿੰਘ, ਨਾਜਰ ਸਿੰਘ ਸਰਾਵਾਂ, ਸਾਬਕਾ ਸਰਪੰਚ ਬਲਜਿੰਦਰ ਸਿੰਘ, ਪ੍ਰਧਾਨ ਬੂਟਾ ਸਿੰਘ ਸਰਾਵਾਂ, ਪ੍ਰਗਟ ਸਿੰਘ ਔਲਖ ਰਣ ਸਿੰਘ ਵਾਲਾ, ਵਿਸ਼ਵਿੰਦਰ ਬਰਾੜ, ਬੋਹੜ ਸਿੰਘ ਔਲਖ, ਵੀਰਦਵਿੰਦਰ ਬਰਾੜ, ਸਾਬਕਾ ਸਰਪੰਚ ਭਗਵਾਨ ਸਿੰਘ ਰਣ ਸਿੰਘ ਵਾਲਾ, ਗਿਆਨੀ ਮਹਿੰਦਰ ਸਿੰਘ ਗੋਂਦਾਰਾ, ਸਾਬਕਾ ਸਰਪੰਚ ਅਮਰਜੀਤ ਗੋਂਦਾਰਾ, ਬੋਹੜ ਸਿੰਘ ਆਦਿ ਨੇ ਸੁਖਬੀਰ ਸਿੰਘ ਬਾਦਲ ਦੇ ਜਨਮ ਦਿਨ ਦੀ ਖੁਸ਼ੀ ਮਨਾੳਂਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਵਿਕਾਸ ਦੇ ਮਸੀਹਾ ਅਤੇ ਭਾਈਚਾਰਕ ਸਾਂਝ ਦੇ ਮੁਦਈ ਹਨ ਅਤੇ ਪ੍ਰਮਾਤਮਾ ਉਨ੍ਹਾਂ ਨੂੰ ਤੰਦਰੁਸਤੀ ਅਤੇ ਲੰਮੀ ਉਮਰ ਬਖਸ਼ੇ ਤਾਂ ਕਿ ਪੰਜਾਬ ਫਿਰ ਤੋਂ ਅਸਲ ਵਿਕਾਸ ਦੀਆਂ ਲੀਹਾਂ ’ਤੇ ਤੁਰੇ ਅਤੇ ਪੰਜਾਬ ਵਿਚ ਖੁਸ਼ਹਾਲੀਆਂ ਨਜ਼ਰ ਆਉਣ।