07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਸਾਦਿਕ ਤੋਂ ਚਿੰਤਪੁਰਨੀ ਧਾਮ ਬੱਸ ਯਾਤਰਾ 10 ਨੂੰ

ਸਾਦਿਕ, 6 ਅਕਤੂਬਰ (ਧੁੰਨਾ)-ਜੈ ਮਾਂ ਚਿੰਤਪੂਰਨੀ ਸੇਵਾ ਸੰਘ ਸਾਦਿਕ ਵਲੋਂ ਸਾਲਾਸਰ ਧਾਮ ਬੱਸ ਯਾਤਰਾ 10 ਅਕਤੂਬਰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਰਵਾਨਾ ਹੋਵੇਗੀ। ਕਮੇਟੀ ਮੈਂਬਰਾਂ ਤਾਜਪ੍ਰੀਤ ਸੋਨੀ, ਦੀਪਕ ਸਿੰਗਲਾ, ਨਸੀਬ ਸੇਠੀ, ਪਿ੍ਰਤਪਾਲ ਸਿੰਘ ਢਿੱਲੋਂ, ਗੁਰਮੀਤ ਸਿੰਘ, ਮਨਦੀਪ ਗਾਂਧੀ, ਲਖਵਿੰਦਰ ਸਿੰਘ ਲੱਖਾ ਨੇ ਦੱਸਿਆ ਕਿ ਇਹ ਬੱਸ ਯਾਤਰਾ ਸਾਦਿਕ ਤੋਂ ਚਿੰਤਪੁਰਨੀ ਧਾਮ, ਮਾਤਾ ਸ਼ੀਤਲਾ ਦੇਵੀ, ਬੰਗਲਾ ਮੁਖੀ ਅਤੇ ਡੇਰਾ ਮੁਰਾਦ ਸ਼ਾਹ ਨਕੋਦਰ ਦੇ ਦਰਸ਼ਨਾਂ ਲਈ ਰਵਾਨਾ ਹੋਵੇਗੀ।

Ad Position 21
No active advertisement
ਅਜੀਤ ਡੈਸਕ 07-10-2026
ਸਾਦਿਕ, 6 ਅਕਤੂਬਰ (ਧੁੰਨਾ)-ਜੈ ਮਾਂ ਚਿੰਤਪੂਰਨੀ ਸੇਵਾ ਸੰਘ ਸਾਦਿਕ ਵਲੋਂ ਸਾਲਾਸਰ ਧਾਮ ਬੱਸ ਯਾਤਰਾ 10 ਅਕਤੂਬਰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਰਵਾਨਾ ਹੋਵੇਗੀ। ਕਮੇਟੀ ਮੈਂਬਰਾਂ ਤਾਜਪ੍ਰੀਤ ਸੋਨੀ, ਦੀਪਕ ਸਿੰਗਲਾ, ਨਸੀਬ ਸੇਠੀ, ਪਿ੍ਰਤਪਾਲ ਸਿੰਘ ਢਿੱਲੋਂ, ਗੁਰਮੀਤ ਸਿੰਘ, ਮਨਦੀਪ ਗਾਂਧੀ, ਲਖਵਿੰਦਰ ਸਿੰਘ ਲੱਖਾ ਨੇ ਦੱਸਿਆ ਕਿ ਇਹ ਬੱਸ ਯਾਤਰਾ ਸਾਦਿਕ ਤੋਂ ਚਿੰਤਪੁਰਨੀ ਧਾਮ, ਮਾਤਾ ਸ਼ੀਤਲਾ ਦੇਵੀ, ਬੰਗਲਾ ਮੁਖੀ ਅਤੇ ਡੇਰਾ ਮੁਰਾਦ ਸ਼ਾਹ ਨਕੋਦਰ ਦੇ ਦਰਸ਼ਨਾਂ ਲਈ ਰਵਾਨਾ ਹੋਵੇਗੀ। ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਲਈ ਰਹਿਣ ਲਈ ਏ.ਸੀ. ਕਮਰਿਆਂ ਅਤੇ ਲੰਗਰ ਦਾ ਖਾਸ ਪ੍ਰਬੰਧ ਸੰਘ ਵਲੋਂ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਕਰਮਚਾਰੀਆਂ ਵਲੋਂ ਮੁਕੰਮਲ ਕਲਮਛੋੜ ਹੜਤਾਲ ਕਾਰਨ ਡੀ. ਸੀ. ਦਫ਼ਤਰ ’ਚ ਪਸਰਿਆ ਸੰਨਾਟਾ ਅਗਲੀ ਖ਼ਬਰ ਮਨਜੀਤ ਕੌਰ ਨੰਗਲ ਦਾ ਸਟੇਟ ਪੱਧਰੀ ਸਨਮਾਨ, 39 ਵਾਰ ਕਰ ਚੁੱਕੇ ਹਨ ਖ਼ੂਨਦਾਨ
Ad Position 24