ਜੈਤੋ, 10 ਅਪ੍ਰੈਲ (ਗੁਰਮੀਤਪਾਲ ਰੋੜੀਕਪੂਰਾ)-ਸੀਨੀਅਰ ਅਕਾਲੀ ਆਗੂ ਤੇ ਸਮਾਜ ਸੇਵੀ ਇੰਦਰਜੀਤ ਸ਼ਰਮਾ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ | ਇਸ ਦੁੱਖ ਦੀ ਘੜੀ 'ਚ ਸੰਤ ਰਿਸ਼ੀ ਰਾਮ ਜਲਾਲਵਾਲੇ, ਮਹੰਤ ਕਮਲ ਦਾਸ (ਡੇਰਾ ਬਾਬਾ ਮੋਹਨ ਦਾਸ ਜੀ) ਤੇ ਸੰਤ ਸੱਤ ਮੁਨੀ (ਡੇਰਾ ਭਾਈ ਭਗਤੂ, ਭਗਤੂਆਣਾ), ਮਨਤਾਰ ਸਿੰਘ ਸਾਬਕਾ ਵਿਧਾਇਕ, ਸੂਬਾ ਸਿੰਘ ਬਾਦਲ, ਵਿਧਾਇਕ ਅਮੋਲਕ ਸਿੰਘ, ਡਾ. ਲਛਮਣ ਭਗਤੂਆਣਾ ਚੇਅਰਮੈਨ ਮਾਰਕੀਟ ਕਮੇਟੀ ਜੈਤੋ, ਹਰਸਿਰਮਨ ਮਲਹੋਤਰਾ ਪ੍ਰਧਾਨ ਟਰੱਕ ਯੂਨੀਅਨ ਜੈਤੋ, ਡਾ. ਮਨਦੀਪ ਕੌਰ ਏ.ਡੀ.ਸੀ., ਗੁਰਮੀਤ ਸਿੰਘ ਬਰਾੜ ਜੈਤੋ, ਗੁਰਵਿੰਦਰ ਸਿੰਘ ਬਰਾੜ ਰੋੜੀਕਪੂਰਾ, ਲਖਵੀਰ ਸਿੰਘ ਬਰਾੜ ਚੰਦਭਾਨ, ਅਮਰਜੀਤ ਸਿੰਘ ਦੁਲੱਟ ਰਿਟਾ. ਚੀਫ਼ ਇੰਜਨੀਅਰ ਪੰਜਾਬ, ਕੁਲਤਾਰ ਸਿੰਘ ਬਰਾੜਪਵਨ ਗੋਇਲ, ਬੀ.ਜੇ.ਪੀ. ਆਗੂ ਪਿ੍ਤਪਾਲ ਸ਼ਰਮਾ, ਪ੍ਰੋ. ਪਰਮਿੰਦਰ ਸਿੰਘ ਤੱਗੜ, ਗੁਰਚੇਤ ਸਿੰਘ ਢਿੱਲੋਂ, ਧਰਮਿੰਦਰ ਵਿੱਕੀ ਸ਼ਰਮਾ, ਓਮ ਪ੍ਰਕਾਸ਼ ਪਟਵਾਰੀ, ਸੁਰਜੀਤ ਸਿੰਘ ਸ਼ਤਾਬ, ਹਰਚਰਨ ਸਿੰਘ ਬਾਠ ਕਰੀਰਵਾਲੀ, ਰਾਜਪਾਲ ਸਿੰਘ ਡੇਲਿਆਂਵਾਲੀ, ਤਰਲੋਚਨ ਸਿੰਘ ਦੁਲੱਟ, ਸੇਵਾਜੀਤ ਸਿੰਘ ਦੁਲੱਟ, ਅਕਾਲਜੋਤ ਸਿੰਘ ਰਿੱਕਾ, ਸਿੰਕਦਰ ਸਿੰਘ ਰਾਮੇਆਣਾ, ਜਸਵਿੰਦਰ ਸਿੰਘ ਜੋਨੀ ਜੈਤੋ, ਸਤਵਿੰਦਰਪਾਲ ਸਿੰਘ ਕਾਕਾ, ਬਲਵੰਤ ਸਿੰਘ ਬਰਾੜ ਕਰੀਰਵਾਲੀ, ਸੁਖਵੀਰ ਸਿੰਘ ਡੀ.ਪੀ., ਪਰਮਪਾਲ ਸਿੰਘ ਝੱਖੜਵਾਲਾ, ਜਸਵੰਤ ਸਿੰਘ ਬਰਾੜ ਜੈਤੋ, ਹਰਬੰਸ ਸਿੰਘ ਜੈਤੋ, ਗੁਰਮੀਤ ਸਿੰਘ ਬਰਾੜ ਕਰੀਰਵਾਲੀ, ਵੀਰਪਾਲ ਸ਼ਰਮਾ, ਗੁਰਦੀਪ ਸ਼ਰਮਾ ਚੈਨਾ, ਸੁਰਿੰਦਰਪਾਲ ਸਿੰਘ ਝੱਖੜਵਾਲਾ, ਓਪਿੰਦਰ ਸ਼ਰਮਾ ਤੋਂ ਇਲਾਵਾ ਵੱਖ-ਵੱਖ ਆਗੂਆਂ ਅਤੇ ਸਮਾਜਿਕ ਸੰਸਥਾਵਾਂ ਵਲੋਂ ਭਰਾ ਰਣਜੀਤ ਕਾਕਾ ਸ਼ਰਮਾ, ਕੁਲਬੀਰ ਚੰਦ ਸ਼ਰਮਾ(ਪੀ.ਪੀ.) ਅਤੇ ਪੁੱਤਰ ਸੰਦੀਪ ਗੋਪੀ ਸ਼ਰਮਾ, ਦੇਵਿੰਦਰ ਗੋਰਾ ਸ਼ਰਮਾ ਅਤੇ ਸੋਮਨ ਸ਼ਰਮਾ ਕੈਨੇਡਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |