03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਇੰਜੀ. ਗੁਰਪ੍ਰੀਤ ਸਿੰਘ ਸਹਾਇਕ ਐਕਸੀਅਨ ਬਣੇ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਮਲੋਟ, 24 ਅਪ੍ਰੈਲ (ਅਜਮੇਰ ਸਿੰਘ ਬਰਾੜ)-ਸਰਾਭਾ ਨਗਰ ਮਲੋਟ ਦੇ ਵਾਸੀ ਸੇਵਾ ਮੁਕਤ ਐੱਸ. ਡੀ. ਓ. ਹਾਕਮ ਸਿੰਘ ਦੇ ਸਪੁੱਤਰ ਇੰਜੀ. ਗੁਰਪ੍ਰੀਤ ਸਿੰਘ ਜੋ ਨੌਜਵਾਨ ਆਗੂ ਦਵਿੰਦਰ ਸਿੰਘ ਗੋਰਾ ਦੇ ਵੱਡੇ ਭਰਾ ਹਨ, ਦੀ ਪੰਜਾਬ ਰਾਜ ਪਾਵਰ-ਕਾਮ ਲਿਮਟਿਡ ਬਾਦਲ ਵਿਖੇ ਐੱਸ.ਡੀ.ਓ. ਵਜੋਂ ਸੇਵਾ ਨਿਭਾਅ ਰਹੇ ਸਨ, ਦੀ ਤਰੱਕੀ ਹੋ ਗਈ ਹੈ | ਇੰਜੀ. ਗੁਰਪ੍ਰੀਤ ਸਿੰਘ ਹੁਣ ਸਹਾਇਕ ਐਕਸੀਅਨ ਬਣ ਗਏ ਹਨ ਤੇ ਉਨ੍ਹਾਂ ਨੂੰ ਪਾਵਰਕਾਮ ਵਿਭਾਗ ਵਲੋਂ ਬਰਨਾਲਾ ਵਿਖੇ ਐਕਸੀਅਨ ਵਜੋਂ ਨਿਯੁਕਤ ਕਰ ਦਿੱਤਾ ਗਿਆ | ਇਸ 'ਤੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਅਤੇ ਹੋਰ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਵੀ ਪਰਿਵਾਰ ਨੂੰ ਵਧਾਈ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸ਼ਹਿਰ ਦੀਆਂ ਸਟਰੀਟ ਲਾਈਟਾਂ ਬੰਦ ਹੋਣ 'ਤੇ ਲੋਕਾਂ 'ਚ ਭਾਰੀ ਰੋਸ ਅਗਲੀ ਖ਼ਬਰ ਮਿਮਿਟ ਕਾਲਜ ਵਿਖੇ ਵਿਸ਼ਵ ਕਿ੍ਏਟੀਵਿਟੀ ਤੇ ਇਨੋਵੇਸ਼ਨ ਦਿਵਸ ਮਨਾਇਆ
Ad Position 24