11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਮੋਗਾ ਰੋਡ ਮੁੱਖ ਮਾਰਗ ’ਤੇ ਡਿਗੂੰ ਡਿੱਗੂ ਕਰਦੇ ਲਾਈਟਾਂ ਦੇ ਪੋਲ

ਕੋਟਕਪੂਰਾ, 10 ਸਤੰਬਰ (ਰਿੰਕੂ ਮਲਹੋਤਰਾ)-ਕੋਟਕਪੂਰਾ-ਮੋਗਾ ਰੋਡ ਮੁੱਖ ਮਾਰਗ ’ਤੇ ਲੱਗੇ ਸਾਈਨ ਬੋਰਡਾਂ ਦੇ ਨਾਲ ਲਾਈਟਾਂ ਵਾਲੇ ਪੋਲ ਡਿੱਗੂ ਡਿੱਗੂ ਕਰਦੇ ਹਨ, ਪਰ ਅਜੇ ਤੱਕ ਇਸ ਦੀ ਕੋਈ ਸਾਰ ਨਹੀਂ ਲਈ ਗਈ। ਵੱਖ-ਵੱਖ ਰਾਹਾਂ ਨੂੰ ਦਿਸ਼ਾ ਦਰਸਾਉਂਦੇ ਸਾਈਨ ਬੋਰਡਾਂ ਦੀ ਵੀ ਹਾਲਤ ਮੰਦੀ ਹੋ ਚੁੱਕੀ ਹੈ ਜੋ ਆਉਂਦੇ ਜਾਂਦੇ ਵਾਹਨਾਂ ਲਈ ਕਿਸੇ ਸਮੇਂ ਮੁਸੀਬਤ ਦਾ ਕਾਰਨ ਬਣ ਸਕਦੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਕੋਟਕਪੂਰਾ, 10 ਸਤੰਬਰ (ਰਿੰਕੂ ਮਲਹੋਤਰਾ)-ਕੋਟਕਪੂਰਾ-ਮੋਗਾ ਰੋਡ ਮੁੱਖ ਮਾਰਗ ’ਤੇ ਲੱਗੇ ਸਾਈਨ ਬੋਰਡਾਂ ਦੇ ਨਾਲ ਲਾਈਟਾਂ ਵਾਲੇ ਪੋਲ ਡਿੱਗੂ ਡਿੱਗੂ ਕਰਦੇ ਹਨ, ਪਰ ਅਜੇ ਤੱਕ ਇਸ ਦੀ ਕੋਈ ਸਾਰ ਨਹੀਂ ਲਈ ਗਈ। ਵੱਖ-ਵੱਖ ਰਾਹਾਂ ਨੂੰ ਦਿਸ਼ਾ ਦਰਸਾਉਂਦੇ ਸਾਈਨ ਬੋਰਡਾਂ ਦੀ ਵੀ ਹਾਲਤ ਮੰਦੀ ਹੋ ਚੁੱਕੀ ਹੈ ਜੋ ਆਉਂਦੇ ਜਾਂਦੇ ਵਾਹਨਾਂ ਲਈ ਕਿਸੇ ਸਮੇਂ ਮੁਸੀਬਤ ਦਾ ਕਾਰਨ ਬਣ ਸਕਦੇ ਹਨ। ਸਮਾਜ ਸੇਵੀ ਸਵਰਨ ਸਿੰਘ ਵਿਰਦੀ, ਹੀਰਾ ਸਿੰਘ ਮਠਾੜੂ, ਬਲਜੀਤ ਸਿੰਘ ਖੀਵਾ, ਕੁਲਦੀਪ ਸਿੰਘ ਟੋਨੀ ਹੋਰਾਂ ਦਾ ਕਹਿਣਾ ਹੈ ਕਿ ਇਹ ਸੜਕ ਹਮੇਸ਼ਾ ਆਵਾਜਾਈ ਨਾਲ ਲਿਪਤ ਰਹਿੰਦੀ ਹੈ। ਅਤੇ ਕਿਸੇ ਸਮੇਂ ਵੀ ਟੇਢੇ ਹੋ ਚੁੱਕੇ ਲਾਈਟਾਂ ਵਾਲੇ ਪੋਲ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਅਸਲਾ ਦਿਖਾ ਕੇ ਧਮਕਾਉਣ ਤੇ ਜਾਨੋ ਮਾਰਨ ਦੀ ਕੋਸ਼ਿਸ਼ ਕਰਨ ’ਤੇ ਮੁਕੱਦਮਾ ਦਰਜ ਅਗਲੀ ਖ਼ਬਰ ਇੰਟਰਨੈਸ਼ਨਲ ਮਿਲੇਨੀਅਮ ਸਕੂਲ ’ਚ ਵਿਦਿਆਰਥੀਆਂ ਨੇ ਘੋੜਸਵਾਰੀ ਕੀਤੀ
Ad Position 24