12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਅੰਤਰਰਾਸ਼ਟਰੀ ਏਅਰਪੋਰਟ ਹਲਵਾਰਾ ਤੋਂ ਮਾਰਚ ਦੇ ਅਖੀਰ ਵਿਚ ਉਡਾਣਾਂ ਸ਼ੁਰੂ ਹੋਣ ਦੀ ਸੰਭਾਵਨਾ

Ad Position 21
No active advertisement
ਅਜੀਤ ਡੈਸਕ 10-03-2026
ਹਲਵਾਰਾ, 9 ਫਰਵਰੀ (ਮਨਦੀਪ ਸਿੰਘ ਉੱਭੀ)-ਲੁਧਿਆਣਾ ਦੇ ਐਤੀਆਣਾ ਵਿਖੇ ਸਥਿਤ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣਾਂ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ | ਏਅਰ ਇੰਡੀਆ ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਹਲਵਾਰਾ ਵਿਚਕਾਰ ਰੋਜ਼ਾਨਾ ਦੋ ਉਡਾਣਾਂ ਦਾ ਸਮਾਂ ਤਹਿ ਕੀਤਾ ਸੀ | ਬੇਸ਼ੱਕ ਹਲਵਾਰਾ ਏਅਰਪੋਰਟ ਦਾ ਕੋਡ ਐਚ.ਡਬਲਿਊ.ਆਰ. ਆਨਲਾਈਨ ਦਿਖ ਰਿਹਾ ਹੈ ਪਰ ਅੱਜ ਤੱਕ ਏਅਰਇੰਡੀਆ ਵਲੋਂ ਆਨਲਾਈਨ ਟਿਕਟਾਂ ਦੀ ਬੁਕਿੰਗ ਸ਼ੁਰੂ ਨਹੀਂ ਕੀਤੀ ਗਈ | ਹਾਲਾਂਕਿ ਈਰਾਨ ਤੇ ਅਮਰੀਕਾ ਅਤੇ ਇਜ਼ਰਾਈਲੀ ਹਮਲਿਆਂ ਤੋਂ ਬਾਅਦ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣਾਂ ਨੂੰ ਮੁਲਤਵੀ ਕਰਨ ਦੀ ਰਿਪੋਰਟ ਹੈ | ਪੰਜਾਬ ਸਰਕਾਰ ਨੇ ਭਰੋਸਾ ਦਿੱਤਾ ਕਿ ਪਹਿਲੀ ਉਡਾਣ 28 ਮਾਰਚ ਦੀ ਸਵੇਰ ਨੂੰ ਦਿੱਲੀ ਤੋਂ ਹਲਵਾਰਾ ਪਹੁੰਚਣ ਦੀ ਸੰਭਾਵਨਾ ਹੈ |
Ad Position 22
No active advertisement
ਪਿਛਲੀ ਖ਼ਬਰ ਅਮਲੋਹ ਦੇ ਬੌਬਿਨ ਕਰਕਰਾ ਸਮੇਤ ਦੁਬਈ ਵਿਚ ਫਸੇ 40 ਪੰਜਾਬੀ ਸੁਰੱਖਿਅਤ ਵਤਨ ਪਰਤੇ <br/> ਅਗਲੀ ਖ਼ਬਰ -ਅੰਬ ਸਾਹਿਬ ਮੋਹਾਲੀ ਦੀ ਜ਼ਮੀਨ ਸਸਤੇ ਭਾਅ ਵੇਚਣ ਦਾ ਮਾਮਲਾ- ਸ਼ੋ੍ਰਮਣੀ ਕਮੇਟੀ ਪ੍ਰਧਾਨ ਵਲੋਂ ਪੜਤਾਲੀਆ ਕਮੇਟੀ ਦੀ ਮੁ...
Ad Position 24