07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

1700 ਤੋਂ ਵੱਧ ਭਾਰਤੀ ਜ਼ਮੀਨੀ ਸਰਹੱਦਾਂ ਰਾਹੀਂ ਈਰਾਨ ਤੋਂ ਬਾਹਰ ਨਿਕਲੇ-ਵਿਦੇਸ਼ ਮੰਤਰਾਲਾ

Ad Position 21
No active advertisement
ਅਜੀਤ ਡੈਸਕ 07-04-2026
ਨਵੀਂ ਦਿੱਲੀ, 6 ਅਪ੍ਰੈਲ (ਏਜੰਸੀ)-ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪੱਛਮੀ ਏਸ਼ੀਆ ਟਕਰਾਅ ਵਿਚਾਲੇ 1,700 ਤੋਂ ਵੱਧ ਭਾਰਤੀ ਨਾਗਰਿਕ ਅਰਮੀਨੀਆ ਅਤੇ ਅਜ਼ਰਬਾਈਜਾਨ 'ਚ ਜ਼ਮੀਨੀ ਸਰਹੱਦੀ ਲਾਂਘਿਆਂ ਰਾਹੀਂ ਈਰਾਨ ਛੱਡ ਚੁੱਕੇ ਹਨ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਤਹਿਰਾਨ 'ਚ ਸਾਡੇ ਦੂਤਘਰ ਨੇ ਹੁਣ ਤੱਕ 1,777 ਭਾਰਤੀ ਨਾਗਰਿਕਾਂ ਨੂੰ ਅਰਮੀਨੀਆ ਅਤੇ ਅਜ਼ਰਬਾਈਜਾਨ ਰਾਹੀਂ ਈਰਾਨ ਤੋਂ ਬਾਹਰ ਨਿਕਲਣ ਦੀ ਸਹੂਲਤ ਦਿੱਤੀ ਹੈ | ਜੈਸਵਾਲ ਨੇ ਕਿਹਾ ਕਿ ਘਰ ਵਾਪਸ ਆਉਣ ਵਾਲੇ ਭਾਰਤੀਆਂ 'ਚ 895 ਵਿਦਿਆਰਥੀ ਅਤੇ 345 ਮਛੇਰੇ ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਅਸ਼ਲੀਲ ਵੀਡੀਓ 'ਫਾਰਵਰਡ' ਕਰਨਾ ਪੈ ਸਕਦਾ ਭਾਰੀ-ਹਾਈ ਕੋਰਟ ਅਗਲੀ ਖ਼ਬਰ ਬਸਪਾ 9 ਤੋਂ ਬੁਢਲਾਡਾ ਤੋਂ ਸ਼ੁਰੂ ਕਰੇਗੀ 'ਸੱਤਾ ਪ੍ਰਾਪਤ ਕਰੋ ਰੈਲੀਆਂ' ਦੀ ਸ਼ੁਰੂਆਤ-ਕਰੀਮਪੁਰੀ
Ad Position 24