ਇਆਲੀ/ਥਰੀਕੇ, 9 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਲਾਡਲੇ ਭਾਣਜੇ ਅਰਜੁਨ ਸਿੰਘ ਵਿਰਕ, ਜਿਨ੍ਹਾਂ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ, ਨਮਿਤ ਅੰਤਿਮ ਅਰਦਾਸ ਅੱਜ ਗੁਰਦੁਆਰਾ ਥੜ੍ਹਾ ਸਾਹਿਬ ਪਾਤਸ਼ਾਹੀ ਛੇਵੀਂ ਇਆਲੀ ਕਲਾਂ ਵਿਖੇ ਹੋਈ | ਭਾਈ ਤਾਰ ਬਲਵੀਰ ਸਿੰਘ ਰਾਗੀ ਜਥਾ ਸ਼੍ਰੀ ਦਰਬਾਰ ਸਾਹਿਬ ਅੰਮਿ੍ਤਸਰ ਸਾਹਿਬ ਵਾਲਿਆਂ ਦੇ ਜਥੇ ਨੇ ਵੈਰਾਗਮਈ ਕੀਰਤਨ ਕੀਤਾ ਅਤੇ ਹੈੱਡ ਗ੍ਰੰਥੀ ਭਾਈ ਜਗਤਾਰ ਸਿੰਘ ਨੇ ਅਰਦਾਸ, ਉਪਰੰਤ ਹੁਕਮਨਾਮਾ ਸਰਵਣ ਕਰਵਾਇਆ | ਸੰਤਾ ਸਿੰਘ ਉਮੈਦਪੁਰੀ ਵਲੋਂ ਅਰਜੁਨ ਸਿੰਘ ਵਿਰਕ ਦੇ ਜੀਵਨ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਅੰਤਿਮ ਅਰਦਾਸ 'ਚ ਸ਼ਾਮਿਲ ਸਮੂਹ ਸਹਿਯੋਗੀਆਂ ਦਾ ਪਰਿਵਾਰ ਵਲੋਂ ਧੰਨਵਾਦ ਕੀਤਾ ਗਿਆ | ਗੁਰਦੁਆਰਾ ਸਾਹਿਬ ਵਲੋਂ ਮੈਨੇਜਰ ਗੁਰਚਰਨ ਸਿੰਘ ਪੁਰਬਾ ਨੇ ਨਰਿੰਦਰ ਸਿੰਘ ਵਿਰਕ ਨੂੰ ਸਿਰੋਪਾਓ ਭੇਟ ਕੀਤਾ | ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ, ਚੇਅਰਪਰਸਨ ਬੀਬੀ ਸਤਵੰਤ ਕੌਰ, ਇਕਬਾਲ ਸਿੰਘ ਝੂੰਦਾ, ਪਰਮਿੰਦਰ ਸਿੰਘ ਢੀਂਡਸਾ, ਸੁੱਚਾ ਸਿੰਘ ਛੋਟੇਪੁਰ, ਸੁਰਜੀਤ ਸਿੰਘ ਰੱਖੜਾ, ਭਾਈ ਸਰਬਜੀਤ ਸਿੰਘ ਮੈਂਬਰ ਪਾਰਲੀਮੈਂਟ, ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਬਾਪੂ ਤਰਸੇਮ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਕੇਵਲ ਸਿੰਘ ਬਾਦਲ, ਬਾਬਾ ਗੁਰਜੀਤ ਸਿੰਘ ਕਾਰ ਸੇਵਾ ਇਆਲੀ ਕਲਾਂ ਵਾਲੇ, ਬਾਬਾ ਮੇਜਰ ਸਿੰਘ ਸਾਹਨੇਵਾਲ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ, ਸ਼ਰਨਜੀਤ ਸਿੰਘ ਢਿੱਲੋਂ, ਪਰਗਟ ਸਿੰਘ ਜੱਲੂਪੁਰ, ਸੁਖਚੈਨ ਸਿੰਘ, ਬਿਕਰਮਜੀਤ ਸਿੰਘ ਖਾਲਸਾ, ਵਿਧਾਇਕ ਸੱਜਣ ਸਿੰਘ ਗੱਜਣਮਾਜਰਾ, ਪ੍ਰਤਾਪ ਸਿੰਘ ਵਡਾਲਾ, ਸੁਖਦੇਵ ਸਿੰਘ, ਪਰਮਜੀਤ ਸਿੰਘ ਸਿਧਵਾਂ, ਨਰੇਸ਼ ਧੀਂਗਾਨ, ਚੇਅਰਮੈਨ ਤੇਜਪਾਲ ਸਿੰਘ ਗਿੱਲ, ਗੁਰਬਿੰਦਰ ਸਿੰਘ ਮਨੀਲਾ, ਪ੍ਰਧਾਨ ਤੇਲੂ ਰਾਮ ਬਾਂਸਲ, ਮਨਦੀਪ ਸਿੰਘ ਸਿੱਧੂ (ਦੀਪ ਸਿੱਧੂ ਦੇ ਭਰਾ) ਸਾਬਕਾ ਓ.ਐਸ.ਡੀ. ਦਮਨਦੀਪ ਸਿੰਘ ਮੋਹੀ, ਕੈਪਟਨ ਸੰਦੀਪ ਸੰਧੂ ਕਾਂਗਰਸ, ਬੀਬੀ ਸੰਦੀਪ ਕੌਰ ਪਤਨੀ ਐਮ.ਪੀ. ਸਰਬਜੀਤ ਸਿੰਘ, ਪਰਵੀਨ ਬਾਂਸਲ ਭਾਜਪਾ, ਅਮਰੀਕ ਸਿੰਘ ਆਲੀਵਾਲ, ਸਾਬਕਾ ਮੇਅਰ ਹਰਚਰਨ ਸਿੰਘ ਗੋਲਵੜੀਆ, ਮਲਕੀਤ ਸਿੰਘ ਦਾਖਾ, ਕੇ.ਕੇ ਬਾਵਾ, ਜਸਵੰਤ ਸਿੰਘ ਚੀਮਾ ਵਾਰਸ ਪੰਜਾਬ, ਸਾਬਕਾ ਮੇਅਰ ਬਲਕਾਰ ਸਿੰਘ, ਗੋਬਿੰਦ ਸਿੰਘ ਲੌਂਗੋਵਾਲ, ਮੰਤਰੀ ਸੰਜੀਵ ਅਰੋੜਾ, ਗੁਰਕੀਰਤ ਸਿੰਘ ਕੋਟਲੀ, ਰਾਜਾ ਗਿੱਲ, ਓ.ਐਸ.ਡੀ. ਉਂਕਾਰ ਸਿੰਘ ਸਿੱਧੂ, ਗੁਰਦੇਵ ਸਿੰਘ ਲਾਪਰਾਂ, ਹਰਪ੍ਰੀਤ ਸਿੰਘ ਸਿੰਮਕ, ਪ੍ਰੇਮ ਸਿੰਘ ਹਰਨਾਮਪੁਰਾ, ਦਰਸ਼ਨ ਸਿੰਘ ਬੀਰਮੀ, ਪਰਮਜੀਤ ਸਿੰਘ ਸਿਧਵਾਂ, ਸ਼੍ਰੋਮਣੀ ਕਮੇਟੀ ਮੈਂਬਰ ਜਗਜੀਤ ਸਿੰਘ ਤਲਵੰਡੀ, ਜਸਵੰਤ ਸਿੰਘ ਪੁੜੈਣ ਸ਼੍ਰੋਮਣੀ ਕਮੇਟੀ ਮੈਂਬਰ, ਗੁਰਦੀਪ ਸਿੰਘ ਲੀਲ, ਕਮਲ ਚੇਤਲੀ, ਗੁਰਤੇਜ ਸਿੰਘ ਕੁਤਬੇਵਾਲ, ਪਰਮਜੀਤ ਸਿੰਘ, ਭਗਵੰਤ ਸਿੰਘ ਬੱਗੇ ਕਲਾਂ, ਸੰਦੀਪ ਸਿੰਘ ਰਪਾਲੋਂ ਮੁੱਖ ਬੁਲਾਰਾ ਵਾਰਸ ਪੰਜਾਬ ਦੇ, ਮੇਜਰ ਸਿੰਘ ਭੈਣੀ, ਦਰਸ਼ਨ ਸਿੰਘ ਬੀਰਮੀ, ਕਰਤਿੰਦਰਪਾਲ ਸਿੰਘ ਸਿੰਘਪੁਰਾ, ਸਾਬਕਾ ਚੇਅਰਮੈਨ ਹਰਬੰਸ ਸਿੰਘ ਭਨੋਹੜ, ਬੀਬੀ ਪਰਮਜੀਤ ਕੌਰ ਸ਼ਿਵਾਲਿਕ, ਪ੍ਰਭਜੋਤ ਸਿੰਘ ਧਾਲੀਵਾਲ, ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਹਰਸ਼ਵੀਰ ਸਿੰਘ ਝੰਮਟ, ਜਸਵੰਤ ਸਿੰਘ ਛਾਪਾ, ਸਾਬਕਾ ਕੌਂਸਲਰ ਹਰਕਰਨ ਵੈਦ, ਕਰਮਜੀਤ ਸਿੰਘ ਮਲਕਪੁਰ, ਸੋਨੀ ਪੰਡਿਤ ਥਰੀਕੇ, ਰਤਨ ਸਿੰਘ ਕਮਾਲਪੁਰੀ, ਇੰਦਰਮੋਹਨ ਸਿੰਘ ਕਾਦੀਆਂ, ਮਨਜਿੰਦਰ ਸਿੰਘ ਆੜ੍ਹਤੀਆ, ਜਸਵੰਤ ਸਿੰਘ ਹਰਨਾਮਪੁਰਾ, ਰਘਵੀਰ ਸਿੰਘ ਥਰੀਕੇ, ਐਮ.ਪੀ. ਸਿੰਘ ਜਵੱਦੀ, ਸਤਵਿੰਦਰ ਜਵੱਦੀ, ਬਲਕਾਰ ਸਿੰਘ, ਗੁਰਦੀਪ ਸਿੰਘ ਗਿੱਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੀਤ ਸਿੰਘ ਹਾਂਸ, ਨੰਬਰਦਾਰ ਹਰਿੰਦਰ ਸਿੰਘ ਕਾਕਾ, ਨੰਬਰਦਾਰ ਬਲਜੀਤ ਸਿੰਘ ਸਿੱਧੂ, ਪੱਤਰਕਾਰ ਜਸਵੰਤ ਸਿੰਘ ਸਲੇਮਪੁਰੀ, ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਆੜ੍ਹਤੀ ਵਿਜੇ ਮਲਹੋਤਰਾ, ਜਗਵੰਤ ਸਿੰਘ ਜੱਗਾ ਈਸੇਵਾਲ, ਸਰਪੰਚ ਜਗਜੀਤ ਸਿੰਘ ਭੋਲਾ ਦਾਖਾ, ਚੇਅਰਮੈਨ ਭੁਪਿੰਦਰ ਸਿੰਘ ਕੁਲਾਰ, ਸਰਪੰਚ ਬਲਵਿੰਦਰ ਸਿੰਘ ਸੇਖੋਂ, ਸੁਰਿੰਦਰਪਾਲ ਸਿੰਘ ਮੁੱਲਾਂਪੁਰ, ਜੋਗਿੰਦਰ ਸਿੰਘ ਕਾਹਲੋਂ, ਪਰਮਜੀਤ ਸਿੰਘ ਪੰਮਾ ਫੁੱਲਾਂਵਾਲ, ਲਾਲ ਸਿੰਘ ਮਲਕਪੁਰ, ਪਰਮਿੰਦਰ ਸਿੰਘ ਰੰਗੀਆਂ, ਮੱਘਰ ਸਿੰਘ ਆੜ੍ਹਤੀਆ, ਮੇਜਰ ਸਿੰਘ ਦੇਤਵਾਲ, ਤਰਲੋਚਨ ਸਿੰਘ ਸਫ਼ਰੀ, ਸੋਨੀ ਗਾਲਬ, ਸੁਖਦੇਵ ਸਿੰਘ ਚੱਕ, ਦਵਿੰਦਰ ਸਿੰਘ ਮੰਗਾ, ਕੁਲਦੀਪ ਸਿੰਘ ਬਾੜੇਵਾਲ, ਰਾਜਵਿੰਦਰ ਹਿੱਸੋਵਾਲ, ਮਨਜੀਤ ਸਿੰਘ ਹੰਬੜਾਂ, ਰਜੀਵ ਕੁਮਾਰ ਲਵਲੀ, ਬਲਜੀਤ ਸਿੰਘ ਛਪਾਰ, ਸਾਬਕਾ ਕੌਂਸਲਰ ਜਸਪਾਲ ਸਿੰਘ ਗਿਆਸਪੁਰਾ, ਸਵਰਨ ਸਿੰਘ ਤਿਹਾੜਾ, ਪਵਿੰਦਰ ਸਿੰਘ ਬਿਰਦੀ, ਗੁਰਜਗਦੀਪ ਲਾਲੀ, ਗੁਰਪ੍ਰੀਤ ਸਿੰਘ ਗਿੱਲ, ਸੁਖਵਿੰਦਰ ਸਿੰਘ ਖਾਲਸਾ, ਸਾਬਕਾ ਚੇਅਰਮੈਨ ਅਜਮੇਰ ਸਿੰਘ ਭਾਗਪੁਰ, ਪਿ੍ਥੀਪਾਲ ਸਿੰਘ ਬਟਾਲਾ, ਕੁਲਵਿੰਦਰ ਕਿੰਦਾ, ਕੌਂਸਲਰ ਹਰਪ੍ਰੀਤ ਸਿੰਘ ਬੇਦੀ, ਕੁਲਦੀਪ ਸਿੰਘ ਬਾੜੇਵਾਲ, ਜੋਗਿੰਦਰ ਸਿੰਘ ਬੇਗੋਆਣਾ, ਸਾਬਕਾ ਚੇਅਰਮੈਨ ਗੁਰਦੀਪ ਸਿੰਘ, ਧਨਵੰਤ ਸਿੰਘ ਥਰੀਕੇ, ਬਚਿੱਤਰ ਸਿੰਘ ਸਾਇਆ, ਸਰੂਪ ਸਿੰਘ ਚਾਹੜ, ਅਮਰਜੀਤ ਸਿੰਘ ਬਾੜੇਵਾਲ ਡੋਗਰਾ, ਅਜੇਪਾਲ ਸਿੰਘ ਗਰੇਵਾਲ, ਬਲਵੰਤ ਸਿੰਘ ਚਾਹੜ, ਇਕਬਾਲ ਸਿੰਘ ਚੌਂਕੀਮਾਨ, ਜਗਦੀਸ਼ ਸਿੰਘ ਚੌਂਕੀਮਾਨ, ਬਲਵੀਰ ਸਿੰਘ, ਜਥੇਦਾਰ ਸੋਹਣ ਸਿੰਘ ਸੋਹੀਆ, ਮਲਕੀਤ ਸਿੰਘ ਬੱਲ, ਰਜਿੰਦਰ ਸਿੰਘ ਜਵੱਦੀ, ਰਜਿੰਦਰ ਸਿੰਘ, ਕੰਵਲਪ੍ਰੀਤ ਸਿੰਘ, ਸੁਖਦਰਸ਼ਨ ਸਿੰਘ ਹੈਪੀ, ਰਾਜੀਵ ਸ਼ਰਮਾ, ਕੰਵਲਜੀਤ ਸਿੰਘ, ਬਲਜੀਤ ਸਿੰਘ ਗਿੱਲ, ਨੰਬਰਦਾਰ ਨਿਰਮਲ ਸਿੰਘ, ਗਗਨਦੀਪ ਸਿੰਘ ਹੰਸਰਾ, ਅਵਤਾਰ ਸਿੰਘ ਚੱਕ ਕਲਾ, ਪਰਮਜੀਤ ਸਿੰਘ ਬੋਪਾਰਾਏ, ਜਗਤਾਰ ਸਿੰਘ ਪੰਧੇਰ, ਜਸਪ੍ਰੀਤ ਸਿੰਘ ਭੰਗੂ, ਦਲਵਾਰਾ ਸਿੰਘ, ਕੋਮਲਪ੍ਰੀਤ ਸਿੰਘ, ਸੁਖਚੈਨ ਸਿੰਘ, ਮਾਸਟਰ ਬਲਰਾਜ ਸਿੰਘ, ਕੁੰਡਾ ਸਿੰਘ, ਬਲਰਾਜ ਸਿੰਘ ਧਾਲੀਵਾਲ, ਸੁਖਜਿੰਦਰ ਸਿੰਘ, ਦਲੇਰ ਸਿੰਘ ਡੋਡ, ਮਲਕੀਤ ਸਿੰਘ ਬੱਲ ਹੰਬੜਾਂ, ਐਡਵੋਕੇਟ ਇੰਦਰਜੀਤ ਸਿੰਘ, ਹਰਜੀਤ ਸਿੰਘ ਰਾਏਕੋਟ, ਰਸ਼ਪਾਲ ਸਿੰਘ ਸੋਸਨ, ਬਾਬੂ ਸਿੰਘ ਬਰਾੜ, ਕਾਬਲ ਸਿੰਘ ਫ਼ਿਰੋਜ਼ਪੁਰ, ਚੇਅਰਮੈਨ ਦਲਜੀਤ ਕੌਰ ਪਮਾਲ, ਜਸਵੀਰ ਸਿੰਘ ਪਮਾਲ, ਸਾਬਕਾ ਸਰਪੰਚ ਗੁਰਦੇਵ ਸਿੰਘ ਪਮਾਲ, ਰਣਜੀਤ ਕੌਰ, ਨਰਿੰਦਰ ਕੌਰ, ਦਲਜੀਤ ਸਿੰਘ ਫ਼ੌਜੀ ਤੋਂ ਇਲਾਵਾ ਰਾਜਨੀਤਕ, ਧਾਰਮਿਕ ਅਤੇ ਸਮਾਜਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ, ਪਰਿਵਾਰਕ ਰਿਸ਼ਤੇਦਾਰਾਂ ਅਤੇ ਸਨੇਹੀਆਂ ਨੇ ਅੰਤਿਮ ਅਰਦਾਸ ਵਿਚ ਸ਼ਾਮਲ ਹੋ ਕੇ ਅਰਜੁਨ ਸਿੰਘ ਵਿਰਕ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ |