ਚੰਡੀਗੜ੍ਹ, 10 ਅਪ੍ਰੈਲ (ਪ੍ਰੋ. ਅਵਤਾਰ ਸਿੰਘ)- ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ 11 ਵਰਕਿੰਗ ਕਮੇਟੀ ਮੈਂਬਰ, 1 ਸੀਨੀਅਰ ਮੀਤ ਪ੍ਰਧਾਨ, 18 ਮੀਤ ਪ੍ਰਧਾਨ, 11 ਜਨਰਲ ਸਕੱਤਰ, 1 ਮੁੱਖ ਬੁਲਾਰਾ ਅਤੇ 22 ਜਥੇਬੰਦਕ ਸਕੱਤਰ ਐਲਾਨੇ ਗਏ | ਪਾਰਟੀ ਦੇ ਮੀਡੀਆ ਇੰਚਾਰਜ ਤੇਜਿੰਦਰ ਸਿੰਘ ਪੰਨੂ ਵਲੋਂ ਜਾਰੀ ਸੂਚੀ ਅਨੁਸਾਰ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ਾਂ ਅਨੁਸਾਰ ਗਗਨਦੀਪ ਸਿੰਘ ਹਰਚੋਵਾਲ, ਸੁਖਵਿੰਦਰ ਸਿੰਘ ਸਾਬਕਾ ਕੌਂਸਲਰ ਸਰਦੂਲਗੜ੍ਹ , ਮਨਜੀਤ ਸਿੰਘ ਸਰਪੰਚ ਪਿੰਡ ਚੋਟੀਆਂ ਸਰਦੂਲਗੜ੍ਹ, ਭਰਪੂਰ ਸਿੰਘ ਸਾਬਕਾ ਮੈਨੇਜਰ ਦਮਦਮਾ ਸਾਹਿਬ , ਹਰਜਸ਼ਨ ਸਿੰਘ ਜੱਸੀ ਬੋਹਾ, ਜਸਵਿੰਦਰ ਸਿੰਘ ਪਿੰਡ ਰੱਲਾ ਮਾਨਸਾ, ਅਜੀਤ ਸਿੰਘ ਭੰਗੂ ਵਕੀਲ ਸਰਦੂਲਗੜ੍ਹ , ਜਗਤਾਰ ਸਿੰਘ ਚੱਕ ਅਲੀਸ਼ੇਰ ਬੁਢਲਾਡਾ, ਨੈਬ ਸਿੰਘ ਸਰਪੰਚ ਭੂਪਾਲ ਕਲਾਂ ਮਾਨਸਾ, ਦਰਸ਼ਨ ਸਿੰਘ ਅਨਾਇਤਪੁਰ, ਰੇਸ਼ਮ ਸਿੰਘ ਨਵਾਂ ਸ਼ਹਿਰ ਨੂੰ ਵਰਕਿੰਗ ਕਮੇਟੀ ਮੈਂਬਰ, ਹਰਪਾਲ ਸਿੰਘ ਬਖਸ਼ੀ (ਦਿੱਲੀ) ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਵਿੰਦਰ ਸਿੰਘ ਸ਼ਕਤੀਮਾਨ, ਸਰਬਜੀਤ ਸਿੰਘ ਕਾਦੀਮਾਜਰਾ, ਗੁਰਬਚਨ ਸਿੰਘ ਨਾਨੋਕੀ, ਤਰਸੇਮ ਸਿੰਘ ਕੋਟਲਾ,ਐਡਵੋਕੇਟ ਇੰਦਰਜੀਤ ਸਿੰਘ ਮਾਨ, ਪ੍ਰੇਮ ਸਿੰਘ ਸਵਾਈ ਸਿੰਘ ਵਾਲਾ, ਅਵਤਾਰ ਸਿੰਘ ਘਲੌੜੀ, ਪਲਵਿੰਦਰ ਸਿੰਘ ਰਿੰਕੂ, ਜਰਨੈਲ ਸਿੰਘ ਅਲੀਪੁਰ ਅਰਾਈਆਂ, ਜਸਬੀਰ ਸਿੰਘ ਜਫ਼ਰਵਾਲ, ਕੇਵਲ ਸਿੰਘ ਕੱਦੋਂ, ਡਾ. ਕਾਰਜ ਸਿੰਘ ਧਰਮ ਸਿੰਘ ਵਾਲਾ, ਗੁਰਮੁਖ ਸਿੰਘ ਸੰਧੂ, ਗੁਰਵਿੰਦਰ ਸਿੰਘ ਸ਼ਕਤੀਮਾਨ, ਤਰਲੋਚਨ ਸਿੰਘ ਢਿੱਲੋਂ (ਦਿੱਲੀ), ਰਾਜਾ ਹਰਪ੍ਰੀਤ ਸਿੰਘ (ਦਿੱਲੀ), ਅਮਰਜੀਤ ਸਿੰਘ ਬੱਬੂ ਭਾਟੀਆ (ਦਿੱਲੀ), ਇੰਜੀ: ਦਿਲਬਾਗ ਸਿੰਘ ਗੁਰਦਾਸਪੁਰ ਨੂੰ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਲਵਲੀ (ਪਟਿਆਲਾ) ਨੂੰ ਜਰਨਲ ਸਕੱਤਰ ਅਤੇ ਮੁੱਖ ਬੁਲਾਰਾ, ਗੁਰਵਿੰਦਰ ਸਿੰਘ ਡੂਮਛੇੜੀ, ਕੈਪਟਨ ਖੁਸ਼ਵੰਤ ਸਿੰਘ ਢਿੱਲੋਂ , ਹਰਪ੍ਰੀਤ ਸਿੰਘ ਬੰਨੀ ਜੌਲੀ (ਇੰਚ:ਦਿੱਲੀ), ਜਗਰੂਪ ਸਿੰਘ ਚੀਮਾਂ, ਜਸਵੰਤ ਸਿੰਘ ਕੋਟੜਾ, ਐਡਵੋਕੇਟ ਅਨਿਲ ਕੁਮਾਰ ਚੀਮਾ, ਕੁਲਦੀਪ ਸਿੰਘ ਸਿੱਧੂ, ਮੇਜਰ ਚਰਨ ਸਿੰਘ ਸਮਰਾਲਾ, ਸੁਖਮੋਹਨ ਸਿੰਘ ਸਹਿਗਲ, ਸੁਖਜੀਤ ਸਿੰਘ ਜੋਹਲ, ਹਰਵਿੰਦਰਪਾਲ ਸਿੰਘ ਜੈਨਪੁਰ ਨੂੰ ਜਰਨਲ ਸਕੱਤਰ, ਅਮਰਜੀਤ ਸਿੰਘ (ਸਾਬਕਾ ਮੈਨੇਜਰ), ਨਿਰਮਲ ਸਿੰਘ ਸ਼ਾਦੀਪੁਰ, ਜਗਦੀਸ ਸਿੰਘ ਬੈਂਸ ਬਸੀ ਪਠਾਣਾ, ਮਲਕੀਤ ਸਿੰਘ ਰੈਲੋ, ਸਨੇਹਪਾਲ ਸਿੰਘ ਰਸ਼ੀਦਪੁਰ, ਭਾਗ ਸਿੰਘ ਚੁੰਨੀ ਕਲਾਂ, ਗੁਰਇਕਬਾਲ ਸਿੰਘ ਫਤਿਹਗੜ੍ਹ ਸਾਹਿਬ, ਹਰਭੇਜ ਸਿੰਘ ਪਠਾਨ ਨੰਗਲ, ਡਾ. ਮਨਜੀਤ ਸਿੰਘ ਸੁਹਾਗਹੇੜੀ, ਸੂਬੇਦਾਰ ਮੇਜਰ ਸਿੰਘ, ਜਗਦੀਸ਼ ਸਿੰਘ ਰਾਣਾ, ਹਰਦੀਪ ਸਿੰਘ ਬਾਠ, ਸੁਖਵਿੰਦਰ ਸਿੰਘ ਦੀਨਾਨਗਰ, ਮਾ. ਰਣਜੀਤ ਸਿੰਘ ਛਾਜਲਾ, ਗੁਰਜੀਤ ਸਿੰਘ ਜੀਤੀ, ਜਥੇ. ਭਰਪੂਰ ਸਿੰਘ ਛਾਜਲੀ, ਮਾ. ਦਰਬਾਰਾ ਸਿੰਘ ਛਾਜਲੀ, ਸੋਹਣ ਸਿੰਘ ਭੰਗੂ, ਅਵਤਾਰ ਸਿੰਘ (ਦਿੱਲੀ), ਰਘਵੀਰ ਸਿੰਘ (ਦਿੱਲੀ), ਗੁਰਵਿੰਦਰ ਸਿੰਘ ਝਬਾਲ ਅਤੇ ਭਗਤ ਸਿੰਘ ਪੰਜਕੋਹਾ ਨੂੰ ਜੱਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ ਹੈ |