13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਵਿਗਿਆਨਕ ਤਰੱਕੀ ਦੀ ਕਹਾਣੀ ਨੂੰ ਛੋਟੀ ਨਜ਼ਰ ਨਾਲ ਵੇਖਿਆ ਜਾਂਦਾ ਹੈ-ਜੈਸ਼ੰਕਰ

Ad Position 21
No active advertisement
ਅਜੀਤ ਡੈਸਕ 13-05-2026

ਸੰਯੁਕਤ ਰਾਸ਼ਟਰ, 12 ਮਈ (ਪੀ.ਟੀ.ਆਈ.) ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਗਣਿਤ ਵਿੱਚ ਭਾਰਤੀ ਸਭਿਅਤਾ ਦੇ ਯੋਗਦਾਨ ਨੂੰ ਦਰਸਾਉਂਦੀ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ¢ ਉਨ੍ਹਾਂ ਕਿਹਾ ਕਿ ਵਿਗਿਆਨਕ ਤਰੱਕੀ ਦੀ ਵਿਸ਼ਵਵਿਆਪੀ ਕਹਾਣੀ ਲੰਬੇ ਸਮੇਂ ਤੋਂ 'ਦੂਰਦਰਸ਼ੀ' ਰਹੀ ਹੈ ਅਤੇ ਇਤਿਹਾਸਕ ਗਲਤ ਧਾਰਨਾਵਾਂ ਨੂੰ 'ਸੁਧਾਰਨ' ਦੀ ਜ਼ਰੂਰਤ 'ਤੇ ਜ਼ੋਰ ਦਿੱਤਾ¢ 'ਜ਼ੀਰੋ ਟੂ ਇਨਫਿਨਿਟੀ-ਦ ਇੰਡੀਅਨ ਸਿਵਿਲਾਈਜ਼ੇਸ਼ਨਜ਼ ਕੰਟਰੀਬਿਊਸ਼ਨ ਟੂ ਮੈਥੇਮੈਟਿਕਸ' ਸਿਰਲੇਖ ਵਾਲੀ ਇਹ ਪ੍ਰਦਰਸ਼ਨੀ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੁਆਰਾ ਕਰਵਾਈ ਗਈ ਹੈ ਅਤੇ ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨਜ਼ ਵਲੋਂ ਇੰਡੀਆ ਇੰਟਰਨੈਸ਼ਨਲ ਸੈਂਟਰ ਦੇ ਸਹਿਯੋਗ ਨਾਲ ਹੋਈ ਹੈ¢

Ad Position 22
No active advertisement
ਪਿਛਲੀ ਖ਼ਬਰ ਕੂਨੋ ਪਾਰਕ 'ਚ ਇਕ ਮਹੀਨਾ ਪਹਿਲਾਂ ਜਨਮੇ ਚੀਤੇ ਦੇ 4 ਬੱਚੇ ਮਿ੍ਤਕ ਮਿਲੇ <br/> ਅਗਲੀ ਖ਼ਬਰ ਪੰਜਾਬ ਸਰਕਾਰ ਦੇ ਪ੍ਰਬੰਧਕੀ ਢਾਂਚੇ ਵਿਚ ਫੈਲੇ ਭ੍ਰਿਸ਼ਟਾਚਾਰ ਨੇ ਪੰਜਾਬ ਨੂੰ ਬਦਨਾਮ ਕੀਤਾ-ਚੰਦੂਮਾਜਰਾ
Ad Position 24