06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਮਮਤਾ ਬੈਨਰਜੀ ਨੇ ਲੋਕ ਸਭਾ 'ਚ ਕਲਿਆਣ ਬੈਨਰਜੀ ਨੂੰ ਬਣਾਇਆ ਚੀਫ਼ ਵਿਪ੍ਹ <br/>

Ad Position 21
repet_subhas-goyals [Copy P29]
ਅਜੀਤ ਡੈਸਕ 10-06-2026

ਨਵੀਂ ਦਿੱਲੀ, 9 ਜੂਨ (ਉਪਮਾ ਡਾਗਾ ਪਾਰਥ)-ਤਿ੍ਣਮੂਲ ਕਾਂਗਰਸ 'ਚ ਸੰਸਦ ਮੈਂਬਰਾਂ ਦੀ ਬਗ਼ਾਵਤ ਤੋਂ ਬਾਅਦ ਪਾਰਟੀ ਮੁਖੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਲੋਕ ਸਭਾ ਸੰਸਦ ਮੈਂਬਰ ਕਲਿਆਣ ਬੈਨਰਜੀ ਨੂੰ ਪਾਰਟੀ ਦਾ ਚੀਫ਼ ਵਿਪ੍ਹ ਨਿਯੁਕਤ ਕਰ ਦਿੱਤਾ | ਮਮਤਾ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਇਸ ਸੰਬੰਧ 'ਚ ਚਿੱਠੀ ਲਿਖ ਕੇ ਇਸ ਨੂੰ ਫੌਰੀ ਪ੍ਰਭਾਵ ਨਾਲ ਲਾਗੂ ਕਰਨ ਦੀ ਅਪੀਲ ਕੀਤੀ | ਮਮਤਾ ਵਲੋਂ ਇਹ ਚਿੱਠੀ ਸੋਮਵਾਰ ਨੂੰ ਸੰਸਦ ਮੈਂਬਰ ਕਾਕੋਲੀ ਘੋਸ਼ ਵਲੋਂ ਬਗ਼ਾਵਤ ਅਤੇ ਐਨ.ਡੀ.ਏ. ਦਾ ਸਮਰਥਨ ਕਰਨ ਦਾ ਐਲਾਨ ਕਰਨ ਤੋਂ ਬਾਅਦ ਆਈ ਹੈ, ਜਿਸ 'ਚ ਉਨ੍ਹਾਂ ਨੇ 20 ਹੋਰ ਮੈਂਬਰਾਂ ਦੇ ਆਪਣੇ ਨਾਲ ਹੋਣ ਦਾ ਦਾਅਵਾ ਕੀਤਾ ਸੀ | ਬਾਗ਼ੀ ਧੜੇ ਨੇ ਕਾਕੋਲੀ ਘੋਸ਼ ਨੂੰ ਆਪਣਾ ਚੀਫ਼ ਵਿਪ੍ਹ ਅਤੇ ਸ਼ਤਾਬਦੀ ਰਾਏ ਨੂੰ ਆਪਣਾ ਡਿਪਟੀ ਲੀਡਰ ਚੁਣਿਆ ਸੀ |

Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਸਰ ਤੋਂ 2 ਸਕੀਆਂ ਨਾਬਾਲਗ ਭੈਣਾਂ ਭੇਦ ਭਰੇ ਹਾਲਾਤ 'ਚ ਲਾਪਤਾ ਅਗਲੀ ਖ਼ਬਰ ਦਿੱਲੀ ਹਾਈ ਕੋਰਟ ਵਲੋਂ ਜਾਅਲੀ ਏ.ਆਈ. ਵੀਡੀਓ ਤੇ ਆਵਾਜ਼ ਦੀ ਦੁਰਵਰਤੋਂ ਵਿਰੁੱਧ ਆਚਾਰੀਆ ਮਨੀਸ਼ ਨੂੰ ਅੰਤਰਿਮ ਰਾਹਤ
Ad Position 24