09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਐੱਸ.ਆਈ.ਆਰ. ’ਚ ਨਾਂਅ ਕੱਟਣ ਨਾਲ ਨਾਗਰਿਕਤਾ ਖ਼ਤਮ ਨਹੀਂ ਹੁੰਦੀ

Ad Position 21
No active advertisement
ਅਜੀਤ ਡੈਸਕ 18-07-2026
ਪ੍ਰਧਾਨ ਮੰਤਰੀ, ਮੁੱਖ ਮੰਤਰੀ ਅਤੇ ਮੰਤਰੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਹੁਦਾ ਛੱਡਣ ਨਾਲ ਜੁੜੇ ਬਿੱਲ ’ਤੇ ਸੰਸਦੀ ਕਮੇਟੀ ਨੇ ਹੋਰ ਹਿਤਧਾਰਕਾਂ ਨਾਲ ਸਲਾਹ-ਮਸ਼ਵਰੇ ਲਈ ਸਮਾਂ ਮੰਗਿਆ ਹੈ। ਸੰਸਦੀ ਕਮੇਟੀ ਦੀ ਮੁਖੀ ਅਪਰਾਜਿਤਾ ਸਾਰੰਗੀ ਨੇ ਸ਼ੁੱਕਰਵਾਰ ਨੂੰ ਕਮੇਟੀ ਮੀਟਿੰਗ ਤੋਂ ਬਾਅਦ ਕਿਹਾ ਕਿ ਮੈਂਬਰਾਂ ਨੇ ਇਸ ਬਿੱਲ ’ਤੇ ਹੋਰ ਵਿਚਾਰ-ਵਟਾਂਦਰਾ ਕਰਨ ਦੀ ਰਾਇ ਰੱਖੀ। ਸੰਸਦੀ ਕਮੇਟੀ ਨੇ ਸ਼ੁੱਕਰਵਾਰ ਨੂੰ ਹੋਈ ਮੀਟਿੰਗ ’ਚ ਖਰੜਾ ਰਿਪੋਰਟ ’ਤੇ 5 ਸਿਫ਼ਾਰਿਸ਼ਾਂ ’ਤੇ ਵਿਚਾਰ ਕੀਤਾ, ਜਿਹੜੀਆਂ ਹਾਲ ’ਚ ਮੈਂਬਰਾਂ ਨੂੰ ਵੰਡੀਆਂ ਗਈਆਂ ਸਨ। ਹਰ ਸਿਫ਼ਾਰਿਸ਼ ’ਤੇ ਵੱਖਰੀ ਵੋਟਿੰਗ ਦੌਰਾਨ ਇਹ ਫ਼ੈਸਲਾ ਕੀਤਾ ਗਿਆ ਕਿ ਮੈਂਬਰਾਂ ਨੂੰ ਹਿਤਧਾਰਕਾਂ ਨਾਲ ਹੋਰ ਵਿਚਾਰ-ਵਟਾਂਦਰਾ ਕਰਨ ਦੀ ਲੋੜ ਹੈ।
Ad Position 22
No active advertisement
ਪਿਛਲੀ ਖ਼ਬਰ ਐੱਸ.ਆਈ.ਆਰ. ’ਚ ਨਾਂਅ ਕੱਟਣ ਨਾਲ ਨਾਗਰਿਕਤਾ ਖ਼ਤਮ ਨਹੀਂ ਹੁੰਦੀ ਅਗਲੀ ਖ਼ਬਰ ਪ੍ਰੈੱਸ ਦੀ ਆਜ਼ਾਦੀ ਦੇ ਨਾਂਅ ’ਤੇ ਗੈਰ-ਜ਼ਿੰਮੇਵਾਰ ਪੱਤਰਕਾਰਤਾ ਨਹੀਂ ਕੀਤੀ ਜਾ ਸਕਦੀ-ਦਿੱਲੀ ਹਾਈ ਕੋਰਟ
Ad Position 24